Оберіть трек для відтворення
ਗਲੀ ਵਿਚ ਕੈਂਠਾ ਕੁਰਤਾ ਵੈਲ ਦਾ
ਵਿਚ ਗਲੀਆਂ ਦੇ ਮੁੰਡਾ ਫਿਰਦਾ ਟਹਿਲ ਦਾ
ਹਾਏ ਗਲੀ ਵਿਚ ਕੈਂਠਾ ਕੁਰਤਾ ਵੈਲ ਦਾ
ਵਿਚ ਗਲੀਆਂ ਦੇ ਮੁੰਡਾ ਫਿਰਦਾ ਟਹਿਲ ਦਾ
ਕਾਹਤੋਂ ਵਕ਼ਤ ਲਗਾਉਣਾ ਵੇ ਝਾਕਾ ਮੇਲਣ ਦਾ
ਰੋਜ਼ ਰੋਜ਼ ਨੀ ਥਿਓਣਾ ਵੇ ਝਾਕਾ ਮੇਲਣ ਦਾ
ਰੋਜ਼ ਰੋਜ਼ ਨੀ ਥਿਓਣਾ ਵੇ ਝਾਕਾ ਮੇਲਣ ਦਾ
ਨੀ ਪੁੱਛਣ ਵਾਲਾ ਸੁਰਮਾ ਪਾ ਕੇ, ਤੁਰਦੀ ਏ ਲੱਕ ਨੂੰ ਲਚਕਾ ਕੇ
ਹਾਏ ਪੁੱਛਣ ਵਾਲਾ ਸੁਰਮਾ ਪਾ ਕੇ, ਤੁਰਦੀ ਏ ਲੱਕ ਨੂੰ ਲਚਕਾ ਕੇ
ਵੇਖ ਨਜ਼ਾਰਾ ਖੜਕੇ ਨੀ ਅੱਖ ਵਿਚ ਮੁੰਡਿਆਂ ਦੇ
ਤਿੰਨ ਵਾਂਗੂੰ ਤੂੰ ਰੜਕੇ ਨੀ ਅੱਖ ਵਿਚ ਮੁੰਡਿਆਂ ਦੇ
ਹਾਏ ਤੂਤਾਂ ਵਾਂਗੂੰ ਰੜਕੇ ਨੀ ਅੱਖ ਵਿਚ ਮੁੰਡਿਆਂ ਦੇ
ਕਿਤੇ ਮਿਲ ਜੇ ਕੱਲੀ ਨੂੰ ਮੈਨੂੰ
ਦਿਲ ਖੋਲ੍ਹ ਸੁਣਾਵਾਂ ਤੈਨੂੰ
ਕਿਤੇ ਮਿਲ ਜੇ ਕੱਲੀ ਨੂੰ ਮੈਨੂੰ, ਦਿਲ ਖੋਲ੍ਹ ਸੁਣਾਵਾਂ ਤੈਨੂੰ
ਜੇ ਕਰਦਾ ਗਣੀ ਵਿਚ ਪਰੋਲਾ ਮਣਕੇ ਵਾਂਗੂੰ ਤੈਨੂੰ
ਤੂੰ ਸਾਹਾਂ ਵਿਚ ਵੱਸ ਗਿਆ ਮੇਰੇ
ਤੂੰ ਸਾਹਾਂ ਵਿਚ ਵੱਸ ਗਿਆ ਮੇਰੇ, ਔਖਾ ਦਿਲੋਂ ਭੁਲਾਉਣਾ ਵੇ ਝਾਕਾ ਮੇਲਣ ਦਾ
ਰੋਜ਼ ਰੋਜ਼ ਨੀ ਥਿਓਣਾ ਵੇ ਝਾਕਾ ਮੇਲਣ ਦਾ
ਰੋਜ਼ ਰੋਜ਼ ਨੀ ਥਿਓਣਾ ਵੇ ਝਾਕਾ ਮੇਲਣ ਦਾ
ਨੀ ਦੋ ਜਾਣੇ ਜਿੱਥੇ ਜੁੜ ਬਹਿੰਦੇ, ਬਸ ਤੇਰਾ ਹੀ ਓਹ ਨਾਂ ਲੈਂਦੇ
ਨੀ ਦੋ ਜਾਣੇ ਜਿੱਥੇ ਜੁੜ ਬਹਿੰਦੇ, ਬਸ ਤੇਰਾ ਹੀ ਓਹ ਨਾਂ ਲੈਂਦੇ
ਕਿਹੜੇ ਸਾਕ ਚ ਆਈ ਮਜਾਜਨ, ਏਹੋ ਵਿਢਕਾ ਲੈਂਦੇ
