Оберіть трек для відтворення
Little Boi
ਦਾਰੂ ਨਾਲ ਰਹਿਣਾ ਰੱਜਿਆ
ਕੱਲ ਬੂਹੇ ਵਿੱਚ ਵੱਜਿਆ
ਮੈਂ ਰੱਬ ਨੂੰ ਵੀ ਰਵਾਂ ਕੋਸਦੀ
ਮੇਰੇ ਲਈ ਹੈ ਐਹੀ ਲੱਭਿਆ
ਵੇ ਤੂੰ ਯਾਰਾਂ ਉੱਤੋਂ ਵਾਰਦਾ ਏ ਜਾਨ
ਉੱਤੋਂ ਨਿਰੀ ਝੂਠ ਦੀ ਦੁਕਾਨ
ਵੇ ਤੇਰੇ ਨਾਲ ਮੈਂ ਹੀ ਕੱਟ ਗਈ
ਤੇਰੇ ਨਾਲ ਮੈਂ ਹੀ ਕੱਟ ਗਈ
ਗੱਲ ਗੱਲ ਤੇ ਪੈਣਾ ਏ ਤੂੰ ਖਾਣ
ਉੱਤੋਂ ਤੇਰੀ ਕੌੜੀ ਵੇ ਜ਼ੁਬਾਨ
ਤੇਰੇ ਨਾਲ ਮੈਂ ਹੀ ਕੱਟ ਗਈ
ਵੇ ਤੇਰੇ ਨਾਲ ਮੈਂ ਹੀ ਕੱਟ ਗਈ
ਮੇਰੇ ਥਾਂ ਤੇ ਹੋਵੇ ਜੇ ਤੂੰ
ਪਤਾ ਤੈਨੂੰ ਆਪ ਲੱਗੇ ਵੇ
ਕੁੜੀਆਂ ਨੂੰ ਚੰਨਾ ਵੇ ਰਵੱਈਆ ਦਾ
ਨੀ ਹੁੰਦਾ ਬੜਾ ਪਾਪ ਲੱਗੇ ਵੇ
ਨਾ ਆਵੇ ਪਿਆਰ ਤੈਨੂੰ ਮੇਰੇ ਉੱਤੇ
ਹੋ ਕੇ ਸੋਫੀ ਵੇ
ਮੇਰੇ ਨਾਲ Satbir ਨਾ ਤੂੰ ਪੀਵੇ coffee ਵੇ
ਪੇਕੇ ਜਾਂਦੀ ਮੈਂ ਚੁੱਕ ਕੇ ਸਮਾਨ
ਫਾਇਦਾ ਚੁੱਕਦਾ ਮੈਂ ਸੌ ਜੀ ਰਕਾਨ
ਤੇਰੇ ਨਾਲ ਮੈਂ ਹੀ ਕੱਟ ਗਈ ਵੇ
ਤੇਰੇ ਨਾਲ ਮੈਂ ਹੀ ਕੱਟ ਗਈ
ਗੱਲ ਗੱਲ ਤੇ ਪੈਣਾ ਏ ਤੂੰ ਖਾਣ
ਉੱਤੋਂ ਤੇਰੀ ਕੌੜੀ ਵੇ ਜ਼ੁਬਾਨ
ਤੇਰੇ ਨਾਲ ਮੈਂ ਹੀ ਕੱਟ ਗਈ
ਵੇ ਤੇਰੇ ਨਾਲ ਮੈਂ ਹੀ ਕੱਟ ਗਈ
ਮੈਨੂੰ ਵੀ ਚੁਕਾ ਦੇ ਕੋਈ feel ਵੇ ਯਾਰਾ
ਮੇਰੇ ਨਾਲ ਬਣਾ ਲੈ ਕੋਈ reel ਵੇ ਯਾਰਾ
ਕਦੇ ਤਾਂ ਦਿਖਾ ਦੇ Chandigarh ਸ਼ਹਿਰ ਤੂੰ
ਦੇਖਣੀ ਆ Sukhna Jheel ਵੇ ਯਾਰਾ
ਹੱਥ ਥੱਕ ਗਏ ਵੇ ਆਟਾ ਛਾਣ ਛਾਣ
ਭਾਂਡੇ ਮੰਜਣ ਨੂੰ ਹੋਈ ਨਾ ਜਵਾਨ
ਤੇਰੇ ਨਾਲ ਮੈਂ ਹੀ ਕੱਟ ਗਈ ਵੇ
ਤੇਰੇ ਨਾਲ ਮੈਂ ਹੀ ਕੱਟ ਗਈ
ਗੱਲ ਗੱਲ ਤੇ ਪੈਣਾ ਏ ਤੂੰ ਖਾਣ
ਉੱਤੋਂ ਤੇਰੀ ਕੌੜੀ ਵੇ ਜ਼ੁਬਾਨ
ਤੇਰੇ ਨਾਲ ਮੈਂ ਹੀ ਕੱਟ ਗਈ
ਵੇ ਤੇਰੇ ਨਾਲ ਮੈਂ ਹੀ ਕੱਟ ਗਈ
ਗੱਲ ਗੱਲ ਤੇ ਪੈਣਾ ਏ ਤੂੰ ਖਾਣ
ਉੱਤੋਂ ਤੇਰੀ ਕੌੜੀ ਵੇ ਜ਼ੁਬਾਨ
ਤੇਰੇ ਨਾਲ ਮੈਂ ਹੀ ਕੱਟ ਗਈ
ਵੇ ਤੇਰੇ ਨਾਲ ਮੈਂ ਹੀ ਕੱਟ ਗਈ