Оберіть трек для відтворення
Desi Crew, Desi Crew
Desi Crew, Desi Crew
ਹੋ ਮੋੜ ਉੱਤੋਂ ਮੋੜ LC
ਹੋ ਮੋੜ ਉੱਤੋਂ ਮੋੜ LC
ਹੌਲੀ ਹੌਲੀ ਆ ਮਗਰ ਮੇਰੇ ਤੋਰ ਦਾ
ਮਗਰ ਮੇਰੇ ਤੋਰ ਦਾ
ਹੋ ਮੋੜ ਉੱਤੋਂ ਮੋੜ LC
ਹੌਲੀ ਹੌਲੀ ਆ ਮਗਰ ਮੇਰੇ ਤੋਰ ਦਾ
ਮਗਰ ਮੇਰੇ ਤੋਰ ਦਾ
ਹੋ ਕਿੱਥੇ ਚੱਲੀ ਮੋਰਨੀਏ
ਕਹਿੰਦਾ ਹੋ ਗਿਆ ਦੀਵਾਨਾ ਤੇਰੀ ਤੋਰ ਦਾ
ਹੋ ਗਿਆ ਦੀਵਾਨਾ ਤੇਰੀ ਤੋਰ ਦਾ
ਹੱਸ ਕੇ ਜੇ ਤਾੜ੍ਹਦਾ ਏ ਮੁੱਛਾਂ ਮੋੜੀ ਜਾਂਦਾ ਆ
ਜੱਟੀ ਦੀ smile ਉੱਤੇ ਗੀਤ ਜੋੜੀ ਜਾਂਦਾ ਆ
ਹੋ ਅੱਖੀਆਂ ਨੂੰ ਠੇਕਾ ਦੱਸਦਾ
ਹੋ ਸੁਰਮਾ ਬਰੇਟਾ ਦੱਸਦਾ
ਹੋ ਅੱਖੀਆਂ ਨੂੰ ਠੇਕਾ ਦੱਸਦਾ
ਹੋ ਸੁਰਮਾ ਬਰੇਟਾ ਦੱਸਦਾ
ਕਾਲੀ ਗਾਨੀ ਸੱਪ ਲੱਗਦੀ
ਦਿੰਦਾ ਗੁੱਟ ਨੂੰ symbol ਬਾਰਾਹ ਬੋਰ ਦਾ
ਹੋ ਮੋੜ ਉੱਤੋਂ ਮੋੜ LC
ਹੌਲੀ ਹੌਲੀ ਆ ਮਗਰ ਮੇਰੇ ਤੋਰ ਦਾ
ਮਗਰ ਮੇਰੇ ਤੋਰ ਦਾ
ਹੋ ਕਿੱਥੇ ਚੱਲੀ ਮੋਰਨੀਏ
ਕਹਿੰਦਾ ਹੋ ਗਿਆ ਦੀਵਾਨਾ ਤੇਰੀ ਤੋਰ ਦਾ
ਦੀਵਾਨਾ ਤੇਰੀ ਤੋਰ ਦਾ
ਹੋ ਮੋੜ ਉੱਤੋਂ ਮੋੜ LC
ਹੌਲੀ ਹੌਲੀ ਆ ਮਗਰ ਮੇਰੇ ਤੋਰ ਦਾ
ਹੋ ਕਿੱਥੇ ਚੱਲੀ ਮੋਰਨੀਏ
ਕਹਿੰਦਾ ਹੋ ਗਿਆ ਦੀਵਾਨਾ ਤੇਰੀ ਤੋਰ ਦਾ
ਹੋ Chandigarh ਵਾਂਗੂ ਰਹਿੰਦਾ ਜੱਟ ਪੂਰੀ ਲੋਰ ਚ
ਨਾ ਮੇਰੇ ਤੋਂ ਬਗੈਰ ਦਿੰਦਾ ਧਿਆਨ ਕਿਸੇ ਹੋਰ ਚ
ਹੋ ਥੋੜਾ ਜਿਹਾ ਅੜਬ ਲੱਗਦਾ
ਪਾਉ ਕੋਈ ਜੱਬ ਲੱਗਦਾ
ਹੋ ਥੋੜਾ ਜਿਹਾ ਅੜਬ ਲੱਗਦਾ
ਹੋ ਪਾਉ ਕੋਈ ਜੱਬ ਲੱਗਦਾ
ਹੋ ਜਿਹੜੇ ਮੇਰਾ time ਚੱਕਦੇ
ਓਹ ਸਿਰ ਪਾੜ ਨਾ ਦੇਵੇ ਓ ਕਿਸੇ ਸ਼ੋਰ ਦਾ
ਹੋ ਮੋੜ ਉੱਤੋਂ ਮੋੜ LC
ਹੌਲੀ ਹੌਲੀ ਆ ਮਗਰ ਮੇਰੇ ਤੋਰ ਦਾ
ਮਗਰ ਮੇਰੇ ਤੋਰ ਦਾ
ਹੋ ਕਿੱਥੇ ਚੱਲੀ ਮੋਰਨੀਏ
ਕਹਿੰਦਾ ਹੋ ਗਿਆ ਦੀਵਾਨਾ ਤੇਰੀ ਤੋਰ ਦਾ
ਦੀਵਾਨਾ ਤੇਰੀ ਤੋਰ ਦਾ
ਅਲੜ੍ਹਾਂ ਚ Jealousy ਆ ਮੇਰੇ ਉੱਤੇ ਮਰਦਾ
ਇੱਕ ਦਿਨ ਦਿਸਦਾ ਨੀ ਦਿਲ ਹੌਕੇ ਭਰਦਾ
ਹੋ ਮੇਰੇ ਉੱਤੇ ਜਾਦੂ ਕਰੇਆ
ਹੋ ਚੰਦਰੇ ਨੇ ਕਾਬੂ ਕਰੇਆ
ਹੋ ਮੇਰੇ ਉੱਤੇ ਜਾਦੂ ਕਰੇਆ
ਹੋ ਚੰਦਰੇ ਨੇ ਕਾਬੂ ਕਰੇਆ
ਹੋ PCS ਕਿੱਥੇ ਹੋਣੀ ਆ
ਮਾਵੀ ਬਿਨਾ ਹੁਣ ਕੁਝ ਵੀ ਨੀ ਔੜ ਦਾ
ਹੋ ਮੋੜ ਉੱਤੋਂ ਮੋੜ LC
ਹੌਲੀ ਹੌਲੀ ਆ ਮਗਰ ਮੇਰੇ ਤੋਰ ਦਾ
ਮਗਰ ਮੇਰੇ ਤੋਰ ਦਾ
ਹੋ ਕਿੱਥੇ ਚੱਲੀ ਮੋਰਨੀਏ
ਕਹਿੰਦਾ ਹੋਗਿਆ ਦੀਵਾਨਾ ਤੇਰੀ ਤੋਰ ਦਾ
ਦੀਵਾਨਾ ਤੇਰੀ ਤੋਰ ਦਾ