Оберіть трек для відтворення
ਰੱਬ ਮੰਨਕੇ ਮੈਂ ਜਿਹਨੂੰ ਮੱਥੇ ਟੇਕ ਰਿਹਾ ਸੀ
ਭੁੱਲ ਮੈਨੂੰ ਉਹ ਕਿਸੇ ਹੋਰ ਨਾਲ ਜ਼ਿੰਦਗੀ ਦੇਖ ਰਿਹਾ ਸੀ
ਬਿਨਾਂ ਕੁਝ ਕਹੇ ਸੀ ਛੱਡ ਗਈ ਮੈਥੋਂ ਹੋ ਉਹ ਅਡ ਗਈ
Phone ਕਰਕੇ ਕਹੇ ਮੈਨੂੰ ਮਾਫ ਕਰੀ ਮੈਂ ਸੀ ਮਜਬੂਰ
ਕਹਿੰਦੀ ਹੁਣ ਕਿੱਥੇ ਰਹਿਣਾ
ਕਿਹਾ ਮੈਂ ਤੇਰੇ ਲਾਰਿਆਂ ਤੋਂ ਦੂਰ
ਜੋ ਤੇਰੇ ਵਰਗੇ ਓਹਨਾ ਸਾਰਿਆਂ ਤੋਂ ਦੂਰ
ਕਹਿੰਦੀ ਹੁਣ ਕਿੱਥੇ ਰਹਿਣਾ
ਕਿਹਾ ਮੈਂ ਤੇਰੇ ਲਾਰਿਆਂ ਤੋਂ ਦੂਰ
ਜੋ ਤੇਰੇ ਵਰਗੇ ਓਹਨਾ ਸਾਰਿਆਂ ਤੋਂ ਦੂਰ
ਉਹ ਚੱਲੀ ਗਈ ਕਿਸੇ ਹੋਰ ਨਾਲ ਮੈਨੂੰ ਛੱਡਕੇ ਕੱਲਾ
ਉਹ ਕੱਟਦੀ ਰਾਤਾਂ ਨਾਲ ਓਹਦੇ ਮੈਂ ਕੱਟਾਂ ਦੇਖ ਓਹਦਾ ਛੱਲਾ
ਮੇਰਾ ਦਿਮਾਗ ਕਹੇ ਮੇਰੇ ਦਿਲ ਨੁੰ ਜੋ ਹੋਣਾ ਸੀ ਹੋ ਗਿਆ ਐ
ਸਭ ਭੁੱਲਕੇ ਹੋਜਾ ਦੂਰ ਓਹਤੋਂ , ਜੋ ਲਬੇਯਾ ਸੀ ਖੋ ਗਿਆ ਐ
ਓਹਨੂੰ ਉਹ ਭੁਲਣ ਦੇਵੇ ਨਾ text ਓਦਾਂ ਆ ਜਾਂਦਾ ਐ ਜ਼ਰੂਰ
ਕਹਿੰਦੀ ਹੁਣ ਕਿੱਥੇ ਰਹਿਣਾ
ਕਿਹਾ ਮੈਂ ਤੇਰੇ ਲਾਰਿਆਂ ਤੋਂ ਦੂਰ
ਜੋ ਤੇਰੇ ਵਰਗੇ ਓਹਨਾ ਸਾਰਿਆਂ ਤੋਂ ਦੂਰ
ਕਹਿੰਦੀ ਹੁਣ ਕਿੱਥੇ ਰਹਿਣਾ
ਕਿਹਾ ਮੈਂ ਤੇਰੇ ਲਾਰਿਆਂ ਤੋਂ ਦੂਰ
ਜੋ ਤੇਰੇ ਵਰਗੇ ਓਹਨਾ ਸਾਰਿਆਂ ਤੋਂ ਦੂਰ
ਓਹਦੇ ਪੈਰ ਪਏ ਜੇੜੇ ਸ਼ਹਿਰ ਪਏ
ਉਹ ਸ਼ਹਿਰ ਕਦੇ ਹੁਣ ਵਡਿਆਂ ਨਾ
ਓਹਦੇ ਨਾਮ ਨਾਲ ਦਾ ਨਾਮ ਜਿਹਦਾ
ਉਹ ਸ਼ਕਸ ਨਾਲ ਕਦੇ ਖੜਿਆ ਨਾ
ਓਹਦੇ ਜਿਨ੍ਹਾਂ ਪਿਆਰ ਨਾ ਕਰ ਸਕਿਆ ਮੈਂ ਹੋਰ ਕਿਸੇ ਨੁੰ
ਤੇ ਓਹਦੇ ਜਿਨ੍ਹਾਂ ਹੀ ਮੈਂ ਕਿਸੇ ਹੋਰ ਨਾਲ ਕਦੇ ਲੜਿਆ ਨਾ
ਆਪ ਦਿਲ ਜੋੜਦੀ ਫਿਰਦੀ ਐ ਕਰ ਦਿਲ ਜੈਸਨ ਦਾ ਉਹ ਚੂਰ
ਕਹਿੰਦੀ ਹੁਣ ਕਿੱਥੇ ਰਹਿਣਾ
ਕਿਹਾ ਮੈਂ ਤੇਰੇ ਲਾਰਿਆਂ ਤੋਂ ਦੂਰ
ਜੋ ਤੇਰੇ ਵਰਗੇ ਓਹਨਾ ਸਾਰਿਆਂ ਤੋਂ ਦੂਰ
ਕਹਿੰਦੀ ਹੁਣ ਕਿੱਥੇ ਰਹਿਣਾ
ਕਿਹਾ ਮੈਂ ਤੇਰੇ ਲਾਰਿਆਂ ਤੋਂ ਦੂਰ
ਜੋ ਤੇਰੇ ਵਰਗੇ ਓਹਨਾ ਸਾਰਿਆਂ ਤੋਂ ਦੂਰ