Оберіть трек для відтворення
ਹਮੱਮ ਹਮੱਮ, ਹੋਏ ਹੋਏ ਹੋ ਹੋ, ਹੋਏ ਹੋਏ ਆ ਹਾਂ
ਹੋਏ ਹੋਏ ਓ ਹੋ ਹੋ ਹੋ
ਕਈ ਸਾਲਾਂ ਤੋਂ ਸੁਪਨਿਆਂ ਦੇ ਵਿਚ ਆਉਂਦੀ ਐ
ਕਈ ਸਾਲਾਂ ਤੋਂ ਸੁਪਨਿਆਂ ਦੇ ਵਿਚ ਆਉਂਦੀ ਹੈ
ਬਿਲੀਆਂ ਅੱਖਾਂ ਪਰ ਚਿਹਰੇ ਤੇ ਪਰਦਾ ਐ
ਕਈ ਸਾਲਾਂ ਤੋਂ ਸੁਪਨਿਆਂ ਦੇ ਵਿਚ ਆਉਂਦੀ ਹੈ
ਬਿਲੀਆਂ ਅੱਖਾਂ ਪਰ ਚਿਹਰੇ ਤੇ ਪਰਦਾ ਐ
ਜਿੰਨਾ ਕੁੜੀਏ
ਹੋਏ ਜਿੰਨਾ ਕੁੜੀਏ ਤੂੰ ਮੁੰਡੇ ਤੇ ਮਰਦੀ ਐਂ
ਓਹਤੋਂ ਜ਼ਿਆਦਾ ਮੁੰਡਾ ਤੇਰੇ ਤੇ ਮਰਦਾ ਐ
ਓਹਤੋਂ ਜ਼ਿਆਦਾ ਮੁੰਡਾ ਤੇਰੇ ਤੇ ਮਰਦਾ ਐ
ਓ ਓ ਓ ਓ
ਕਈ ਸਾਲਾਂ ਤੋਂ ਸੁਪਨਿਆਂ ਦੇ ਵਿਚ ਆਉਂਦਾ ਐ
ਕਈ ਸਾਲਾਂ ਤੋਂ ਸੁਪਨਿਆਂ ਦੇ ਵਿਚ ਆਉਂਦਾ ਐ
ਸਮਝ ਨਹੀਂ ਆਉਂਦੀ ਕਿਹੜਾ ਪਿੱਛਾ ਕਰਦਾ ਐ
ਕਈ ਸਾਲਾਂ ਤੋਂ ਸੁਪਨਿਆਂ ਦੇ ਵਿਚ ਆਉਂਦਾ ਐ
ਸਮਝ ਨਹੀਂ ਆਉਂਦੀ ਕਿਹੜਾ ਪਿੱਛਾ ਕਰਦਾ ਐ
ਅੱਜ ਸਵੇਰ ਤੋਂ
ਅੱਜ ਸਵੇਰ ਤੋਂ ਛਿਕਾਂ ਆਈ ਜਾਂਦੀਆਂ ਨੇ
ਦੱਸੀਂ ਮਾਂ ਮੈਨੂੰ ਕਿਹੜਾ ਚੇਤੇ ਕਰਦਾ ਐ
ਦੱਸੀਂ ਮਾਂ ਮੈਨੂੰ ਕਿਹੜਾ ਚੇਤੇ ਕਰਦਾ ਐ
ਆ ਆ ਆ ਆ
ਸੁਣ ਸਖੀਏ ਕਦ ਪੈਣੀ ਨਵੀਂ ਸਕੀਰੀ ਨੀ
ਕਿਸ ਫਰਹਾਦ ਦੀ ਬਣ ਨਾ ਤੂੰ ਸੀਰੀ ਨੀ
ਸੁਣ ਸਖੀਏ ਕਦ ਪੈਣੀ ਨਵੀਂ ਸਕੀਰੀ ਨੀ
ਹੋਏ ਕਿਸ ਫਰਹਾਦ ਦੀ ਬਣ ਨਾ ਤੂੰ ਸੀਰੀ ਨੀ
ਮਲਕੀ ਭਰਦੀ ਪਾਣੀ ਇਸ਼ਕ ਦੇਆਂ ਖੂਹਾਂ ਤੇ
ਮਲਕੀ ਭਰਦੀ ਪਾਣੀ ਇਸ਼ਕ ਦੇਆਂ ਖੂਹਾਂ ਤੇ
