Оберіть трек для відтворення
ਲਾਉ ਵੀ ਦੋਸਤੋਂ ਜ਼ਿੰਦਗੀ ਚ ਕਈ ਐਸੇ ਮੌਕੇ ਆਉਂਦੇ ਨੇ
ਜਦੋਂ ਬੰਦਾ ਖੁਸ਼ੀ ਚ ਫੁੱਲਿਆ ਨਹੀਂ ਸਮਾਂਦਾ
ਦੇਸੀ ਵੇ ਸੁਖੀਆ ਅਤੇ ਕਿਹੜੇ ਕਿਹੜੇ ਮੌਕੇ ਨੇ
ਜਦੋਂ ਬੰਦੇ ਦੀ ਖੁਸ਼ੀ ਚ ਪੈਰ ਭੁੰਜੇ ਨਾ ਲੱਗਦਾ
ਚੱਕ ਦੇ
ਵਿਆਹ ਹੋਵੇ ਕਿਸੇ ਜਿਗਰੀ ਯਾਰ ਦਾ
ਜੇਬ ਵਿਚ ਪੈਸਾ ਤੇਹਲਾ
ਬਾਈ ਸੂਟ ਬੂਟ ਜਿਹਾ ਪਾਇਆ ਹੋਵੇ
ਕੰਮ ਤੋਂ ਹੋਵੇ ਵੇਲਾ
ਬਾਈ ਵਿਆਹ ਹੋਵੇ ਕਿਸੇ ਜਿਗਰੀ ਯਾਰ ਦਾ
ਜੇਬ ਵਿਚ ਪੈਸਾ ਤੇਹਲਾ
ਸੂਟ ਬੂਟ ਜਿਹਾ ਪਾਇਆ ਹੋਵੇ
ਕੰਮ ਤੋਂ ਹੋਵੇ ਵੇਲਾ
ਪੀ ਕੇ ਪੈੱਗ ਪਟਿਆਲਾ ਸ਼ਾਹੀ
ਪੀ ਕੇ ਪੈੱਗ ਪਟਿਆਲਾ ਸ਼ਾਹੀ
ਆਪੇ ਲਲਕਾਰਾ ਵੱਜਦਾ ਹੈ
ਮੈਂ ਕਹਾਂ ਫੇਰ ਬੰਦੇ ਦਾ
ਪੈਰ ਭੁੰਜੇ ਨਹੀਂ ਲੱਗਦਾ
ਮੈਂ ਕਹਾਂ ਫੇਰ ਬੰਦੇ ਦਾ
ਪੈਰ ਭੁੰਜੇ ਨਹੀਂ ਲੱਗਦਾ
ਮੈਂ ਕਹਾਂ ਫੇਰ ਬੰਦੇ ਦਾ
ਫੈਸਲੇ ਬੇਚ ਜੱਟ ਆਇਆ ਹੋਵੇ
ਜੇਬ ਚ ਰੌਣਕ ਹੋਵੇ
ਘਰ ਆਉਂਦੇ ਨੂੰ ਘਰ ਵਾਲੀ ਵੀ ਡਰਾਂ ਚ ਆਂ ਖਲੋਵੇ
ਘਰ ਆਉਂਦੇ ਨੂੰ ਘਰ ਵਾਲੀ ਵੀ - ਡਰਾਂ ਚ ਆਂ ਖਲੋਵੇ
ਸਿੱਧੇ ਸਾਧੇ ਜੱਟ ਨੂੰ ਜਦ ਕੋਈ
ਸਿੱਧੇ ਸਾਧੇ ਜੱਟ ਨੂੰ ਜਦ ਕੋਈ
ਡੈੱਡੀ ਕਹਿ ਕੇ ਸਾਡਾ ਏ
ਮੈਂ ਕਹਾਂ ਫੇਰ ਬੰਦੇ ਦਾ
ਫਿਰ ਕੀ ਹੁੰਦਾ ਏ?
