Оберіть трек для відтворення
ਨੀ ਤੂੰ ਵਿਆਹ ਕਰਵਾ ਲਿਆ ਜੀ ਸਦਕੇ
ਦਿਲੋਂ ਪਿਆਰ ਭੁੱਲਾ ਲਿਆ ਜੀ ਸਦਕੇ
ਨੀ ਤੂੰ ਵਿਆਹ ਕਰਵਾ ਲਿਆ ਜੀ ਸਦਕੇ
ਦਿਲੋਂ ਪਿਆਰ ਭੁੱਲਾ ਲਿਆ ਜੀ ਸਦਕੇ
ਅਸੀਂ ਅੱਜ ਵੀ ਤੈਨੂੰ ਚਾਹੁੰਦੇ ਆਂ
ਅੱਜ ਵੀ ਤੈਨੂੰ ਚਾਹੁੰਦੇ ਆਂ
ਤੂੰ ਭਾਵੇਂ ਮਾੜੀ ਕੀਤੀ ਨੀ
ਆ ਬੇਹ ਤੇ ਸਹੀ ਜ਼ਰਾ ਕੋਲ ਮੇਰੇ
ਤੈਨੂੰ ਦੱਸੀਏ ਕੀ ਕੀ ਬੀਤੀ ਨੀ
ਆ ਬੇਹ ਤੇ ਸਹੀ ਜ਼ਰਾ ਕੋਲ ਮੇਰੇ
ਤੈਨੂੰ ਦੱਸੀਏ ਕੀ ਕੀ ਬੀਤੀ ਨੀ ਹਾਏ
ਬਾਂਹ ਛੱਡ ਦੇ ਅਦੇਯਾ ਜਾਵਾਂਦੇ
ਓਹਨੂੰ ਜਾ ਕੇ ਮੁੱਖ ਵਕਾਂਦੇ
ਬਾਂਹ ਛੱਡ ਦੇ ਅਦੇਯਾ ਜਾਵਾਂਦੇ
ਓਹਨੂੰ ਜਾ ਕੇ ਮੁੱਖ ਵਕਾਂਦੇ
ਸ਼ੱਕੀ ਤੇ ਅਦਬ ਸਬਾਹ ਦਾ ਐ
ਸ਼ੱਕੀ ਤੇ ਅਦਬ ਸਬਾਹ ਦਾ ਐ
ਕਰ ਦਾਂਗਾ ਮੰਦੇ ਹਾਲ ਮੇਰੇ
ਕਦੇ ਫਿਰ ਕਰਾਂਗੀ ਦੁੱਖ ਸਾਂਝੇ
ਅੱਜ ਮਾਹੀ ਆਇਆ ਨਾਲ ਮੇਰੇ
ਕਦੇ ਫਿਰ ਕਰਾਂਗੀ ਦੁੱਖ ਸਾਂਝੇ
ਅੱਜ ਮਾਹੀ ਆਇਆ ਨਾਲ ਮੇਰੇ ਹਾਏ
ਵਾਂਗ ਵਾਂਗੂ ਯਾਰੀ ਟੁੱਟ ਗਈ ਐ
ਦੂਧ ਵਾਂਗੂ ਕਿਸਮਤ ਫੁੱਟ ਗਈ ਐ
ਦੁੱਖਾਂ ਦੀਆਂ ਧੁੱਪਾਂ ਸਹਿ ਸਹਿ ਕੇ
ਜਿੰਦ ਕਣੀਆਂ ਵਾਂਗੂ ਸੁੱਕ ਗਈ ਐ
ਜਿੰਦ ਕਣੀਆਂ ਵਾਂਗੂ ਸੁੱਕ ਗਈ ਐ
ਮਾਪਿਆਂ ਤੋਂ ਚੋਰੀ ਕਈ ਵਾਰੀ
ਦਾਰੂ ਕੱਢ ਕੇ ਖੂੰਹ ਤੇ ਪੀਤੀ ਨੀ
ਆ ਬੇਹ ਤੇ ਸਹੀ ਜ਼ਰਾ ਕੋਲ ਮੇਰੇ
ਤੈਨੂੰ ਦੱਸੀਏ ਕੀ ਕੀ ਬੀਤੀ ਨੀ
ਆ ਬੇਹ ਤੇ ਸਹੀ ਜ਼ਰਾ ਕੋਲ ਮੇਰੇ
ਤੈਨੂੰ ਦੱਸੀਏ ਕੀ ਕੀ ਬੀਤੀ ਨੀ ਹਾਏ
ਅੱਖੀਆਂ ਦੇ ਸੁਜੀਆਂ ਗਵਾਈਆਂ ਤੋਂ
ਤੂੰ ਕੁਝ ਤਾਂ ਬੁਝ ਗਿਆ ਹੋਵੇਗਾ