ਜਦ ਗਿੱਧੇ ਵਿਚ ਪਾਣੀ ਬੋਲੀਆਂ
ਜਦ ਗਿੱਧੇ ਵਿਚ ਪਾਣੀ ਬੋਲੀਆਂ, ਹਾਂ ਦੀਆਂ ਨਾਲ ਅੜਕੇ ਨੀ ਅੱਖ ਵਿਚ ਮੁੰਡਿਆਂ ਦੇ
ਤਿੰਨ ਵਾਂਗੂੰ ਤੂੰ ਰੜਕੇ ਨੀ ਅੱਖ ਵਿਚ ਮੁੰਡਿਆਂ ਦੇ
ਹਾਏ ਤੂਤਾਂ ਵਾਂਗੂੰ ਰੜਕੇ ਨੀ ਅੱਖ ਵਿਚ ਮੁੰਡਿਆਂ ਦੇ
ਤੇਰੇ ਜਦੋਂ ਕੋਈ ਗੱਲ ਕਰਦਾ, ਮੇਰਾ ਫੜਕੇ ਕੰਨ ਦਾ ਪਰਦਾ
ਤੇ ਜਦੋਂ ਕੋਈ ਗੱਲ ਕਰਦਾ, ਮੇਰਾ ਫੜਕੇ ਕੰਨ ਦਾ ਪਰਦਾ
ਜੇ ਕਰਦਾ ਪੁੱਛ ਲਾਂ ਹਾਲ ਤੇਰਾ, ਪਰ ਲੋਕਾਂ ਤੋਂ ਦਿਲ ਡਰਦਾ
ਸਭ ਕੁਝ ਸੋਚ ਕੇ ਚੁੱਪ ਕਰ ਜਾਂਦੀ
ਸਭ ਕੁਝ ਸੋਚ ਕੇ ਚੁੱਪ ਕਰ ਜਾਂਦੀ, ਪੈਂਦਾ ਮਨ ਸਮਝਾਉਣਾ ਵੇ ਝਾਕਾ ਮੇਲਣ ਦਾ
ਰੋਜ਼ ਰੋਜ਼ ਨੀ ਥਿਓਣਾ ਵੇ ਝਾਕਾ ਮੇਲਣ ਦਾ
ਰੋਜ਼ ਰੋਜ਼ ਨੀ ਥਿਓਣਾ ਵੇ ਝਾਕਾ ਮੇਲਣ ਦਾ
ਰੋਕਿਆ ਨੀ ਦਿਲ ਨੂੰ ਜਾਣਾ, ਤੇਰਾ ਹੋ ਚੁੱਕਿਆ ਡੁੱਬ ਜਾਣਾ
ਰੋਕਿਆ ਨੀ ਦਿਲ ਨੂੰ ਜਾਣਾ, ਤੇਰਾ ਹੋ ਚੁੱਕਿਆ ਡੁੱਬ ਜਾਣਾ
ਭਿੰਦੇ ਸ਼ਾਹ ਨੂੰ ਦੱਸ ਜਾ ਮਿਲਣੇ, ਆਪਣਾ ਪਤਾ ਟਿਕਾਣਾ
ਅਸੀਂ ਤਾਂ ਤੈਨੂੰ ਦਿਲ ਦੀ ਕਹਿ ਤੀ
ਅਸੀਂ ਤਾਂ ਤੈਨੂੰ ਦਿਲ ਦੀ ਕਹਿ ਤੀ, ਤੂੰ ਕਹਿ ਜਾ ਕੁਝ ਖੜਕੇ ਨੀ ਅੱਖ ਵਿਚ ਮੁੰਡਿਆਂ ਦੇ
ਤਿੰਨ ਵਾਂਗੂੰ ਤੂੰ ਰੜਕੇ ਨੀ ਅੱਖ ਵਿਚ ਮੁੰਡਿਆਂ ਦੇ
ਹਾਏ ਰੋਜ਼ ਰੋਜ਼ ਨੀ ਥਿਓਣਾ ਵੇ ਝਾਕਾ ਮੇਲਣ ਦਾ
ਤਿੰਨ ਵਾਂਗੂੰ ਤੂੰ ਰੜਕੇ ਨੀ ਅੱਖ ਵਿਚ ਮੁੰਡਿਆਂ ਦੇ
ਹਾਏ ਰੋਜ਼ ਰੋਜ਼ ਨੀ ਥਿਓਣਾ ਵੇ ਝਾਕਾ ਮੇਲਣ ਦਾ
ਤਿੰਨ ਵਾਂਗੂੰ ਤੂੰ ਰੜਕੇ ਨੀ ਅੱਖ ਵਿਚ ਮੁੰਡਿਆਂ ਦੇ