Оберіть трек для відтворення

ਸਦਕੇ ਨੀ ਰੂਪ ਤੇਰੇ ਦੇ
ਇਹਨਾਂ ਨੈਣਾ ਦੀ ਬੰਦੂਕ ਤੇਰੇ ਦੇ
ਹੋ ਸਦਕੇ ਨੀ ਰੂਪ ਤੇਰੇ ਦੇ
ਨੈਣਾ ਦੀ ਬੰਦੂਕ ਤੇਰੇ ਦੇ
ਜਣੇ ਖਣੇ ਦੀਆਂ ਨੀਤਾਂ ਵਿਚ ਤੂ
ਜਣੇ ਖਣੇ ਦੀਆਂ ਨੀਤਾਂ ਵਿਚ ਤੂ
ਬਚਕੇ ਰਹੀ ਮੁਟਿਆਰੇ
ਨੀ ਕਲਾ ਟਿੱਕਾ
ਨੀ ਕਲਾ ਟਿੱਕਾ ਆ
ਨੀ ਕਲਾ ਟਿੱਕਾ, ਲਾਕੇ ਲਾਕੇ
ਘਰੋ ਨਿਕਲਾ ਕਰ ਮੁਟਿਆਰੇ
ਕੀਤੇ ਨਜ਼ਰ ਨਾ ਲਗ ਜਾਵੇ
ਨਜ਼ਰ ਤੋ ਬਚ ਕੇ ਰਹੀ ਮੁਟਿਆਰੇ
ਨੀ ਕਲਾ ਟਿੱਕਾ, ਲਾਕੇ ਲਾਕੇ
ਘਰੋ ਨਿਕਲਾ ਕਰ ਮੁਟਿਆਰੇ
ਕੀਤੇ ਨਜ਼ਰ ਨਾ ਲਗ ਜਾਵੇ
ਨਜ਼ਰ ਤੋ ਬਚ ਕੇ ਰਹੀ ਮੁਟਿਆਰੇ
ਸੋਂਹ ਤੇਰੀ ਜੱਦ ਤੈਨੂ ਤੱਕਾਂ
ਭੁੱਲ ਜਾਂ ਸੰਸਾਰ ਨੀ
ਸੋਨਿਏ ਤੇਰੀ ਤਕਨੀ ਤੇ
ਦਿਲ ਬੈਠਾ ਹਾਰ ਨੀ
ਸੋਂਹ ਤੇਰੀ ਜੱਦ ਤੈਨੂ ਤੱਕਾਂ
ਭੁੱਲ ਜਾਂ ਸੰਸਾਰ ਨੀ
ਸੋਨਿਏ ਤੇਰੀ ਤਕਨੀ ਤੇ
ਦਿਲ ਬੈਠਾ ਹਾਰ ਨੀ
ਆਏ ਵੀ ਸਚ ਹੈ ਤੇਰੇ ਕਰਕੇ
ਆਏ ਵੀ ਸਚ ਹੈ ਤੇਰੇ ਕਰਕੇ
ਮਰਨੇ ਕਈ ਕਵਾਰੇ
ਨੀ ਕਲਾ ਟਿੱਕਾ
ਨੀ ਕਲਾ ਟਿੱਕਾ ਆ
ਨੀ ਕਲਾ ਟਿੱਕਾ, ਲਾਕੇ ਲਾਕੇ
ਘਰੋ ਨਿਕਲਾ ਕਰ ਮੁਟਿਆਰੇ
ਕੀਤੇ ਨਜ਼ਰ ਨਾ ਲਗ ਜਾਵੇ
ਨਜ਼ਰ ਤੋ ਬਚ ਕੇ ਰਹੀ ਮੁਟਿਆਰੇ
ਨੀ ਕਲਾ ਟਿੱਕਾ, ਲਾਕੇ ਲਾਕੇ
ਘਰੋ ਨਿਕਲਾ ਕਰ ਮੁਟਿਆਰੇ
ਕੀਤੇ ਨਜ਼ਰ ਨਾ ਲਗ ਜਾਵੇ
