Оберіть трек для відтворення

ਇਹ ਨਾ ਮੰਨਦੇ ਗੁੱਸਾ
ਇਹ ਨਾ ਮੰਨਦੇ ਝਿੜਕਾ
ਇਹ ਨਾ ਮੰਨਦੇ ਗੁੱਸਾ
ਇਹ ਨਾ ਮੰਨਦੇ ਝਿੜਕਾ
ਆਸ਼ਿਕ ਤਾ ਰੁਸਣੇ ਦਾ ਨਾਮ ਨਹੀਓ ਲੈਂਦੇ
ਤੇਰੇ ਵੱਲ ਨੂੰ ਆਉਂਦੇ ਪੈਰ ਮੇਰੇ
ਰੁੱਕਣੇ ਦਾ ਨਾਮ ਨਹੀਓ ਲੈਂਦੇ
ਤੇਰੇ ਵੱਲ ਨੂੰ ਆਉਂਦੇ ਪੈਰ ਮੇਰੇ
ਰੁੱਕਣੇ ਦਾ ਨਾਮ ਨਹੀਓ ਲੈਂਦੇ
ਤੂੰ ਬੁਲਾਵੇ ਹੱਸ ਕੇ ਆਵਾਂ
ਸੋਚਾਂ ਨਾ ਦੂਜੀ ਵਾਰੀ
ਮੈਂ ਹੱਟੀ ਤੇ ਖੜਾ ਹੋਊ
ਤੂੰ ਜੱਦ ਵੀ ਖੋਲ੍ਹੇ ਬਾਰੀ
ਚੰਨ ਵੇਖਣ ਨੂੰ ਨਿਕਲੇ ਜੋ ਨਾ
ਸ਼ਾਮ ਪਈਓ ਬਹਿੰਦੇ
ਤੇਰੇ ਵੱਲ ਨੂੰ ਆਉਂਦੇ ਪੈਰ ਮੇਰੇ
ਰੁੱਕਣੇ ਦਾ ਨਾਮ ਨਹੀਓ ਲੈਂਦੇ
ਤੇਰੇ ਵੱਲ ਨੂੰ ਆਉਂਦੇ ਪੈਰ ਮੇਰੇ
ਰੁੱਕਣੇ ਦਾ ਨਾਮ ਨਹੀਓ ਲੈਂਦੇ
ਹੋਰ ਕਿਸੇ ਨੂੰ ਕਿ ਪੁੱਛਣਾ ਹੈ
ਬਣਾਂ ਗਵਾਹ ਆਪ ਮੈਂ
ਕਿ ਸੁਨਿਆਰੇ ਤੋਂ ਲੈਣਾ ਹੈ
ਲਵਾ ਨਾਪ ਆਪ ਮੈਂ
ਕਿਸੇ ਸ਼ਾਇਰ ਦੀ ਕਾਪੀ ਚੋਂ
ਤੇਰੇ ਤੇ ਗੀਤ ਗਾ ਦੇਆ
ਤੇਰੇ ਦਿਲ ਨੂੰ ਛੂ ਜਾਵੇ
ਏਦਾਂ ਦਾ ਰਾਗ ਲਾ ਦੇਆ
ਤੇਰੇ ਦਿਲ ਨੂੰ ਛੂ ਜਾਵੇ
ਏਦਾਂ ਦਾ ਰਾਗ ਲਾ ਦੇਆ