Оберіть трек для відтворення
ਤੂ ਬੇਸ਼ਕ ਸਾਨੂ ਭੁੱਲ ਗਯੀ ਏ
ਜਾ ਗੈਰਾਂ ਉੱਤੇ ਡੁਲ ਗਯੀ ਏ
ਤੂ ਬੇਸ਼ਕ ਸਾਨੂ ਭੁੱਲ ਗਯੀ ਏ
ਜਾ ਗੈਰਾਂ ਉੱਤੇ ਡੁਲ ਗਯੀ ਏ
ਅਸੀ ਤੇਰਾ ਦਰ੍ਦ ਕੇ ਸਾਰੀ ਉਮਰ ਗੰਡਾਵਾ ਗੇ
ਸਾਡੇ ਦਿਲ ਤੇ ਲਿਖੇਯਾ ਨਾਮ ਤੇਰਾ
ਦੱਸ ਕਿਵੇ ਮਿਟਾਵਾਂ ਗੇ
ਸਾਡੇ ਦਿਲ ਤੇ ਲਿਖੇਯਾ ਨਾਮ ਤੇਰਾ
ਕਿਵੇ ਮਿਟਾਵਾਂ ਗੇ, ਏ ਏ
ਜਦੋਂ ਤੂ ਸਾਨੂ ਅਪਨਾਯਾ ਸੀ ਸਾਨੂ ਬੜਾ ਹੀ ਚਾਹ ਆਯਾ ਸੀ
ਜਦੋਂ ਤੂ ਸਾਨੂ ਅਪਨਾਯਾ ਸੀ ਸਾਨੂ ਬੜਾ ਹੀ ਚਾਹ ਆਯਾ ਸੀ
ਹਾਏ ਦਿਲ ਚ ਵਸਾਕੇ ਤੈਨੂੰ ਨੀ
ਦਿਲ ਚ ਵਸਾਕੇ ਤੈਨੂੰ ਨੀ, ਦੱਸ ਕਿਵੇ ਭੁਲਾਵਾਂ ਗੇ
ਸਾਡੇ ਦਿਲ ਤੇ ਲਿਖੇਯਾ ਨਾਮ ਤੇਰਾ ਕਿਵੇ ਮਿਟਾਵਾਂ ਗੇ
ਸਾਡੀ ਬਾਹ ਤੇ ਲਿਖੇਯਾ ਨਾਮ ਤੇਰਾ ਕਿਵੇ ਮਿਟਾਵਾਂ ਗੇ, ਏ ਏ
ਹਾਏ ਮਾਲੜੀ ਵਾਲੇ ਸੈਣੀ ਨੂ
ਨੀ ਤੂ ਇਸ਼੍ਕ਼ ਦੀ ਸੂਲੀ ਚਾੜ ਗਯੀ
ਹਾਏ ਮਾਲੜੀ ਵਾਲੇ ਸੈਣੀ ਨੂ
ਨੀ ਤੂ ਇਸ਼੍ਕ਼ ਦੀ ਸੂਲੀ ਚਾੜ ਗਯੀ
ਤੈਨੂੰ ਇਸ ਜਨਮ ਵਿਚ ਨਈ ਪਾਯਾ
ਇਸ ਜਨਮ ਵਿਚ ਨਈ ਪਾਯਾ
ਅਗਲੇ ਵਿਚ ਪਾਵਾਂਗੇ ਗੇ
ਸਾਡੇ ਦਿਲ ਤੇ ਲਿਖੇਯਾ ਨਾਮ ਤੇਰਾ ਕਿਵੇ ਮਿਟਾਵਾਂ ਗੇ
ਸਾਡੀ ਬਾਹ ਤੇ ਲਿਖੇਯਾ ਨਾਮ ਤੇਰਾ ਕਿਵੇ ਮਿਟਾਵਾਂ ਗੇ
ਸਾਡੇ ਦਿਲ ਤੇ ਲਿਖੇਯਾ ਨਾਮ ਤੇਰਾ ਕਿਵੇ ਮਿਟਾਵਾਂ ਗੇ, ਏ ਏ