ਨਜ਼ਰ ਤੋ ਬਚ ਕੇ ਰਹੀ ਮੁਟਿਆਰੇ
ਰੇ ਥਾਰੇ ਲਟਕੇ ਗੋਰੀਏ
ਥਾਰੇ ਝਟਕੇ ਗੋਰੀ
ਮੈਂ ਤੋ ਬਾਵਲਾ ਹੋ ਗਯਾ ਦੇਖ ਕੇ
ਤੇਰੀ snapchat ਕਿ story
ਮਾਰੇ ਦਿਲ ਕਿ ਹੋ ਗਯੀ ਚੋਰੀ
ਦੇਖੋ ਲੇ ਗਾਯੀ ਜਾਨ ਕਿ ਡੋਰੀ
ਅਬ ਤੋ ਪ੍ਯਾਰ ਸੇ ਬਟਲਾ ਦੇ ਕੇ
ਮਾਰੀ ਹੋਰੀ ਕੇ ਨਾ ਹੋਰੀ ਆਏ
ਤੈਨੂ ਜੋ ਜੋ ਪਸੰਦ
ਤੈਨੂ ਜੋ ਨਾ ਪਸੰਦ
ਮੇਰੇ ਕੋ ਕੋ ਬੇਬੀ ਸਾਰੀ detail ਆਏ
ਤੈਨੂ ਸੋਚਦਾ ਮੈਂ ਰਿਹਨਾ
Every minute, every second
ਸਚੀ ਐਸ਼ ਕਾ ਤੋ ਮੈਨੂ ਵਿਹੁਲ ਆਏ
ਤੈਨੂ ਮੰਗਿਆ ਸੀ ਰਬ ਤੋ ਮੈਂ
Finally ਰਬ ਨੇ ਕਰਾਯਾ
ਅੱਜ ਤੇਰੇ ਮੇਰਾ ਮੇਲ ਆਏ
ਤੈਨੂ ਏਕ ਗੱਲ ਕਿਹ ਦੁ ਮੈਂ
You know what
ਹਰ ਕੁੜੀ ਤੇਰੇ ਅੱਗੇ fail ਆਏ
ਤੇਰੇ ਬਿਨਾ ਸਬ ਲਗਦਾ ਆਏ ਫਿਕਾ
ਤੇਰੇ ਬਿਨਾ ਸਬ ਲਗਦਾ ਆਏ ਫਿਕਾ
ਅਜ ਮੇਰੀ ਹੀ ਨਜ਼ਰ
ਲਗ ਜਾਣੀ ਤੈਨੂ ਸੋਹਣੀਏ ਨੀ
ਲਾ ਲਾ ਕਲਾ ਕਲਾ ਟਿੱਕਾ
ਨੀ ਕਲਾ ਟਿੱਕਾ
ਨੀ ਕਲਾ ਟਿੱਕਾ ਆ
ਨੀ ਕਲਾ ਟਿੱਕਾ, ਲਾਕੇ ਲਾਕੇ
ਘਰੋ ਨਿਕਲਾ ਕਰ ਮੁਟਿਆਰੇ
ਕੀਤੇ ਨਜ਼ਰ ਨਾ ਲਗ ਜਾਵੇ
ਨਜ਼ਰ ਤੋ ਬਚ ਕੇ ਰਹੀ ਮੁਟਿਆਰੇ
ਨੀ ਕਲਾ ਟਿੱਕਾ, ਲਾਕੇ ਲਾਕੇ
ਘਰੋ ਨਿਕਲਾ ਕਰ ਮੁਟਿਆਰੇ
ਕੀਤੇ ਨਜ਼ਰ ਨਾ ਲਗ ਜਾਵੇ
ਨਜ਼ਰ ਤੋ ਬਚ ਕੇ ਰਹੀ ਮੁਟਿਆਰੇ