Оберіть трек для відтворення
ਹੋ, ਕੀ ਕਰਾਂ ਹੁਣ ਤੂੰ ਮੈਨੂੰ ਦੱਸ ਦੇ ਨੀ ਕੀ ਕਰਾਂ ਹੁਣ ਤੂੰ ਮੈਨੂੰ ਦੱਸ ਦੇ
ਕੀ ਕਰਾਂ ਹੁਣ ਤੂੰ ਮੈਨੂੰ ਦੱਸ ਦੇ ਨੀ ਕੀ ਕਰਾਂ ਹੁਣ ਤੂੰ ਮੈਨੂੰ ਦੱਸ ਦੇ
ਤੇਰੇ ਬਿਨਾ ਦਿਲ ਮੇਰਾ ਹੁਣ ਲੱਗਣਾ ਨੀ ਕੀ ਕਰਾਂ ਹੁਣ ਤੂੰ ਮੈਨੂੰ ਦੱਸ ਦੇ
ਹੋ, ਤੇਰੇ ਬਿਨਾ ਦਿਲ ਮੇਰਾ ਹੁਣ ਲੱਗਣਾ ਨੀ ਕੀ ਕਰਾਂ ਹੁਣ ਤੂੰ ਮੈਨੂੰ ਦੱਸ ਦੇ
ਕੋਈ ਤੇਰੇ ਵਰਗਾ ਹੁਣ ਮੈਨੂੰ ਲੱਭਣਾ ਨੀ ਕੀ ਕਰਾਂ ਹੁਣ ਤੂੰ
ਮੈਨੂੰ ਦੱਸ ਦੇ ਕੋਈ ਤੇਰੇ ਵਰਗਾ ਹੁਣ ਮੈਨੂੰ ਲੱਭਣਾ ਨੀ ਕੀ ਕਰਾਂ ਹੁਣ ਤੂੰ ਮੈਨੂੰ ਦੱਸ ਦੇ
ਹੋ, ਕੀ ਕਰਾਂ ਹੁਣ ਤੂੰ ਮੈਨੂੰ ਦੱਸ ਦੇ ਨੀ ਕੀ ਕਰਾਂ ਹੁਣ ਤੂੰ ਮੈਨੂੰ ਦੱਸ ਦੇ
ਕੀ ਕਰਾਂ ਹੁਣ ਤੂੰ ਮੈਨੂੰ ਦੱਸ ਦੇ ਨੀ ਦੁੱਖਾਂ ਦਾ ਕੀ ਕਰਾਂ ਹੁਣ ਤੂੰ ਮੈਨੂੰ ਦੱਸ ਦੇ
ਹੰਮ-ਮ-ਮ-ਮ-ਮ-ਹੰਮ ਹੰਮ-ਮ-ਮ-ਮ-ਮ-ਹੰਮ
ਹੰਮ-ਮ-ਮ-ਮ-ਮ-ਹੰਮ ਹੰਮ-ਮ-ਮ-ਮ-ਮ-ਹੰਮ
ਹਮ, ਕਿਉਂ ਲੈ ਗਈ ਸਾਰੇ ਸੁੱਖ ਮੇਰੇ ਤੂੰ ਨੀ ਤੇ ਕਿਉਂ ਦੇ ਗਈ ਦੁੱਖ ਮੈਨੂੰ ਤੂੰ ਦੱਸ ਦੇ
ਹੰਮ, ਕੀ ਕੀਤਾ ਸੀ ਮੈਂ ਨੀ ਤੇਰਾ ਮਰਹਾ ਕਿਉਂ ਕੀਤਾ ਮੈਨੂੰ ਤਾਂ ਏ ਦੱਸ ਦੇ
ਹੰਮ, ਕਿਉਂ ਲੈ ਗਈ ਸਾਰੇ ਸੁੱਖ ਮੇਰੇ ਤੂੰ ਨੀ ਤੇ ਕਿਉਂ ਦੇ ਗਈ ਦੁੱਖ ਮੈਨੂੰ ਤੂੰ ਦੱਸ ਦੇ
ਕੀ ਕੀਤਾ ਸੀ ਮੈਂ ਨੀ ਤੇਰਾ ਮਾੜਾ ਕਿਉਂ ਕੀਤਾ ਮੈਨੂੰ ਤਾਂ ਏ ਦੱਸ ਦੇ
ਕੀ ਕਰਾਂ ਹੁਣ ਤੂੰ ਮੈਨੂੰ ਦੱਸ ਦੇ ਨੀ ਕੀ ਕਰਾਂ ਹੁਣ ਤੂੰ ਮੈਨੂੰ ਦੱਸ ਦੇ
ਕੀ ਕਰਾਂ ਹੁਣ ਤੂੰ ਮੈਨੂੰ ਦੱਸ ਦੇ ਨੀ ਦੁੱਖਾਂ ਦਾ ਕੀ ਕਰਾਂ ਹੁਣ ਤੂੰ ਮੈਨੂੰ ਦੱਸ ਦੇ