Оберіть трек для відтворення
ਹਾਏ ਵੇ ਰੱਬ ਕਰੇ ਖ਼ੈਰ
ਪਈ ਗਿਆ ਪਿੰਡ ਨਾਲ ਵੈਰ
ਹਾਏ ਵੇ ਰੱਬ ਕਰੇ ਖ਼ੈਰ ਪਈ ਗਿਆ ਪਿੰਡ ਨਾਲ ਵੈਰ
ਵੀਰੇ ਪੈਣ ਦੇਣੇ ਮੁਡ ਆਟੇ ਨਾਕੇ ਲਾਕੇ
ਵੀਰੇ ਪੈਣ ਦੇਣੇ ਮੁਡ ਆਟੇ ਨਾਕੇ ਲਾਕੇ
ਜਿਸ ਦਿਨ ਜੱਟ ਰੋਕਿਆ
ਪਾਣੀ ਜਾਏਗੀ ਵਿਰਾਨ ਦੇ ਮੁੰਹ ਚ ਪਾ ਕੇ
ਜਿਸ ਦਿਨ ਜੱਟ ਰੋਕਿਆ
ਪਾਣੀ ਜਾਏਗੀ ਵਿਰਾਨ ਦੇ ਮੁੰਹ ਚ ਪਾ ਕੇ
ਪੂਰਾ ਜੱਟ ਦਾ ਨੀ ਤੌਰ
ਕੋਲ ਰੱਖਾ 30 ਬੋਰ
ਪੂਰਾ ਜੱਟ ਦਾ ਨੀ ਤੌਰ
ਕੋਲ ਰੱਖਾ 30 ਬੋਰ
ਵੇਖੀ ਕਰਦਾ ਕਿਵੇ ਮੈਂ ਲੀਰਾ ਲੀਰਾ
ਵੇਖੀ ਕਰਦਾ ਕਿਵੇ ਮੈਂ ਲੀਰਾ ਲੀਰਾ
ਓਏ ਸੁਪਨੇ ਚ ਰਾਤੀ ਮਿੱਤਰ
ਤੇਰਾ ਘੇਰਿਆ ਟ੍ਰੈਕਟਰ ਵੀਰਾ
ਸੁਪਨੇ ਚ ਰਾਤੀ ਮਿੱਤਰ
ਤੇਰਾ ਘੇਰਿਆ ਟ੍ਰੈਕਟਰ ਵੀਰਾ
ਆ ਗਏ ਅੱਜ ਹੱਥ ਕਹਿੰਦੇ ਜੀਉਂਦਾ ਨਈਓ ਛੱਡਣਾ
ਮਿਰਜੇ ਦੇ ਵਾਂਗੂ ਕਹਿੰਦੇ ਪੋਤਾ ਪੋਤਾ ਵੱਢਣਾ
ਆ ਗਏ ਅੱਜ ਹੱਥ ਕਹਿੰਦੇ ਜੀਉਂਦਾ ਨਈਓ ਛੱਡਣਾ
ਮਿਰਜੇ ਦੇ ਵਾਂਗੂ ਕਹਿੰਦੇ ਪੋਤਾ ਪੋਤਾ ਵੱਢਣਾ
ਬਹਿ ਗਈ ਉੱਠ ਵੇ ਕਲੇਜੇ ਹੱਥ ਪਾ ਕੇ
ਬਹਿ ਗਈ ਉੱਠ ਵੇ ਕਲੇਜੇ ਹੱਥ ਪਾ ਕੇ
ਜਿਸ ਦਿਨ ਜੱਟ ਰੋਕਿਆ
ਪਾਣੀ ਜਾਏਗੀ ਵਿਰਾਨ ਦੇ ਮੁੰਹ ਚ ਪਾ ਕੇ
ਜਿਸ ਦਿਨ ਜੱਟ ਰੋਕਿਆ
ਪਾਣੀ ਜਾਏਗੀ ਵਿਰਾਨ ਦੇ ਮੁੰਹ ਚ ਪਾ ਕੇ
ਫੋਕੀ ਫੜ ਨਾਲ ਨਾਂ ਮੈਦਾਨ ਹੁੰਦੇ ਜਿੱਤ ਨੀ
ਫੇਰ ਪਤਾ ਲੱਗੂ ਜਦੋ ਵੱਜੇ ਹਿਕ ਵਿਚ ਨੀ
ਫੋਕੀ ਫੜ ਨਾਲ ਨਾਂ ਮੈਦਾਨ ਹੁੰਦੇ ਜਿੱਤ ਨੀ
