Оберіть трек для відтворення
ਹੋ ਇਕ ਵੀਰ ਦੇਈ ਵੇ ਰੱਬਾ ਸੌਹ ਖਾਣ ਨੂ ਬੜਾ ਹੀ ਚਿੱਤ ਕਰਦਾ
ਹੋ ਇਕ ਵੀਰ ਦੇਈ ਵੇ ਰੱਬਾ ਸੌਹ ਖਾਣ ਨੂ ਬੜਾ ਹੀ ਚਿੱਤ ਕਰਦਾ
ਹੋ ਭੈਣਾ ਭਾਵੇਂ ਲਖ ਜਿਯੂੰਦੀਆ
ਲਖ ਜਿਯੂੰਦੀਆ
ਹੋ ਭੈਣਾ ਭਾਵੇਂ ਲਖ ਜਿਯੂੰਦੀਆ
ਭਾਈਆਂ ਬਾਝ ਨਾ ਘਰਾਂ ਦੇ ਵਿੱਚ ਸਰਦਾ
ਹੋ ਭੈਣਾ ਭਾਵੇਂ ਲਖ ਜਿਯੂੰਦੀਆ
ਭਾਈਆਂ ਬਾਝ ਨਾ ਘਰਾਂ ਦੇ ਵਿੱਚ ਸਰਦਾ
ਹੋ ਸਕੇ ਵੀਰ ਹੋਣ ਵੇ ਰੱਬਾ
ਹੋ ਸਕੇ ਵੀਰ ਹੋਣ ਵੇ ਰੱਬਾ
ਹੁੰਦੇ ਸਾਰੀ ਉਮਰ ਦੇ ਮਾਪੇ
ਭਾਈਆਂ ਬਾਜੋ ਰੱਬਾ ਮੇਰੇਆ
ਰੱਬਾ ਮੇਰੇਆ
ਭਾਈਆਂ ਬਾਜੋ ਰੱਬਾ ਮੇਰੇਆ
ਘਰ ਪੇਕਿਆਂ ਦਾ ਸੁਨਾ ਸੁਨਾ ਜਾਪੇ
ਭਾਈਆਂ ਬਾਜੋ ਰੱਬਾ ਮੇਰੇਆ
ਘਰ ਪੇਕਿਆਂ ਦਾ ਸੁਨਾ ਸੁਨਾ ਜਾਪੇ
ਹੋ ਸਿਰ ਉੱਤੇ ਹੱਥ ਧਰ ਕੇ
ਹੋ ਸਿਰ ਉੱਤੇ ਹੱਥ ਧਰ ਕੇ
ਭੈਣਾਂ ਰੋਂਦਿਆਂ ਨੂੰ ਵੀਰ ਵਰਾਉਂਦੇ
ਜਗ ਭਾਵੇ ਲਖ ਵਸਦਾ
ਲਖ ਵਸਦਾ
ਜਗ ਭਾਵੇ ਲਖ ਵਸਦਾ
ਵੀਰ ਆਕੇ ਦੁੱਖ ਭੈਣਾਂ ਦੇ ਵੰਡਾਉਂਦੇ
ਜਗ ਭਾਵੇ ਲਖ ਵਸਦਾ
ਵੀਰ ਆਕੇ ਦੁੱਖ ਭੈਣਾਂ ਦੇ ਵੰਡਾਉਂਦੇ
ਹੋ ਮੇਰੀ ਭਾਵੇ ਜਿੰਦ ਕੱਢ ਲੈ
ਹੋ ਮੇਰੀ ਭਾਵੇ ਜਿੰਦ ਕੱਢ ਲੈ
ਮੇਰੇ ਵੀਰ ਨੂੰ ਕਦੇ ਨਾ ਕੁਛ ਹੋਵੇ
ਹੋ ਸੁੱਖਾ ਸਦਾ ਸੁਖਦੀ ਰਹੇ
ਸੁਖਦੀ ਰਹੇ
ਹੋ ਸੁੱਖਾ ਸਦਾ ਸੁਖਦੀ ਰਹੇ
ਕੀਤੇ ਵੀਰ ਨਾ ਕਿਸੇ ਦਾ ਰੱਬ ਖੋਵੈ
ਹੋ ਸੁੱਖਾ ਸਦਾ ਸੁਖਦੀ ਰਹੇ
ਕੀਤੇ ਵੀਰ ਨਾ ਕਿਸੇ ਦਾ ਰੱਬ ਖੋਵੈ
ਹੋ ਤੇਰੇ ਦਿਤੇ ਵੀਰ ਮਿਲਦੇ ਨਹੀਂ ਮਿਲਦੇ ਜਹਾਨ ਤੋਂ ਬਾਲੇ
ਸਕਿਆ ਭਰਾਵਾਂ ਬਾਜ ਵੇ
ਭਰਾਵਾਂ ਬਾਜ ਵੇ
ਸਕਿਆ ਭਰਾਵਾਂ ਬਾਜ ਵੇ
ਰਹਿਣ ਘੁਰਦੇ ਸ਼ਰੀਕੇ ਵਾਲੇ
ਸਕਿਆ ਭਰਾਵਾਂ ਬਾਜ ਵੇ
ਰਹਿਣ ਘੁਰਦੇ ਸ਼ਰੀਕੇ ਵਾਲੇ
ਹੋ ਭਾਈਆਂ ਬਾਜੋ ਭੈਣ ਸੱਖਣੀ
ਹੋ ਭਾਈਆਂ ਬਾਜੋ ਭੈਣ ਸੱਖਣੀ
ਬੈਠੀ ਰੱਖੜੀ ਵਾਲੇ ਦਿਨ ਰੋਵੇ
ਹੋ ਪਾਲਿਕਾ ਦੇ ਗੇਤ ਵਾਲਿਆਂ
ਹੇਤ ਵਾਲਿਆਂ
ਹੋ ਪਾਲਿਕਾ ਦੇ ਗੇਤ ਵਾਲਿਆਂ
ਵੀਰ ਕਦੇ ਨਾ ਕਿਸੇ ਦਾ ਗੁੱਸੇ ਹੋਵੇ
ਹੋ ਪਾਲਿਕਾ ਦੇ ਹੇਤ ਵਾਲਿਆਂ
ਵੀਰ ਕਦੇ ਨਾ ਕਿਸੇ ਦਾ ਗੁੱਸੇ ਹੋਵੇ