Оберіть трек для відтворення

ਕਰੇ ਕਮਾਈਆਂ ਬਾਬੂਲਾ
ਵੇ ਤੇਰੀ ਜੇਠੀ ਜਮੀ ਧੀ
ਕਰੇ ਕਮਾਈਆਂ ਬਾਬੂਲਾ
ਵੇ ਤੇਰੀ ਜੇਠੀ ਜਮੀ ਧੀ
ਮੈਂ ਪ੍ਰਦੇਸ਼ਨ
ਮੈਂ ਪ੍ਰਦੇਸ਼ਨ
ਮੈਂ ਪਰਦੇਸ਼ਾਂ ਹੋ ਗਈ ਸੀ
ਜਦ ਵੀਰ ਨਿੱਕਾ ਜੇਹਾ ਸੀ
ਕਰੇ ਕਮਾਈਆਂ ਬਾਬੂਲਾ
ਵੇ ਤੇਰੀ ਜੇਠੀ ਜਮੀ ਧੀ
ਕਰੇ ਕਮਾਈਆਂ ਬਾਬੂਲਾ
ਵੇ ਤੇਰੀ ਜੇਠੀ ਜਮੀ ਧੀ
ਮੇਰਾ ਆਠਣ ਤੜਕਾ
ਹੁਣ ਸ਼ਿਫਟਾਂ ਵਿੱਚ ਲੰਘੇ
ਫਿੱਕੀ ਜਿੰਦਗੀ ਦੇ ਵਿੱਚ
ਮੈਂ ਰੰਗ ਮਿਹਨਤ ਦੇ ਰੰਗੇ
ਹਾਏ ਫਿੱਕੀ ਜਿੰਦਗੀ ਦੇ ਵਿੱਚ
ਮੈਂ ਰੰਗ ਮਿਹਨਤ ਦੇ ਰੰਗੇ
ਨਾ ਡੋਲੀ ਨਾ ਹਾਰੀ
ਮੁੱਖੋਂ ਕਦੇ ਨਾ ਆਖੀ ਸੀ
ਕਰੇ ਕਮਾਈਆਂ ਬਾਬੂਲਾ
ਵੇ ਤੇਰੀ ਜੇਠੀ ਜਮੀ ਧੀ
ਕਰੇ ਕਮਾਈਆਂ ਬਾਬੂਲਾ
ਵੇ ਤੇਰੀ ਜੇਠੀ ਜਮੀ ਧੀ ਹੋ ਹੋ
ਜਾਕੇ ਆਖ ਅੰਮੀ ਨੂੰ
ਮੁੱਖ ਸ਼੍ਰ੍ਰਿੰਗਾਰ ਕੇ ਰੱਖੇ
ਫਿਕਰ ਕਰੇ ਨਾ
ਆਪਣਾ ਆਪ ਸਵਾਰ ਕੇ ਰੱਖੇ
ਹਾਏ ਫਿਕਰ ਕਰੇ ਨਾ
ਆਪਣਾ ਆਪ ਸਵਾਰ ਕੇ ਰੱਖੇ
ਨਿੱਕੀਆਂ ਨਿੱਕੀਆਂ ਲੋੜਾਂ
ਆਪਾ ਚਾਰ ਤਾਂ ਘਰਦੇ ਜੀ
ਓ ਕਰੇ ਕਮਾਈਆਂ ਬਾਬੂਲਾ
ਵੇ ਤੇਰੀ ਜੇਠੀ ਜਮੀ ਧੀ
ਛੱਡ ਦੇ ਪਰਣੇ
ਰੰਗ ਪੱਗਾਂ ਦੇ ਲੇਲਾ ਸਾਰੇ
ਮਾਂ ਨਾਲ ਮੈਚਿੰਗ ਕਰਕੇ ਜਾਈ ਗੁਰਦੁਆਰੇ
ਹਾਏ ਮਾਂ ਨਾਲ ਮੈਚਿੰਗ ਕਰਕੇ ਜਾਈ ਗੁਰਦੁਆਰੇ
ਮਿਹਰਾਂ ਭਰੇਯਾ ਹਥ ਰੱਖਣ ਗੇ
ਆਪੇ ਵਾਹਿਗੁਰੂ ਜੀ
ਕਰੇ ਕਮਾਈਆਂ ਬਾਬੂਲਾ
ਵੇ ਤੇਰੀ ਜੇਠੀ ਜਮੀ ਧੀ
ਕਰੇ ਕਮਾਈਆਂ ਬਾਬੂਲਾ
ਵੇ ਤੇਰੀ ਜੇਠੀ ਜਮੀ ਧੀ
ਓ ਕਰੇ ਕਮਾਈਆਂ ਬਾਬੂਲਾ
ਓ ਕਰੇ ਕਮਾਈਆਂ ਬਾਬੂਲਾ
ਕੱਲੀਆਂ ਜਿੰਦਾ ਸੁਲਗਣ
ਔਂਦੀ ਯਾਦ ਬੇਠੇਰੀ
ਨਿਤ ਸੁਪਨੇ ਵਿੱਚ ਆ ਜੰਦਾ
ਪਿੰਡ ਨਾਥੋ ਖੇਰੀ
ਹਾਏ ਨਿਤ ਸੁਪਨੇ ਵਿੱਚ ਆ ਜੰਦਾ
ਪਿੰਡ ਨਾਥੋ ਖੇਰੀ
ਮਾਂ ਬਾਪ ਦੀ ਸੁਖ ਬਿਨਾ
ਜੱਸ ਹੋਰ
ਮੈਂ ਪ੍ਰਦੇਸ਼ਨ
ਮੈਂ ਪ੍ਰਦੇਸ਼ਨ
ਮੈਂ ਪ੍ਰਦੇਸ਼ਨ ਹੋ ਗਈ ਸੀ
ਜਦ ਵੀਰ ਨਿੱਕਾ ਜੇਹਾ ਸੀ
ਕਰੇ ਕਮਾਈਆਂ ਬਾਬੂਲਾ
ਵੇ ਤੇਰੀ ਜੇਠੀ ਜਮੀ ਧੀ
ਕਰੇ ਕਮਾਈਆਂ ਬਾਬੂਲਾ
ਵੇ ਤੇਰੀ ਜੇਠੀ ਜਮੀ ਧੀ
ਕਰੇ ਕਮਾਈਆਂ ਬਾਬੂਲਾ
ਵੇ ਤੇਰੀ ਜੇਠੀ ਜਮੀ ਧੀ