ਫੇਰ ਪਤਾ ਲੱਗੂ ਜਦੋ ਵੱਜੇ ਹਿਕ ਵਿਚ ਨੀ
ਸ਼ੂ ਲੈਣਾ ਕਿ ਸਮਾਨ ਹੈ ਨੀ ਤੇਰਾਂ
ਸ਼ੂ ਲੈਣਾ ਕਿ ਸਮਾਨ ਹੈ ਨੀ ਤੇਰਾਂ
ਓਏ ਸੁਪਨੇ ਚ ਰਾਤੀ ਮਿੱਤਰ
ਤੇਰਾ ਘੇਰਿਆ ਟ੍ਰੈਕਟਰ ਵੀਰਾ
ਸੁਪਨੇ ਚ ਰਾਤੀ ਮਿੱਤਰ
ਤੇਰਾ ਘੇਰਿਆ ਟ੍ਰੈਕਟਰ ਵੀਰਾ
ਬੈਂਕੇ ਜੋ ਸ਼ੇਰ ਕਹਿੰਦੇ ਗਲੀਆਂ ਚ ਬੋਕਦਾ
ਮੌਤ ਦੇ ਵੀ ਕਹਿੰਦੇ ਜੇਹਦਾ ਮੋਡਿਆਂ ਤੇ ਠੁਕਦਾ
ਬੈਂ ਬੁੱਗਾ ਸ਼ੇਰ ਕਹਿੰਦੇ ਗਲੀਆਂ ਚ ਬੋਕਦਾ
ਮੌਤ ਦੇ ਵੀ ਕਹਿੰਦੇ ਜੇਹਦਾ ਮੋਡਿਆਂ ਤੇ ਠੁਕਦਾ
ਅੱਜ ਘੱਲਾਂ ਗੇ ਚੁੜੀਆਂ ਪਾ ਕੇ
ਅੱਜ ਘੱਲਾਂ ਗੇ ਚੁੜੀਆਂ ਪਾ ਕੇ
ਜਿਸ ਦਿਨ ਜੱਟ ਰੋਕਿਆ
ਪਾਣੀ ਜਾਏਗੀ ਵਿਰਾਨ ਦੇ ਮੁੰਹ ਚ ਪਾ ਕੇ
ਜਿਸ ਦਿਨ ਜੱਟ ਰੋਕਿਆ
ਪਾਣੀ ਜਾਏਗੀ ਵਿਰਾਨ ਦੇ ਮੁੰਹ ਚ ਪਾ ਕੇ
ਨਿੰਮਾ ਖੇਂਦਾ ਰੀਲ ਅਸੀ ਬੁੱਗੇ ਵਾਲੀ ਲਾਵਾਂਗੇ
ਸੋਹਰੇਆਂ ਦੇ ਭੁਏ ਅੱਗੇ ਪੂਰਾ ਖੌਰੂ ਪਾਵਾਂਗੇ
ਨਿੰਮਾ ਖੇਂਦਾ ਰੀਲ ਅਸੀ ਬੁੱਗੇ ਵਾਲੀ ਲਾਵਾਂਗੇ
ਸੋਹਰੇਆਂ ਦੇ ਭੁਏ ਅੱਗੇ ਪੂਰਾ ਖੌਰੂ ਪਾਵਾਂਗੇ
ਪੰਗਾ ਪਾਉਣਾ ਏ ਨਾਲ ਤੇਰੇ ਵੀਰਾ
ਪੰਗਾ ਪਾਉਣਾ ਏ ਨਾਲ ਤੇਰੇ ਵੀਰਾ
ਓਏ ਸੁਪਨੇ ਚ ਰਾਤੀ ਮਿੱਤਰ
ਤੇਰਾ ਘੇਰਿਆ ਟ੍ਰੈਕਟਰ ਵੀਰਾ
ਸੁਪਨੇ ਚ ਰਾਤੀ ਮਿੱਤਰ
ਤੇਰਾ ਘੇਰਿਆ ਟ੍ਰੈਕਟਰ ਵੀਰਾ
ਜਿਸ ਦਿਨ ਜੱਟ ਰੋਕਿਆ
ਪਾਣੀ ਜਾਏਗੀ ਵਿਰਾਨ ਦੇ ਮੁੰਹ ਚ ਪਾ ਕੇ
ਓਏ ਸੁਪਨੇ ਚ ਰਾਤੀ ਮਿੱਤਰ
ਤੇਰਾ ਘੇਰਿਆ ਟ੍ਰੈਕਟਰ ਵੀਰਾ
ਜਿਸ ਦਿਨ ਜੱਟ ਰੋਕਿਆ
ਪਾਣੀ ਜਾਏਗੀ ਵਿਰਾਨ ਦੇ ਮੁੰਹ ਚ ਪਾ ਕੇ