Оберіть трек для відтворення
Desi crew desi crew desi crew desi crew
ਮੇਰੇ ਪਿੰਡ ਦੇ ਗੇੜੇ ਮਾਰਦਾ
ਮੁੰਡਾ ਬਿਨਾ ਵਜਾ ਤੋਂ ਫਿਰਦਾ ਨੀ
ਮੈਂ ਵੀ ਦੇਖ ਦੀ
ਉਹਨੂ ਬਡਿਯਾਂ ਦਿਨਾ ਤੋਂ
ਓ ਵੀ ਦੇਖ ਦਾ ਚਿਰ ਦਾ ਨੀ
ਮੇਰੇ ਪਿੰਡ ਦੇ ਗੇੜੇ ਮਾਰਦਾ
ਓ ਮੇਰੀ ਕਾਲੀ ਅਕਟੀਵਾ ਦਾ
ਇਕ ਦਿਨ ਖੜ ਗਯਾ ਹੈਂਡਲ ਫੜ ਕੇ
ਪਾਣੀ ਪਾਣੀ ਹੋ ਗਈ ਮੈਂ
ਪੱਟੂ ਹਾ ਕਰ ਔਂਦਾ ਏ ਅੱੜਕੇ
ਕਿਹੰਦਾ ਕੂੜ੍ਤੀ ਤੇਰੀ ਦੇ ਮੈਨੂ
ਲਟਕਣ ਪੱਟ ਦੇ
ਦੂਜਾ ਲੱਤ ਦਾ ਕੋਬ੍ਰਾ ਗਿਰਦਾ ਨੀ
ਮੇਰੇ ਪਿੰਡ ਦੇ ਗੇੜੇ ਮਾਰਦਾ
ਮੁੰਡਾ ਬਿਨਾ ਵਜਾ ਤੋਂ ਫਿਰਦਾ ਨੀ
ਮੈਂ ਵੀ ਦੇਖ ਦੀ
ਉਹਨੂ ਬਡਿਯਾਂ ਦਿਨਾ ਤੋਂ
ਓ ਵੀ ਦੇਖ ਦਾ ਚਿਰ ਦਾ ਨੀ
ਮੇਰੇ ਪਿੰਡ ਦੇ ਗੇੜੇ ਮਾਰਦਾ
ਓ ਓਹਦੇ ਕਰਕੇ ਪੌਣੀ ਆ
ਸੂਟ ਫਿਟਿਂਗ ਕਰਕੇ ਮੈਂ daily
ਆਟਾ ਗੁੰਨਦੀ ਹਸਦੀ ਆ
ਨੀ ਚੰਦਰਾ ਫੁੱਲ nature ਦਾ ਵੇਲੀ
ਜੱਦ ਓ ਮਾਰੇ self ਕਾਰ ਦੀ
ਮੇਰੇ ਹਥ ਚੋਂ ਪੇੜਾ ਗਿਰਦਾ ਨੀ
ਮੇਰੇ ਪਿੰਡ ਦੇ ਗੇਹੜੇ ਮਾਰਦਾ
ਮੁੰਡਾ ਬਿਨਾ ਵੱਜਾ ਤੋਂ ਫਿਰ ਦਾ ਨੀ
ਮੈਂ ਵੀ ਦੇਖ ਦੀ
ਉਹਨੂ ਬਡਿਯਾਂ ਦਿਨਾ ਤੋਂ
ਓ ਵੀ ਦੇਖ ਦਾ ਚਿਰ ਦਾ ਨੀ
ਮੇਰੇ ਪਿੰਡ ਦੇ ਗੇਹੜੇ ਮਾਰਦਾ
ਮਿੱਤਰਾ ਦੀ government ਤੇ
ਨੀ ਕਹਿੰਦਾ color ਨੀ ਉੱਠਦਾ ਕੇਹੜਾ
ਜੁੱਤੀ ਕੱਢ ਵੀ ਕੇਹਰ ਕਰੇ
ਨੀ ਰਹਿ Patiala ਗੇੜਾ
ਸਾਡੇ ਚਲਦੇ ਖੁਫੀਆ ਪਿਆਰ ਤੋਂ
ਮੇਰੇ ਪਿੰਡ ਦਾ ਮਾਫੀਆ ਚਿੜਦਾ
ਮੇਰੇ ਪਿੰਡ ਦੇ ਗੇੜੇ ਮਾਰਦਾ
ਮੁੰਡਾ ਬਿਨਾ ਵਜਾ ਤੋਂ ਫਿਰਦਾ ਨੀ
ਮੈਂ ਵੀ ਦੇਖ ਦੀ
ਉਹਨੂ ਬਡਿਯਾਂ ਦਿਨਾ ਤੋਂ
ਓ ਵੀ ਦੇਖ ਦਾ ਚਿਰ ਦਾ ਨੀ
ਮੇਰੇ ਪਿੰਡ ਦੇ ਗੇੜੇ ਮਾਰਦਾ
ਓ ਮੈਨੂ ਸੁਪਨਾ Batth ਦੇ
Batth ਹੁਣ ਕੀਥੇ ਰਾਤ ਨੂ ਸੌਂਦਾ
ਮੇਰੇ ਪਿੰਡ ਦੇ ਅੜਦੇ ਨੇ
ਅਗਲਾ ਨਿੱਵੀ ਜੱਮਾ ਨੀ ਪੌਂਦਾ
ਕੌਣ ਨਰਿੰਦੇਰ ਦਾ ਰਾਹ ਰੋਕੂ
ਜੱਟ ਮੁੱਲ ਦੀ ਭਾਲਦਾ ਫਿਰਦਾ ਨੀ
ਮੇਰੇ ਪਿੰਡ ਦੇ ਗੇੜੇ ਮਾਰਦਾ
ਮੁੰਡਾ ਬਿਨਾ ਵੱਜਾ ਤੋਂ ਫਿਰਦਾ ਨੀ
ਮੈਂ ਵੀ ਦੇਖ ਦੀ
ਉਹਨੂ ਬਡਿਯਾਂ ਦਿਨਾ ਤੋਂ
ਓ ਵੀ ਦੇਖ ਦਾ ਚਿਰ ਦਾ ਨੀ
ਮੇਰੇ ਪਿੰਡ ਦੇ ਗੇੜੇ ਮਾਰਦਾ