Оберіть трек для відтворення
ਓਹ ਭਾਜੜਾਂ ਪਵਤੀਆਂ ਸੀ ਮਾਂ ਦੇ ਪੁੱਤ ਨੇ
ਕੰਡਾ ਉੱਲੇ ਲੁਕ ਕੇ ਬਚਾ ਗਏ ਜਾਨ ਨੀ
ਪੂਰਾ ਹਾਲੇ ਟਿਕ ਕੇ ਨਾ ਕੰਮ ਕੱਢਿਆ
ਹੋ ਆਪਾ ਤਾ ਕਿੱਤਾ ਸੀ ਬੱਸ ਆਉਣ ਜਾਣ ਨੀ
ਕੋਈ ਇਕ ਵੀ ਨਾ ਦਿਲ ਵਾਲਾ ਖੜਿਆ
ਨੀ ਓਹ ਤਾ ਸਾਰੇ ਲੱਲੀ ਸ਼ੱਲੀ ਸੀ
ਨੀ ਓਹ Video Clip ਬੜਾ ਚੱਲਿਆ
ਜਿਹੜੇ ਚ ਸਾਡੀ ਗੋਲੀ ਚੱਲੀ ਸੀ
ਨੀ ਓਹ Video Clip ਬੜਾ ਚੱਲਿਆ
ਜਿਹੜੇ ਚ ਸਾਡੀ ਗੋਲੀ ਚੱਲੀ ਸੀ
ਨੀ ਓਹ Video Clip ਬੜਾ ਚੱਲਿਆ
ਜਿਹੜੇ ਚ ਸਾਡੀ ਗੋਲੀ ਚੱਲੀ ਸੀ
ਓਹ ਗੱਬਰੂ ਨੂੰ ਆਖਦੇ ਨੇ ਸੱਪ ਉਡਣਾ
ਦਬਿਆ ਨੀ ਸਾਨੂ ਜੋ ਦੱਬਣ ਆਏ ਸੀ
ਓਹ ਪਤਾ ਨਹੀਂ ਪਰੋਣਾ ਕਿੰਨਾ ਕੇ ਪਸੰਦ ਆ
ਧੱਕੇ ਨਾਲ ਸ਼ਗੁਨ ਸਾਲੇ ਪਾਉਣ ਆਏ ਸੀ
ਓਹ ਗੱਬਰੂ ਨੂੰ ਆਖਦੇ ਨੇ ਸੱਪ ਉਡਣਾ
ਦਬਿਆ ਨੀ ਸਾਨੂ ਜੋ ਦੱਬਣ ਆਏ ਸੀ
ਓਹ ਪਤਾ ਨਹੀਂ ਪਰੋਣਾ ਕਿੰਨਾ ਕੇ ਪਸੰਦ ਆ
ਧੱਕੇ ਨਾਲ ਸ਼ਗੁਨ ਸਾਲੇ ਪਾਉਣ ਆਏ ਸੀ
ਕੁੱਤੇ ਰੀਜ ਨਾ ਭੱਜੇ ਸੀ ਗੱਡੀ ਛੱਡ ਕੇ
ਨੀ ਜਿੰਨੀ ਖਿੜੀ ਫੀਮ ਖਿੜੀ ਸੀ
ਨੀ ਓਹ Video Clip ਬੜਾ ਚੱਲਿਆ
ਜਿਹੜੇ ਚ ਸਾਡੀ ਗੋਲੀ ਚੱਲੀ ਸੀ
ਨੀ ਓਹ Video Clip ਬੜਾ ਚੱਲਿਆ
ਜਿਹੜੇ ਚ ਸਾਡੀ ਗੋਲੀ ਚੱਲੀ ਸੀ
ਨੀ ਓਹ Video Clip ਬੜਾ ਚੱਲਿਆ
ਜਿਹੜੇ ਚ ਸਾਡੀ ਗੋਲੀ ਚੱਲੀ ਸੀ
ਓਹ ਸਾਡੇ ਨਾਲ ਰਹਿੰਦੇ ਸੀ ਸਟੰਟ ਖੇਡ ਦੇ
ਐਵੇਂ ਸਾਲੇ Pablicity ਸੀ ਭਾਲਦੇ
ਪਾਰਹਿ ਸੀ ਕਮੀਜ ਖੂਨ ਬਾਗੇ ਨੱਕ ਚੋਂ
ਹੋ ਓਹ ਤਾ ਓਹਨੂੰ ਲੈ ਗਏ ਸੀ ਬਚਾ ਕੇ ਨਾਲ ਦੇ
ਓਹ ਸਾਡੇ ਨਾਲ ਰਹਿੰਦੇ ਸੀ ਸਟੰਟ ਖੇਡ ਦੇ
ਐਵੇਂ ਸਾਲੇ ਪਬਲੀਸਿਟੀ ਸੀ ਭਾਲਦੇ
ਪਾਰਹਿ ਸੀ ਕਮੀਜ ਖੂਨ ਬਾਗੇ ਨੱਕ ਚੋਂ
ਹੋ ਓਹ ਤਾ ਓਹਨੂੰ ਲੈ ਗਏ ਸੀ ਬਚਾ ਕੇ ਨਾਲ ਦੇ
ਗੱਲ ਚੁੱਕ ਗਏ ਸਰੂਪਵਾਲੀ ਵਾਲੇ ਦੀ
ਨੀ ਪਗਿਆ ਵਾਲਾ ਮੱਲੋ ਮੱਲੀ ਸੀ
ਨੀ ਓਹ Video Clip ਬੜਾ ਚੱਲਿਆ
ਜਿਹੜੇ ਚ ਸਾਡੀ ਗੋਲੀ ਚੱਲੀ ਸੀ
ਨੀ ਓਹ Video Clip ਬੜਾ ਚੱਲਿਆ
ਜਿਹੜੇ ਚ ਸਾਡੀ ਗੋਲੀ ਚੱਲੀ ਸੀ
ਨੀ ਓਹ Video Clip ਬੜਾ ਚੱਲਿਆ
ਜਿਹੜੇ ਚ ਸਾਡੀ ਗੋਲੀ ਚੱਲੀ ਸੀ