ਕਿਹੜਾ ਕੀਮਾ ਬੁੱਕ ਪਾਣੀ ਨੂੰ ਕਰਦਾ ਐ
ਹੋਏ ਜਿੰਨਾ ਕੁੜੀਏ ਤੂੰ ਮੁੰਡੇ ਤੇ ਮਰਦੀ ਐਂ
ਓਹਤੋਂ ਜ਼ਿਆਦਾ ਮੁੰਡਾ ਤੇਰੇ ਤੇ ਮਰਦਾ ਐ
ਓਹਤੋਂ ਜ਼ਿਆਦਾ ਮੁੰਡਾ ਤੇਰੇ ਤੇ ਮਰਦਾ ਐ
ਹਾਂ ਆਏ ਕੋਈ ਕਬੂਤਰ ਤਖ਼ਤ ਹਜ਼ਾਰੇ ਤੋਂ
ਹੋ ਜਾ ਵੇ ਝੰਗ ਰੋਸ਼ਨ ਇਸ਼ਕ ਸ਼ਰਾਰੇ ਤੋਂ
ਆਏ ਕੋਈ ਕਬੂਤਰ ਤਖ਼ਤ ਹਜ਼ਾਰੇ ਤੋਂ
ਹੋ ਜਾ ਵੇ ਝੰਗ ਰੋਸ਼ਨ ਇਸ਼ਕ ਸ਼ਰਾਰੇ ਤੋਂ
ਘੁੰਮ ਘੁੰਮ ਕੇ ਜਦ ਬੱਦਲ ਚੜੇ ਜਵਾਨੀ ਦਾ
ਘੁੰਮ ਘੁੰਮ ਕੇ ਜਦ ਬੱਦਲ ਚੜੇ ਜਵਾਨੀ ਦਾ
ਅੱਖ ਮਟਕਾਏ ਬਿਨਾ ਕਿੱਥੇ ਫੇਰ ਸਰਦਾ ਐ
ਅੱਜ ਸਵੇਰ ਤੋਂ ਛੀਕਾਂ ਆਈ ਜਾਂਦੀਆਂ ਨੇ
ਦੱਸੀਂ ਮਾਂ ਮੈਨੂੰ ਕਿਹੜਾ ਚੇਤੇ ਕਰਦਾ ਐ
ਦੱਸੀਂ ਮਾਂ ਮੈਨੂੰ ਕਿਹੜਾ ਚੇਤੇ ਕਰਦਾ ਐ
ਆ ਆ ਆ ਆ
ਵੜੀਆਂ ਲੰਮੀਆਂ ਰਾਤਾਂ ਇਸ਼ਕ ਸਿਆਲ ਦੀਆਂ
ਜਨਮ ਜਨਮ ਦਾ ਸਾਥੀ ਕੋਈ ਭਾਲ ਦੀਆਂ
ਵੜੀਆਂ ਲੰਮੀਆਂ ਰਾਤਾਂ ਇਸ਼ਕ ਸਿਆਲ ਦੀਆਂ
ਜਨਮ ਜਨਮ ਦਾ ਸਾਥੀ ਕੋਈ ਭਾਲ ਦੀਆਂ
ਵਿਚ ਸਿਆਲੀਂ ਸਹੀਬਾਂ ਜਦੋਂ ਜਵਾਨ ਹੋਈ
ਵਿਚ ਸਿਆਲੀਂ ਸਹੀਬਾਂ ਜਦੋਂ ਜਵਾਨ ਹੋਈ
ਦਾਨਾਬਾਦ ਬੱਕੀ ਤੇ ਮਿਰਜ਼ਾ ਚੜਦਾ ਐ
ਹੋ ਜਿੰਨਾ ਕੁੜੀਏ ਤੂੰ ਮੁੰਡੇ ਤੇ ਮਰਦੀ ਐਂ
ਓਹਤੋਂ ਜ਼ਿਆਦਾ ਮੁੰਡਾ ਤੇਰੇ ਤੇ ਮਰਦਾ ਐ
ਦੱਸੀਂ ਮਾਂ ਮੈਨੂੰ ਕਿਹੜਾ ਚੇਤੇ ਕਰਦਾ ਐ
ਓਹਤੋਂ ਜ਼ਿਆਦਾ ਮੁੰਡਾ ਤੇਰੇ ਤੇ ਮਰਦਾ ਐ
ਦੱਸੀਂ ਮਾਂ ਮੈਨੂੰ ਕਿਹੜਾ ਚੇਤੇ ਕਰਦਾ ਐ