Оберіть трек для відтворення
ਹੋ ਤਤੀਆਂ ਤਸੀਰ ਖੂਨ ਰਿਹੰਦਾ ਖੌਲਦਾ
ਹੋ ਕੱਮ ਹੁੰਦੇਯਾ ਇਸ਼ਰੇਆ ਨਾ ਘੱਟ ਬੋਲਦਾ
ਹੋ ਤਤੀਆਂ ਤਸੀਰ ਖੂਨ ਰਿਹੰਦਾ ਖੌਲਦਾ
ਹੁੰਦੇਯਾ ਇਸ਼ਰੇਆ ਨਾ ਘੱਟ ਬੋਲਦਾ
ਬੈਂਸਾਨ ਵਾਲਾ ਤੇ ਕਦੇ ਕੱਮ ਹੀ ਨੀ ਕਿੱਤਾ
ਬਸ ਟਾਇਮ ਪੌਣਾ ਖੂੰਜੇ ਲੌਣਾ ਕੰਮ ਪਾਲਦਾ
ਹੋ ਕੇਹੜਾ ਟੇਡਾ ਝਾਕੂ, ਆਖਦੇ ਨੇ ਡਾਕੂ
ਕੇਹੜਾ ਟੇਡਾ ਝਾਕੂ, ਮੈਨੂੰ ਆਖਦੇ ਨੇ ਡਾਕੂ
ਜੇਯੋਨ ਮੋਡ ਵਾਂਗੂ ਮਿੱਤਰਾਂ ਦਾ ਨਾਮ ਚਲਦਾ
ਕੇਹੜਾ ਟੇਡਾ ਝਾਕੂ, ਮੈਨੂੰ ਆਖਦੇ ਨੇ ਡਾਕੂ
ਜੇਯੋਨ ਮੋਡ ਵਾਂਗੂ ਮਿੱਤਰਾਂ ਦਾ ਨਾਮ ਚਲਦਾ ਓਏ
ਹੋ ਸਾਨਾ ਦਿਆ ਹਿੱਕਣ ਵਿਚ ਜਾਕੇ ਵੱਜਦਾ
ਬੰਦਾ ਲੱਭਣਾ ਪਵੇ ਪਤਾਲ ਚੋਂ ਵੀ ਲਬਿਦਾ
ਆਪ ਆਕੇ ਛੇਡੇ ਓਹਦੇ ਪਾਈ ਦੇ ਹੁੰਦੇ ਨੇ
ਫੇਰ ਭਾਵੇ ਪਰਚਾ ਪੇ ਜਾਵੇ 26 ਦਾ ਜੇ
ਹੋ ਸਾਨਾ ਦਿਆ ਹਿੱਕਣ ਵਿਚ ਜਾਕੇ ਵੱਜਦਾ
ਬੰਦਾ ਲੱਭਣਾ ਪਵੇ ਪਤਾਲ ਚੋਂ ਵੀ ਲਬਿਦਾ
ਆਪ ਆਕੇ ਛੇਡੇ ਓਹਦੇ ਪਾਈ ਦੇ ਹੁੰਦੇ ਨੇ
ਫੇਰ ਭਾਵੇ ਪਰਚਾ ਪੇ ਜਾਵੇ 26 ਦਾ ਜੇ
ਨਤੀਜਾ ਨਾਹੀਓ ਦੇਹਸਤਾ ਫਲੌਂਨ ਦਾ ਕੁਦੇ
ਕੋਯੀ ਪੀਠ ਪਿਛਹੇ ਬੋਲੇ ਤਾਂ ਜਮਾ ਨੀ ਜ਼ਰਦਾ
ਹੋ ਕੇਹੜਾ ਟੇਡਾ ਝਾਕੂ, ਆਖਦੇ ਨੇ ਡਾਕੂ
ਕੇਹੜਾ ਟੇਡਾ ਝਾਕੂ, ਮੈਨੂੰ ਆਖਦੇ ਨੇ ਡਾਕੂ
ਜੇਯੋਨ ਮੋਡ ਵਾਂਗੂ ਮਿੱਤਰਾਂ ਦਾ ਨਾਮ ਚਲਦਾ
ਕੇਹੜਾ ਟੇਡਾ ਝਾਕੂ, ਮੈਨੂੰ ਆਖਦੇ ਨੇ ਡਾਕੂ
ਜੇਯੋਨ ਮੋਡ ਵਾਂਗੂ ਮਿੱਤਰਾਂ ਦਾ ਨਾਮ ਚਲਦਾ ਓਏ
ਓ ਖੰਨੇ ਤੋ ਜਲੰਧਰ ਜਲੰਧਰ ਤੋ ਸੱਰੀ ਨੀ
