Оберіть трек для відтворення
ਪਿਆਰ ਕਰਨ ਦਾ ਮਜ਼ਾ ਤਾਂ ਤੜ ਆਉਂਦਾ
ਤੇ ਦੋ ਦਿਲਾਂ ਚ ਜੇ ਨੀ ਖਿੱਚ ਹੋਵੇ
ਕੰਦਾ ਤੇਰੇ ਲੱਗੇ ਹਾਏ ਮੈਂ ਆਖਾਂ
ਤੇ ਲੱਖਾਂ ਕੋਹਾਂ ਦੀ ਪਵੇ ਵਿੱਚ ਵਿਥ ਹੋਵੇ
ਪ੍ਰੀਤ ਆਪਾ ਦੋਵਾਂ ਨੂ ਜਾਨੂ ਕੋਈ ਮਾਰ ਦੇਵੇ
ਤੇ ਲਾਸ਼ਾਂ ਦੋ ਤੇ ਕਬਰ ਨੀ ਇਕ ਹੋਵੇ
ਲਾਸ਼ਾਂ ਦੋ ਤੇ ਕਬਰ ਨੀ ਇਕ ਹੋਵੇ
ਦੋ ਘੜੀਆਂ ਤਾਂ ਆ ਬੈਠ ਅਦੀਆਂ
ਕੁਝ ਸੁਣ ਤੇ ਕੁਝ ਨੀ ਕਹ ਅਦੀਆਂ
ਦੋ ਘੜੀਆਂ ਤਾਂ ਆ ਬੈਠ ਅਦੀਆਂ
ਕੁਝ ਸੁਣ ਤੇ ਕੁਝ ਨੀ ਕਹ ਅਦੀਆਂ
ਦੱਸ ਸਗਣਾ ਵਾਲੀ ਰਾਤ ਨੀ
ਸਗਣਾ ਵਾਲੀ ਰਾਤ ਨੀ
ਤੂ ਕਿਵੇਂ ਲਾਡ ਲਡਾਉਂਦੀ ਸਾ
ਕਿਵੇਂ ਫੁੱਲਾਂ ਵਾਲੀ ਸੇਜ ਤੇ ਨੀ
ਮਾਹੀ ਦੇ ਸ਼ਾਗਨ ਮਨਾਉਂਦੀ ਸਾ
ਕਿਵੇਂ ਫੁੱਲਾਂ ਵਾਲੀ ਸੇਜ ਤੇ ਨੀ
ਮਾਹੀ ਦੇ ਸ਼ਾਗਨ ਮਨਾਉਂਦੀ ਸਾ
ਦਿਲ ਹੁੱਬਕੀ ਹੁੱਬਕੀ ਰੋਇਆ ਵੇ
ਏਹ ਕੀ ਮੇਰੇ ਨਾਲ ਹੋਇਆ ਵੇ
ਦਿਲ ਹੁੱਬਕੀ ਹੁੱਬਕੀ ਰੋਇਆ ਵੇ
ਏਹ ਕੀ ਮੇਰੇ ਨਾਲ ਹੋਇਆ ਵੇ
ਓਦੋਂ ਯਾਦ ਮੈਨੂੰ ਤੇਰੀ ਆ ਗਈ ਸੀ
ਯਾਦ ਮੈਨੂੰ ਤੇਰੀ ਆ ਗਈ ਸੀ
ਜਦੋਂ ਮਾਹੀ ਲਾਡ ਲਡਾਉਂਦਾ ਸੀ
ਓਹ ਵੀ ਲਾਡੋ ਲਾਡੋ ਕਹ ਕੇ ਵੇ
ਮੈਨੂੰ ਤੇਰੇ ਵਾਂਗ ਬੇਲਾਉਂਦਾ ਸੀ
ਓਹ ਵੀ ਲਾਡੋ ਲਾਡੋ ਕਹ ਕੇ ਵੇ
ਮੈਨੂੰ ਤੇਰੇ ਵਾਂਗ ਬੇਲਾਉਂਦਾ ਸੀ
ਅਸੀਂ ਦਿਲ ਤੇ ਪੱਥਰ ਧਰ ਕੇ ਨੀ
ਹਾਏ ਘੁੱਟ ਸਬਰਾਂ ਦਾ ਪੀ ਲੈਣਾ
ਤੂੰ ਹੱਸਦੀ ਵਸਦੀ ਰਹ ਅਦੀਆਂ
ਅਸੀਂ ਮਰ ਮਰ ਕੇ ਵੀ ਜੀ ਲੈਣਾ
ਤੂੰ ਹੱਸਦੀ ਵਸਦੀ ਰਹ ਅਦੀਆਂ
ਅਸੀਂ ਮਰ ਮਰ ਕੇ ਵੀ ਜੀ ਲੈਣਾ
ਤੂੰ ਸੱਚ ਦੱਸੀ ਮੇਰੇ ਹਾਣ ਦਿਆਂ
ਸੱਚ ਦੱਸੀ ਮੇਰੇ ਹਾਣ ਦਿਆਂ
ਦੱਸ ਕਿਵੇਂ ਜਸ਼ਨ ਮਨਾਉਂਦੀ ਸਾ
ਕਿਵੇਂ ਫੁੱਲਾਂ ਵਾਲੀ ਸੇਜ ਤੇ ਨੀ
ਮਾਹੀ ਦੇ ਸ਼ਾਗਨ ਮਨਾਉਂਦੀ ਸਾ
