Оберіть трек для відтворення
ਓ ਤੋਤਾ ਉਡਿਆ ਬਾਗ ਚੋ
ਓ ਬੈਠਾ ਜੰਡ ਦੇ ਆਣ
ਓਹਦੀ ਚੁੰਜ ਦੀ ਅੰਬੀ ਵੇਖਦੀ
ਚੁੰਜ ਦੀ ਅੰਬੀ ਵੇਖਦੀ
ਕਹਿੰਦੇ ਸਾਹਿਬਾ ਨਾਲ ਪਿਆਰ
ਸੋਚੇ ਖੀਵੇ ਖਾਣ ਦੀ ਛੋਕਰੀ
ਅਡ ਜੰਤੀ ਪਰਖਾ ਢਾਂ
ਅਜ ਅੰਬੀ ਮੈਂ ਹਾਂ ਚੁਪਣੀ
ਅੰਬੀ ਮੈਂ ਹਾਂ ਚੁਪਣੀ
ਜੱਟੀ ਕਰਦੀ ਹੈ ਫਰਮਾਣ
ਜੱਟੀ ਹੱਸਣ ਜਿਹਦੇ ਚੁੰਮਦੀ
ਗੱਲ ਬਾਹਾਂ ਪੌਂਦੀ ਤਾਣ
ਕਹਿੰਦਾ ਹਾਂ
ਬਰਛਾ ਇਕ ਨਿਸ਼ੇਲੇ ਰੰਗ ਦਾ
ਓਹਦਾ ਹੋਵੇ ਨਾ ਨੁਕਸਾਨ
ਜੱਟ ਨੇ ਤੀਰ ਕਮਾਨੋ ਛੱਡਿਆ
ਤੀਰ ਕਮਾਨੋ ਛੱਡਿਆ
ਕਰ ਉਪਰ ਵਲ ਧਿਆਨ
ਅੰਬੀ ਧਰਤੀ ਉੱਤੇ ਅੱਡ ਗਈ
ਤੋਤਾ ਉਡ ਗਯਾ ਵਿਚ ਅਸਮਾਨ
ਯਾਰੋ ਦੇਖ ਨਿਸ਼ਾਨਾ ਜੱਟ ਦਾ
ਦੇਖ ਨਿਸ਼ਾਨਾ ਜੱਟ ਦਾ
ਸਾਹਿਬਾ ਹੋ ਗਈ ਬਹੁਤ ਹੈਰਾਨ
ਜੱਟੀ ਹੱਸਣ ਜਿਹਦੇ ਚੁੰਮਦੀ
ਗੱਲ ਬਾਹਾਂ ਪੌਂਦੀ ਤਾਣ
ਕਹਿੰਦਾ ਹਾਂ