Оберіть трек для відтворення
ਇੱਕ ਸੋਹਣੀਏ Chicago ਕੌਡੀ ਕੱਪ ਕਰਵਾਉਣਾ
ਅੰਨੇ ਵਾਹ ਇਹ ਪੈਸਾ ਦੁਲੇ ਬੱਗੇ ਤੇ ਉਡਾਉਣਾ
ਇੱਕ ਸੋਹਣੀਏ Chicago ਕੌਡੀ ਕੱਪ ਕਰਵਾਉਣਾ
ਅੰਨੇ ਵਾਹ ਈ ਪੈਸਾ ਦੁਲੇ ਬੱਗੇ ਤੇ ਉਡਾਣਾ
ਨਾ-ਨਾ ਪੀ ਕੇ ਨੀ ਕਰਦੇ ਡਰਾਈਵ ਸੋਹਣੀਏ
ਫੀਮ ਖਾਣੇ ਕਰਦੇ ਫਲਾਈ ਸੋਹਣੀਏ
ਖੁੱਡਾਂ ਦੇ ਵਿੱਚੋਂ ਦੀ ਜਿਹੜੇ ਸਿਰ ਚੁੱਕਦੇ ਆ
ਫੜ ਲਈਏ ਇਲਾਂ ਵਾਂਗੂੰ ਨੀ ਸ਼ਿਕਾਰ ਵਾਸਤੇ
ਬਣੀ ਹੋਈ ਆ ਜਾਨ ਇਹ ਜਾਣ ਵਾਸਤੇ
ਬਚਣਾ ਨੀ ਪਿੱਛੇ ਕੁਝ ਮਾਣ ਵਾਸਤੇ
ਓ ਬਣੀ ਹੋਈ ਆ ਜਾਨ ਏਹੇ ਜਾਣ ਵਾਸਤੇ
ਬਚਣਾ ਨੀ ਪਿੱਛੇ ਕੁਝ ਮਾਣ ਵਾਸਤੇ
ਲਾ ਕੇ ਗੰਨੇ ਦੀ ਟਰਾਲੀ ਮਿਲਾਂ ਬਾਹਰ ਸੀ ਖਲੋਂਦੇ
ਉਹੀ ਮੁੰਡੇ ਵੱਡੇ ਵੱਡੇ ਪਿੱਕਿਆਂ 'ਚ ਆਉਂਦੇ
ਬੂਟੇ ਜੋਹਲ ਵਾਂਗੂੰ ਸੌਕੀ ਪੁਰਾਣੇ ਸੰਦਾਂ ਦਾ
ਯਾਰੀ ਨੀਵਿਆਂ ਨਾਲ ਉੱਚਿਆਂ ਨਾਲ ਸਾਂਝ ਕੰਧਾਂ ਦਾ
ਮੰਨ ਕੇ ਬੈਠੇ ਆ, ਔਖਾ ਮੰਨ ਕੇ ਬੈਠੇ ਆਂ
ਤੇਰੀ ਖੇਡ ਮਿਸ ਕਰੀ ਦੀ ਨੰਗਲ ਅੰਬੀਆਂ
ਤੇਰੀ ਖੇਡ ਮਿਸ ਕਰੀ ਦੀ ਨੰਗਲ ਅੰਬੀਆਂ
Gladiator ਨੇ ਜੱਟ
ਲੈਂਦੇ ਧੋਣਾ ਤੋਂ ਆ ਨੱਪ
ਕੇਸ ਪੈਂਦੇ ਬੜੇ ਜੱਟਾਂ ਨੂੰ ਫਸਾਉਣ ਵਾਸਤੇ
ਬਣੀ ਹੋਈ ਆ ਜਾਨ ਇਹ ਜਾਣ ਵਾਸਤੇ
ਬਚਣਾ ਨੀ ਪਿੱਛੇ ਕੁਝ ਮਾਣ ਵਾਸਤੇ
ਓ ਬਣੀ ਹੋਈ ਆ ਜਾਨ ਏਹੇ ਜਾਣ ਵਾਸਤੇ
ਬਚਣਾ ਨੀ ਪਿੱਛੇ ਕੁਝ ਮਾਣ ਵਾਸਤੇ
ਲੋਹਾ ਸਰਬ ਗੁੱਟਾਂ ਚ ਕੀ ਆ ਛੱਲੇ ਮੁੰਦੀਆਂ
ਐਵੇਂ ਨੀ ਜਹਾਨ ਵਿੱਚ ਗੱਲਾਂ ਹੁੰਦੀਆਂ
ਤੋਰ ਦਿੰਦੀਆਂ ਨੇ ਜੰਗ ਉੱਤੇ ਵਾਹਿਗੁਰੂ ਕਹਿਕੇ
ਵਾਂਗ ਪੁੱਤਰਾਂ ਦੇ ਮਾਵਾਂ ਵੀ ਦਲੇਰ ਹੁੰਦੀਆਂ
ਘਰੋਂ ਕੱਢ ਲਈਏ ਵੈਰੀ
ਮੁੰਡੇ ਜਹਿਰ ਤੋਂ ਵੀ ਜਹਿਰੀ
ਅੱਖ ਕੰਮ ਦਵੇ ਬੁੱਗੀਏ ਰਡਾਰ ਵਾਸਤੇ
ਬਣੀ ਹੋਈ ਆ ਜਾਨ ਇਹ ਜਾਣ ਵਾਸਤੇ
ਬਚਣਾ ਨੀ ਪਿੱਛੇ ਕੁਝ ਮਾਣ ਵਾਸਤੇ
ਬਣੀ ਹੋਈ ਆ ਜਾਨ ਏਹੇ ਜਾਣ ਵਾਸਤੇ
ਬਚਣਾ ਨੀ ਪਿੱਛੇ ਕੁਝ ਮਾਣ ਵਾਸਤੇ
Yeah (burrr)
Gur Sidhu music
(Yeah)