Оберіть трек для відтворення
ਹੋ ਬੁਹਟੀਆਂ ਇੱਛਾਵਾਂ ਦੀ ਤਾਂ ਪੱਖ ਕੋਈ ਨਾ
ਓਹਦੀ ਰਜ਼ਾ ਵਿਚ ਰਹਿੰਦਿਆਂ ਨੂੰ ਦੁੱਖ ਕੋਈ ਨਾ
ਦੋ ਤਿੰਨ ਸ਼ੌਂਕ ਜਿਹੜੇ ਹਰ ਵੇਲੇ
ਛੱਡ ਦੇ ਜੁੰਨੂੰਨ ਜੱਟ ਨੂੰ
ਹੋ ਇਕ ਸਰਦਾਰੀ
ਦੂਜੀ ਜਾਣੋ ਵੱਧ ਯਾਰੀ
ਤੀਜੀ ਦੁਗ ਦੁਗ ਗੱਡੀ ਆ ਸੁਕੂਨ ਜੱਟ ਨੂੰ
ਹੋ ਇਕ ਸਰਦਾਰੀ
ਦੂਜੀ ਜਾਣੋ ਵੱਧ ਯਾਰੀ
ਤੀਜੀ ਦੁਗ ਦੁਗ ਗੱਡੀ ਆ ਸੁਕੂਨ ਜੱਟ ਨੂੰ
ਹੋ ਕਾਲਾ ਘੋੜਾ ਰੱਖਿਆ model 2K4 (2014) ਐ
ਮਾਰੇ ਜੋ ਬੜਕ ਓਹਦੀ ਗੱਲ ਬਾਤ ਹੋਰ ਐ
ਹੋ ਕਾਲਾ ਘੋੜਾ ਰੱਖਿਆ model 2K4 (2014) ਐ
ਮਾਰੇ ਜੋ ਬੜਕ ਓਹਦੀ ਗੱਲ ਬਾਤ ਹੋਰ ਐ
ਟੌਰ ਸ਼ੌਰ ਕੱਢ ਜਦੋਂ ਗੇੜੀ ਉੱਤੇ ਜਾਵੇ
ਹੱਥ ਲਾਵੇ ਅੱਤ ਨੂੰ
ਹੋ ਇਕ ਸਰਦਾਰੀ ਦੂਜੀ ਜਾਣੋ ਵੱਧ ਯਾਰੀ
ਤੀਜੀ ਡੁਗ ਡੁਗ ਗੱਡੀ ਆ ਸੁਕੂਨ ਜੱਟ ਨੂੰ
ਹੋ ਇਕ ਸਰਦਾਰੀ ਦੂਜੀ ਜਾਣੋ ਵੱਧ ਯਾਰੀ
ਤੀਜੀ ਡੁਗ ਡੁਗ ਗੱਡੀ ਆ ਸੁਕੂਨ ਜੱਟ ਨੂੰ
ਉਹ ਬੰਨੇ ਚੈਨਲ ਸਾਡੀ ਸਰਦਾਰੀ ਪੂਰੀ ਕੈਮ ਐ
ਕਾਫਲਾਂ ਯਾਰਾਂ ਦੇ ਵੇਖ ਵੈਰੀ ਜਾਂਦੇ ਸਹਿਮਤ ਐ
ਉਹ ਬੰਨੇ ਚੈਨਲ ਸਾਡੀ ਸਰਦਾਰੀ ਪੂਰੀ ਕੈਮ ਐ
ਕਾਫਲਾਂ ਯਾਰਾਂ ਦੇ ਵੇਖ ਵੈਰੀ ਜਾਂਦੇ ਸਹਮ ਐ
ਅਖ ਦੀ ਅੜੀ ਅਲਬਨੀ ਵਾਂਗੂ
ਦਿੰਦੇ ਨੇ ਵਹਾਰ ਅੱਤ ਨੂੰ
ਹੋ ਇਕ ਸਰਦਾਰੀ , ਦੂਜੀ ਜਾਣੋ ਵੱਧ ਯਾਰੀ
ਤੀਜੀ ਡੁਗ ਡੁਗ ਗੱਡੀ ਆ ਸੁਕੂਨ ਜੱਟ ਨੂੰ
ਹੋ ਇਕ ਸਰਦਾਰੀ , ਦੂਜੀ ਜਾਣੋ ਵੱਧ ਯਾਰੀ
ਤੀਜੀ ਡੁਗ ਡੁਗ ਗੱਡੀ ਆ ਸੁਕੂਨ ਜੱਟ ਨੂੰ
ਹੋ ਪਤਾ ਨੀ ਸਵਾਂਗ ਦਾ ਚੜਾਈ ਹਧੋਂ ਵੱਧ
Pistol ਬਾਜੋਂ ਸੁਣਨਾ ਰੱਖਦਾ ਨੀ ਦੱਬ
ਹੋ ਪਤਾ ਨੀ ਸਵਾਂਗ ਦਾ ਚੜਾਈ ਹਧੋਂ ਵੱਧ
Pistol ਬਾਜੋਂ ਸੁਣਨਾ ਰੱਖਦਾ ਨੀ ਦੱਬ
ਸੀਨੇਂ ਚ ਦਲੇਰੀ ਗੋਪੀ ਰੱਖਦਾ
ਗੌਲੇ ਨਾ ਕਦੇ ਕਿਸੇ ਫੱਟ ਨੂੰ
ਹੋ ਇਕ ਸਰਦਾਰੀ ਦੂਜੀ ਜਾਣੋ ਵੱਧ ਯਾਰੀ
ਤੀਜੀ ਡੁਗ ਡੁਗ ਗੱਡੀ ਆ ਸੁਕੂਨ ਜੱਟ ਨੂੰ
ਹੋ ਇਕ ਸਰਦਾਰੀ ਦੂਜੀ ਜਾਣੋ ਵੱਧ ਯਾਰੀ
ਤੀਜੀ ਡੁਗ ਡੁਗ ਗੱਡੀ ਆ ਸੁਕੂਨ ਜੱਟ ਨੂੰ