ਕਿਹਦਾ ਦੱਸ ਸ਼ਿਅਰ ਜਿਥੇ ਅੱਤ ਅੱਪਾ ਕਰੀ ਨੀ
ਫੋਕੀ ਨਹੀਓ ਫਡ ਕਿਹਾ ਦਿਨੇ ਆ ਅੱਸੀ ਕਰ
ਸ਼ੋ ਆਫ ਵਾਲੀ ਗੱਲ ਕਦੇ ਅੱਪਣ ਕਰੀ ਨੀ
ਓ ਖੰਨੇ ਤੋ ਜਲੰਧਰ ਜਲੰਧਰ ਤੋ ਸੱਰੀ ਨੀ
ਕਿਹਦਾ ਦੱਸ ਸ਼ਿਅਰ ਜਿਥੇ ਅੱਤ ਅੱਪਾ ਕਰੀ ਨੀ
ਫੋਕੀ ਨਹੀਓ ਫਡ ਕਿਹਾ ਦਿਨੇ ਆ ਅੱਸੀ ਕਰ
ਸ਼ੋ ਆਫ ਵਾਲੀ ਗੱਲ ਕਦੇ ਅੱਪਣ ਕਰੀ ਨੀ
ਹੋ ਪੈਂਦੀ’ਆਂ ਨੇ ਡੀਕਾ ਸ਼ੋ ਲਗੇ ਅਮੇਰਿਕਾ
ਡਾਲਰ ‘ਆਂ ਚ ਮੁੱਲ ਪੈਂਦਾ ਕਹਿ ਗੱਲ ਦਾ
ਹੋ ਕੇਹੜਾ ਟੇਡਾ ਝਾਕੂ, ਆਖਦੇ ਨੇ ਡਾਕੂ
ਕੇਹੜਾ ਟੇਡਾ ਝਾਕੂ, ਮੈਨੂੰ ਆਖਦੇ ਨੇ ਡਾਕੂ
ਜੇਯੋਨ ਮੋਡ ਵਾਂਗੂ ਮਿੱਤਰਾਂ ਦਾ ਨਾਮ ਚਲਦਾ
ਕੇਹੜਾ ਟੇਡਾ ਝਾਕੂ, ਮੈਨੂੰ ਆਖਦੇ ਨੇ ਡਾਕੂ
ਜੇਯੋਨ ਮੋਡ ਵਾਂਗੂ ਮਿੱਤਰਾਂ ਦਾ ਨਾਮ ਚਲਦਾ ਓਏ
ਹੋ ਧਮਕੀ ਨੀ ਦਿੰਦੇ ਕੋਕੇ ਜਦ ਦਿਨੇ ਆਂ
Underground ਬੰਦਾ ਕਰ ਦਿਨੇ ਆਂ
ਅੱਖ ਚੱਕ ਜਿਹਡਾ ਸਾਡੇ ਵਲ ਝਾਕਦਾ
ਹਿੱਕ ਓਹਦੀ ਪਿੱਤਲ ਨਾ ਭਰ ਦਿਨੇ ਆਂ
ਹੋ ਧਮਕੀ ਨੀ ਦਿੰਦੇ ਕੋਕੇ ਜਦ ਦਿਨੇ ਆਂ
Underground ਬੰਦਾ ਕਰ ਦਿਨੇ ਆਂ
ਅੱਖ ਚੱਕ ਜਿਹਡਾ ਸਾਡੇ ਵਲ ਝਾਕਦਾ
ਹਿੱਕ ਓਹਦੀ ਪਿੱਤਲ ਨਾ ਭਰ ਦਿਨੇ ਆਂ
ਹੁੰਦੀ ਤਾ ਤਾ fire ਮੂਕ ਜਾਂਦੇ ਸਾਹ
ਬੰਦੇ ਭਰੋਸਾ ਨਹੀਓ ਪਲ ਪਲ ਦਾ
ਹੋ ਕੇਹੜਾ ਟੇਡਾ ਝਾਕੂ, ਆਖਦੇ ਨੇ ਡਾਕੂ
ਕੇਹੜਾ ਟੇਡਾ ਝਾਕੂ, ਮੈਨੂੰ ਆਖਦੇ ਨੇ ਡਾਕੂ
ਜੇਯੋਨ ਮੋਡ ਵਾਂਗੂ ਮਿੱਤਰਾਂ ਦਾ ਨਾਮ ਚਲਦਾ
ਕੇਹੜਾ ਟੇਡਾ ਝਾਕੂ, ਮੈਨੂੰ ਆਖਦੇ ਨੇ ਡਾਕੂ
ਜੇਯੋਨ ਮੋਡ ਵਾਂਗੂ ਮਿੱਤਰਾਂ ਦਾ ਨਾਮ ਚਲਦਾ ਓਏ