ਕਿਵੇਂ ਫੁੱਲਾਂ ਵਾਲੀ ਸੇਜ ਤੇ ਨੀ
ਮਾਹੀ ਦੇ ਸ਼ਾਗਨ ਮਨਾਉਂਦੀ ਸਾ
ਮੈਂ ਕਿਵੇਂ ਤੈਨੂੰ ਦੱਸਾਂ ਵੇ
ਕਿਵੇਂ ਕਹਰ ਟੁੱਟਿਆ ਮੇਰੇ ਤੇ
ਤੂੰ ਮਾਫ ਮੈਨੂੰ ਕਰ ਦੇਂਗਾ
ਵਿਸ਼ਵਾਸ ਹੈ ਪੂਰਾ ਤੇਰੇ ਤੇ
ਓਹ ਵੀ ਮਿੱਠੀਆਂ ਗੱਲਾਂ ਪਿਆਰ ਦੀਆਂ
ਮਿੱਠੀਆਂ ਗੱਲਾਂ ਪਿਆਰ ਦੀਆਂ
ਬੱਸ ਤੇਰੇ ਵਾਂਗੂ ਪਾਉਂਦਾ ਸੀ
ਓਹ ਵੀ ਲਾਡੋ ਲਾਡੋ ਕਹ ਕੇ ਵੇ
ਮੈਨੂੰ ਤੇਰੇ ਵਾਂਗ ਬੇਲਾਉਂਦਾ ਸੀ
ਓਹ ਵੀ ਲਾਡੋ ਲਾਡੋ ਕਹ ਕੇ ਵੇ
ਮੈਨੂੰ ਤੇਰੇ ਵਾਂਗ ਬੇਲਾਉਂਦਾ ਸੀ
ਤੂੰ ਮਹਲਾਂ ਦੇ ਵਿੱਚ ਵਸਦੀ ਰਹ
ਸਾਡੀ ਕੁੱਲੀ ਨੂ ਅੱਗ ਲਾ ਗਈ ਏਂ
ਤੂੰ ਖਿੜੀ ਬਾਗ਼ੀਚੀ ਹੱਸਦੀ ਰਹ
ਸਾਡੇ ਰੋਣਾ ਪੱਲੇ ਪਾ ਗਈ ਏਂ
ਤੂੰ ਖਿੜੀ ਬਾਗ਼ੀਚੀ ਹੱਸਦੀ ਰਹ
ਸਾਡੇ ਰੋਣਾ ਪੱਲੇ ਪਾ ਗਈ ਏਂ
ਬੁੱਗੇ ਦੀ ਕਿਸਮਤ ਮਾੜੀ ਸੀ
ਬੁੱਗੇ ਦੀ ਕਿਸਮਤ ਮਾੜੀ ਸੀ
ਜਿਹਨੂੰ ਲਾਰੇ ਲੱਪੇ ਲਾਉਂਦੀ ਸਾ
ਕਿਵੇਂ ਫੁੱਲਾਂ ਵਾਲੀ ਸੇਜ ਤੇ ਨੀ
ਮਾਹੀ ਦੇ ਸ਼ਾਗਨ ਮਨਾਉਂਦੀ ਸਾ
ਕਿਵੇਂ ਫੁੱਲਾਂ ਵਾਲੀ ਸੇਜ ਤੇ ਨੀ
ਮਾਹੀ ਦੇ ਸ਼ਾਗਨ ਮਨਾਉਂਦੀ ਸਾ
ਜੇ ਕਿਸਮਤ ਦੇਗੀ ਹਾਰਾਂ ਵੇ
ਉਦਾਸ ਚੰਦਰਾ ਨਾ ਹੋਵੇ
ਕੀ ਦਈਏ ਦੋਸ਼ ਨਸੀਬਾਂ ਨੂ
ਤੂੰ ਉੱਚੀ ਉੱਚੀ ਨਾ ਰੋਵੇ
ਮੈਂ ਉੱਠ ਚਲਿਆ ਜਾ ਕੋਲ ਤੇਰੇ
ਉੱਠ ਚਲਿਆ ਜਾ ਕੋਲ ਤੇਰੇ
ਦਿਲ ਏਹੋ ਤਰਲੇ ਪਾਉਂਦਾ ਸੀ
ਓਹ ਵੀ ਲਾਡੋ ਲਾਡੋ ਕਹ ਕੇ ਵੇ
ਮੈਨੂੰ ਤੇਰੇ ਵਾਂਗ ਬੇਲਾਉਂਦਾ ਸੀ
ਓਹ ਵੀ ਲਾਡੋ ਲਾਡੋ ਕਹ ਕੇ ਵੇ
ਮੈਨੂੰ ਤੇਰੇ ਵਾਂਗ ਬੇਲਾਉਂਦਾ ਸੀ
ਕਿਵੇਂ ਫੁੱਲਾਂ ਵਾਲੀ ਸੇਜ ਤੇ ਨੀ
ਮਾਹੀ ਦੇ ਸ਼ਾਗਨ ਮਨਾਉਂਦੀ ਸਾ
ਓਹ ਵੀ ਲਾਡੋ ਲਾਡੋ ਕਹ ਕੇ ਵੇ
ਮੈਨੂੰ ਤੇਰੇ ਵਾਂਗ ਬੇਲਾਉਂਦਾ ਸੀ
ਕਿਵੇਂ ਫੁੱਲਾਂ ਵਾਲੀ ਸੇਜ ਤੇ ਨੀ
ਮਾਹੀ ਦੇ ਸ਼ਾਗਨ ਮਨਾਉਂਦੀ ਸਾ