Оберіть трек для відтворення
ਨੀ ਏਕ ਮੇਰੀ ਅੱਖ ਕਾਸ਼ਨ
ਦੂਜਾ ਰਾਤ ਡੇਯੋ ਨੀਂਦ ਰੇ ਨੇ ਮਾਰਿਯਾ
ਨੀ ਸ਼ੀਸ਼ੇ 'ਚ ਤਰੇਰ ਪੈ ਗਈ
ਵਾਲ ਵਾਨਦੀ ਨੇ ਧਿਆਨ ਜਦੋਂ ਮਾਰਿਯਾ
ਨੀ ਏਕ ਮੇਰੀ ਅੱਖ ਕਾਸ਼ਨੀ
ਨੀ ਏਕ ਮੇਰੀ ਅੱਖ ਕਾਸ਼ਨੀ
ਨੀ ਏਕ ਮੇਰੀ ਅੱਖ ਕਾਸ਼ਨੀ
ਇਕ ਮੇਰੀ ਸੱਸ ਨੀ ਬੁਰੀ
ਭੇੜੀ ਰੋਈ ਦੇ ਕਿੱਕੜ ਤੋ ਕਾਲੀ
ਕਲੇ ਕਥੇ ਤੀਰ ਭੁਨ ਦੀ
ਦੇਵੇ ਮੇਰੇ ਮਾਪਿਆਂ ਨੂੰ ਗਾਲੀ
ਨੀ ਕਿਹੜਾ ਉਸ ਚੰਦਰੀ ਦਾ
ਨੀ ਕਿਹੜਾ ਉਸ ਚੰਦਰੀ ਦਾ
ਮੈਂ ਲਾਚੀਆਂ ਦਾ ਬਾਗ ਉਜਾੜਿਆ
ਨੀ ਏਕ ਮੇਰੀ ਅੱਖ ਕਾਸ਼ਨੀ
ਦੂਜਾ ਰਾਤ ਡੇਯੋ ਨੀਂਦ ਰੇ ਨੇ ਮਾਰਿਯਾ
ਨੀ ਏਕ ਮੇਰੀ ਅੱਖ ਕਾਸ਼ਨੀ
ਨੀ ਏਕ ਮੇਰੀ ਅੱਖ ਕਾਸ਼ਨੀ