Оберіть трек для відтворення
ਤੂ ਅੱਜ ਭੀ ਚੇਤੇ ਐਂ
ਚਿਹਰਾ ਤੇਰਾ ਭੁਲੇਯਾ ਨਯੀ
ਤੇਰੇ ਤੋਂ ਬਾਦ ਕੁੜੇ
ਕਿਸੇ ਹੋਰ ਤੇ ਡੁੱਲਿਆ ਨਹੀ
ਥੋਡਾ ਜਿਹਾ ਰੋਯਾ ਸੀ
ਰਾਤਾਂ ਨਾ ਸੋਯਾ ਸੀ
ਦੋਸ਼ ਦੇ ਕਿਸਮਤ ਨੂ
ਮੈਂ ਕਰ ਸੀ ਚੁਪ ਗਯਾ
ਓ ਚੱਲ ਕੋਈ ਨਾ
ਜੇ ਤੂ ਮੇਰੀ ਹੋਯੀ ਨਾ
ਸੋਚਾਂਗਾ ਇੱਕ ਸੁਪਨਾ ਸੀ
ਜੋ ਵਿਚਾਲੇ ਟੁੱਟ ਗਯਾ
ਓ ਚੱਲ ਕੋਈ ਨਾ
ਜੇ ਤੂ ਮੇਰੀ ਹੋਯੀ ਨਾ
ਸੋਚਾਂਗਾ ਇੱਕ ਸੁਪਨਾ ਸੀ
ਜੋ ਵਿਚਾਲੇ ਟੁੱਟ ਗਯਾ
ਮੰਨ ਭੜਜਾ ਕੋਈ ਛੱਡੂਗਾ
ਵੇ ਓਦੋਂ ਮੈਂ ਤੈਨੂੰ ਯਾਦ ਔਣਾ
ਹਂਜੂਆ ਨੇ ਰੁਕਣਾ ਨਹੀ
ਹਰ ਹੌਕੇ ਬਾਦ ਔਣਾ
ਮੰਨ ਭੜਜਾ ਕੋਈ ਛੱਡੂਗਾ
ਵੇ ਓਦੋਂ ਮੈਂ ਤੈਨੂੰ ਯਾਦ ਔਣਾ
ਹਂਜੂਆ ਨੇ ਰੁਕਣਾ ਨਹੀ
ਹਰ ਹੌਕੇ ਬਾਦ ਔਣਾ
ਕਿਸੇ ਬਰੌਣਾ ਨਹੀ
ਗਲ ਨਾਲ ਲੌਣਾ ਨਹੀ
ਪ੍ਯਾਰ ਜਦ ਗੈਰਾਂ ਦਾ
ਤੇਰੇ ਲਯੀ ਮੂਕ ਗਯਾ
ਓ ਚੱਲ ਕੋਈ ਨਾ
ਜੇ ਤੂ ਮੇਰੀ ਹੋਯੀ ਨਾ
ਸੋਚਾਂਗਾ ਇੱਕ ਸੁਪਨਾ ਸੀ
ਜੋ ਵਿਚਾਲੇ ਟੁੱਟ ਗਯਾ
ਓ ਚੱਲ ਕੋਈ ਨਾ
ਜੇ ਤੂ ਮੇਰੀ ਹੋਯੀ ਨਾ
ਸੋਚਾਂਗਾ ਇੱਕ ਸੁਪਨਾ ਸੀ
ਜੋ ਵਿਚਾਲੇ ਟੁੱਟ ਗਯਾ
ਤੈਨੂੰ ਓ ਇੰਨਾ ਚਾਯਾ ਸੀ
ਤਾਂ ਵੀ ਤੈਨੂੰ ਕਦਰਾਂ ਨਾ ਆਯੀ ਆਂ
ਤੇਰਾ ਪ੍ਯਾਰ ਵਖਾਵਾ ਸੀ
ਤੇ ਮੈਂ ਦਿਲ ਤੋਂ ਸੀ ਲਾਈਆਂ
ਚਲ ਕੋਈ ਨਾ ਦਿਲਾ
ਏ ਮਿਲੇਯਾ ਜੋ ਸਿਲਾ
ਔਕਾਤ ਵੇਖ ਆਪਣੀ
ਤੂ ਮੁਹੱਬਤਾਂ ਨਾ ਪਾਈਆਂ
ਤੂ ਮੁਹੱਬਤਾਂ ਨਾ ਪਾਈਆਂ
ਰਬ ਕਰੇ ਮੇਰੀ ਮੌਤ ਦਾ
ਤੈਨੂੰ ਨਾ ਕੋਈ ਫਰ੍ਕ ਪਵੇ
ਰੋਂਦੀ ਕੀਤੇ ਵੇਖ ਤੈਨੂੰ
ਦਿਲ ਮੁੜ ਨਾ ਧੜਕ ਪਵੇ
ਰਬ ਕਰੇ ਮੇਰੀ ਮੌਤ ਦਾ
ਤੈਨੂੰ ਨਾ ਕੋਈ ਫਰ੍ਕ ਪਵੇ
ਰੋਂਦੀ ਕੀਤੇ ਵੇਖ ਤੈਨੂੰ
ਦਿਲ ਮੁੜ ਨਾ ਧੜਕ ਪਵੇ
ਸਬ ਟੁੱਟ ਗਏ ਨੇ
ਅਪਣੇ ਹੀ ਲੁਟ ਗਏ ਨੇ
ਮੁੜਕੇ ਓਹ੍ਨਾ ਰਾਹਾਂ ਤੇ
ਕਦੇ ਨਾ ਸੁਖ ਗਯਾ
ਓ ਚੱਲ ਕੋਈ ਨਾ
ਜੇ ਤੂ ਮੇਰੀ ਹੋਯੀ ਨਾ
ਸੋਚਾਂਗਾ ਇੱਕ ਸੁਪਨਾ ਸੀ
ਜੋ ਵਿਚਾਲੇ ਟੁੱਟ ਗਯਾ
ਓ ਚੱਲ ਕੋਈ ਨਾ
ਜੇ ਤੂ ਮੇਰੀ ਹੋਯੀ ਨਾ
ਸੋਚਾਂਗਾ ਇੱਕ ਸੁਪਨਾ ਸੀ
ਜੋ ਵਿਚਾਲੇ ਟੁੱਟ ਗਯਾ