ਜਦੋਂ ਬਾਕੀ ਰਹਿੰਦੀਆਂ ਦੱਸੀਆਂ ਮੈਂ
ਤੂੰ ਸੁਣ ਕੇ ਅਦੇਯਾ ਰੋਵੇਗਾ
ਜਦੋਂ ਬਾਕੀ ਰਹਿੰਦੀਆਂ ਦੱਸੀਆਂ ਮੈਂ
ਤੂੰ ਸੁਣ ਕੇ ਅਦੇਯਾ ਰੋਵੇਗਾ
ਇੱਕੋ ਦਮ ਦੱਸੀ ਜਾਣੇ ਨਈ
ਬੜੇ ਗੂੰਜਲਦਾਰ ਸਵਾਲ ਮੇਰੇ
ਕਦੇ ਫਿਰ ਕਰਾਂਗੀ ਦੁੱਖ ਸਾਂਝੇ
ਅੱਜ ਮਾਹੀ ਆਇਆ ਨਾਲ ਮੇਰੇ
ਕਦੇ ਫਿਰ ਕਰਾਂਗੀ ਦੁੱਖ ਸਾਂਝੇ
ਅੱਜ ਓ ਵੀ ਆਇਆ ਨਾਲ ਮੇਰੇ ਹਾਏ
ਸੁੰਨੀ ਮੇਲ ਸੁਬਾਬੀ ਹੋਏ ਨੇ
ਕਰ ਲੈਂਦੇ ਰੱਜ ਕੇ ਪਿਆਰ ਕੁਢੇ
ਅਸੀਂ ਪਿੰਡ ਕੋਟਲੀ ਹੋ ਸਕਦਾ
ਹੋਈਏ ਨਾ ਦੂਜੀ ਵਾਰ ਕੁਢੇ
ਹੋਈਏ ਨਾ ਦੂਜੀ ਵਾਰ ਕੁਢੇ
ਕਿੰਨਾ ਚਿਰ ਆਪਣੇ ਬੁੱਲਾਂ ਨਾਲ
ਅਸੀਂ ਜੀਭ ਰੱਖਾਂਗੇ ਸੀਟੀ ਨੀ
ਆ ਬੇਹ ਤੇ ਸਹੀ ਜ਼ਰਾ ਕੋਲ ਮੇਰੇ
ਤੇਰੇ ਮਗਰੋਂ ਕੀ ਕੀ ਬੀਤੀ ਨੀ
ਆ ਬੇਹ ਤੇ ਸਹੀ ਜ਼ਰਾ ਕੋਲ ਮੇਰੇ
ਤੈਨੂੰ ਦੱਸੀਏ ਕੀ ਕੀ ਬੀਤੀ ਨੀ ਹਾਏ
ਹੱਥ ਜੋੜ ਵਾਸਤੇ ਪਾਉਣੇ ਆਂ
ਸਚ ਨਾ ਕਰ ਮਜਬੂਰ ਮੈਨੂੰ
ਕਿੱਥੇ ਸਦਾ ਵਾਸਤੇ ਆਪਣੇ ਤੋਂ
ਮਾਹੀ ਨਾ ਕਰ ਦੇ ਦੂਰ ਮੈਨੂੰ
ਕਿੱਥੇ ਸਦਾ ਵਾਸਤੇ ਆਪਣੇ ਤੋਂ
ਮਾਹੀ ਨਾ ਕਰ ਦੇ ਦੂਰ ਮੈਨੂੰ
ਕੁਝ ਲੋਕਾਂ ਨੇ ਕੁਝ ਸੋਚ ਅਨ ਨੇ
ਕੱਲੇ ਕਰਦੇ ਕਤਲ ਖ਼ਿਆਲ ਮੇਰੇ
ਕਦੇ ਫਿਰ ਕਰਾਂਗੀ ਦੁੱਖ ਸਾਂਝੇ
ਅੱਜ ਮਾਹੀ ਆਇਆ ਨਾਲ ਮੇਰੇ
ਕਦੇ ਫਿਰ ਕਰਾਂਗੀ ਦੁੱਖ ਸਾਂਝੇ
ਅੱਜ ਓ ਵੀ ਆਇਆ ਨਾਲ ਮੇਰੇ
ਆ ਬੇਹ ਤੇ ਸਹੀ ਜ਼ਰਾ ਕੋਲ ਮੇਰੇ
ਤੈਨੂੰ ਦੱਸੀਏ ਕੀ ਕੀ ਬੀਤੀ ਨੀ
ਕਦੇ ਫਿਰ ਕਰਾਂਗੀ ਦੁੱਖ ਸਾਂਝੇ
ਅੱਜ ਓ ਵੀ ਆਇਆ ਨਾਲ ਮੇਰੇ
ਆ ਬੇਹ ਤੇ ਸਹੀ ਜ਼ਰਾ ਕੋਲ ਮੇਰੇ
ਤੈਨੂੰ ਦੱਸੀਏ ਕੀ ਕੀ ਬੀਤੀ ਨੀ ਹਾਏ