ਪੈਰ ਭੁੰਜੇ ਨਹੀਂ ਲੱਗਦਾ
ਮੈਂ ਕਹਾਂ ਫੇਰ ਬੰਦੇ ਦਾ
ਓ ਪੈਰ ਭੁੰਜੇ ਨਹੀਂ ਲੱਗਦਾ
ਮੈਂ ਕਹਾਂ ਫੇਰ ਬੰਦੇ ਦਾ
ਆਸ਼ਿਕ!
ਓ ਚੱਕ ਦੇ
ਜਾ ਫਿਰ ਮੂੰਛ ਪੁੱਟੜੀ ਦੇ ਵਿਚ ਹੀ ਅੱਖ ਕਿਸੇ ਨਾਲ ਲੜ ਜੇ
ਖੋਕੀ ਜੀ ਖੰਗ ਖੰਗ ਕੇ ਨਖ਼ਰੋ ਬਾਰੀ ਖੋਲ ਕੇ ਖੜ ਜੇ
ਖੋਕੀ ਜੀ ਖੰਗ ਖੰਗ ਕੇ ਨਖ਼ਰੋ - ਬਾਰੀ ਖੋਲ ਕੇ ਖੜ ਜੇ
ਮੁਖੜਾ ਚੰਦ ਦਾ ਟੁਕੜਾ ਮਿਤਰੋ
ਮੁਖੜਾ ਚੰਦ ਦਾ ਟੁਕੜਾ ਮਿਤਰੋ
ਦੇਖ ਕੇ ਦਿਲ ਨਾ ਰਾਜਦਾ
ਮੈਂ ਕਹਾਂ ਫੇਰ ਬੰਦੇ ਦਾ
ਬਾਈ ਤਾਹੀ ਤਾਂ ਕਿਹਾ ਏ
ਪੈਰ ਭੁੰਜੇ ਨਹੀਂ ਲੱਗਦਾ
ਮੈਂ ਕਹਾਂ ਫੇਰ ਬੰਦੇ ਦਾ
ਓ ਪੈਰ ਭੁੰਜੇ ਨਹੀਂ ਲੱਗਦਾ
ਮੈਂ ਕਹਾਂ ਫੇਰ ਬੰਦੇ ਦਾ
ਚੱਕ ਦੇ
ਗੱਲ ਕੱਢੀਏ ਖੁਸ਼ੀ ਵੇਲੇ ਤਾਂ ਹਰ ਕੋਈ ਢੋਲ ਵਜਾਉਂਦਾ
ਜਾ ਫਿਰ ਜਦ ਕੋਈ ਬੰਦਾ ਮੂੰਹੋਂ ਮੰਗੀਆਂ ਮੁਰਾਦਾਂ ਪਾਉਂਦਾ
ਜਾ ਫਿਰ ਜਦ ਕੋਈ ਬੰਦਾ ਮੂੰਹੋਂ - ਮੰਗੀਆਂ ਮੁਰਾਦਾਂ ਪਾਉਂਦਾ
ਮੱਲਿਆਂ ਦੇ ਪੰਮੇਆ ਓਏ
ਮੱਲਿਆਂ ਦੇ ਪੰਮੇਆ ਓਏ
ਰੱਬ ਪਰਦੇ ਜਦੋਂ ਵੀ ਗੱਜਦਾ
ਮੈਂ ਕਹਾਂ ਫੇਰ ਬੰਦੇ ਦਾ
ਪੁੱਤ ਸੱਚੀ ਗੱਲ ਏ
ਪੈਰ ਭੁੰਜੇ ਨਹੀਂ ਲੱਗਦਾ
ਮੈਂ ਕਹਾਂ ਫੇਰ ਬੰਦੇ ਦਾ
ਪੈਰ ਭੁੰਜੇ ਨਹੀਂ ਲੱਗਦਾ
ਮੈਂ ਕਹਾਂ ਫੇਰ ਬੰਦੇ ਦਾ
ਓ ਪੈਰ ਭੁੰਜੇ ਨਹੀਂ ਲੱਗਦਾ
ਮੈਂ ਕਹਾਂ ਫੇਰ ਬੰਦੇ ਦਾ
ਚੱਕ ਦੇ