Оберіть трек для відтворення
ਵੋ ਓ
ਰਾਤੀ ਨੀਂਦ ਨਾ ਆਵੇ
ਜਦੋ ਆਵੇ ਮੈਨੂੰ ਬਿਲੋ
ਤੇਰੇ ਸੁਪਨੇ ਨੇ ਤੰਗ ਕਰਦੇ, ਓ ਓ
ਤੂੰ ਕੀ ਜਾਣੇ ਸਾਨੂੰ ਕੋਲ ਨਾ ਬਿਠਾਵੇਂ
ਦੇਖ ਬਿਲੋ ਤੈਨੂੰ ਏਨਾ ਆਂ ਪਸੰਦ ਕਰਦੇ
ਰਾਤੀ ਨੀਂਦ ਨਾ ਆਵੇ
ਜਦੋ ਆਵੇ ਮੈਨੂੰ ਬਿਲੋ
ਤੇਰੇ ਸੁਪਨੇ ਨੇ ਤੰਗ ਕਰਦੇ, ਓ ਓ
ਤੂੰ ਕੀ ਜਾਣੇ ਸਾਨੂੰ ਕੋਲ ਨਾ ਬਿਠਾਵੇਂ
ਦੇਖ ਬਿਲੋ ਤੈਨੂੰ ਏਨਾ ਆਂ ਪਸੰਦ ਕਰਦੇ
ਨੀ ਇਕ ਤੇਰਾ ਨਖਰਾ
ਹੈ ਦੁਨੀਆਂ ਤੋ ਵੱਖਰਾ
ਨੀ ਇਕ ਤੇਰਾ ਨਖਰਾ
ਹੈ ਦੁਨੀਆਂ ਤੋ ਵੱਖਰਾ
ਹੋ ਦਿਲ ਨਈਓ ਲਗਦਾ
ਨੀ ਦੂਰ ਹੁਣ ਰਹਿਕੇ
ਸੋਹਣੀਏ ਨੀ ਸੋਹਣੀਏ ਨੀ ਸੋਹਣੀਏ ਨੀ (ਓ ਓ)
ਸੋਹਣੀਏ ਨੀ ਸੋਹਣੀਏ ਨੀ ਸੋਹਣੀਏ ਨੀ (ਓ ਓ)
ਸੋਹਣੀਏ ਨੀ ਗਲ ਸੁਣ ਜਾ
ਕੋਲ ਸਾਡੇ ਬਹਿਕੇ
ਨੀ ਕੋਲ ਸਾਡੇ ਬਹਿਕੇ
ਸੋਹਣੀਏ ਨੀ ਗਲ ਸੁਣ ਜਾ
ਕੋਲ ਸਾਡੇ ਬਹਿਕੇ
ਨੀ ਕੋਲ ਸਾਡੇ ਬਹਿਕੇ
ਦਿਲ ਦੌੜੇ ਏਹਨਾ ਅੱਖੀਆਂ ਦੇ ਨਾਲ
ਜਦੋ ਤੱਕਦੀ ਤੂੰ ਨਿਗਾਹ ਭਰਕੇ, ਓ ਓ
ਤੈਨੂੰ ਦਸੀਏ ਕਿਵੇਂ ਚਲਦੇ ਨੇ ਸਾਹ
ਇੱਕ ਬਿਲੋ ਹੁਣ ਤੇਰੇ ਕਰਕੇ
ਦਿਲ ਦੌੜੇ ਏਹਨਾ ਅੱਖੀਆਂ ਦੇ ਨਾਲ ਜਦੋ ਤੱਕਦੀ
ਤੂੰ ਨਿਗਾਹ ਭਰਕੇ, ਓ ਓ
ਤੈਨੂੰ ਦਸੀਏ ਕਿਵੇਂ ਚਲਦੇ ਨੇ ਸਾਹ
ਇੱਕ ਬਿਲੋ ਹੁਣ ਤੇਰੇ ਕਰਕੇ
ਨੀ ਇਕ ਤੇਰਾ ਸੁਰਮਾ ਮੜਕ ਨਾਲ ਤੁਰਨਾ
ਨੀ ਇਕ ਤੇਰਾ ਸੁਰਮਾ ਮੜਕ ਨਾਲ ਤੁਰਨਾ
ਨੀਵੀਂ ਤੂੰ ਪਾਵੇਂ ਕਿਉਂ ਮੋਢੇ ਨਾਲ ਖੇਹ ਕੇ
ਸੋਹਣੀਏ ਨੀ ਸੋਹਣੀਏ ਨੀ ਸੋਹਣੀਏ ਨੀ (ਓ ਓ)
ਸੋਹਣੀਏ ਨੀ ਸੋਹਣੀਏ ਨੀ ਸੋਹਣੀਏ ਨੀ (ਓ ਓ)
ਸੋਹਣੀਏ ਨੀ ਗਲ ਸੁਣ ਜਾ
ਕੋਲ ਸਾਡੇ ਬਿਹ ਕੇ ਨੀ ਕੋਲ ਸਾਡੇ ਬਹਿਕੇ
ਸੋਹਣੀਏ ਨੀ ਗਲ ਸੁਣ ਜਾ
ਕੋਲ ਸਾਡੇ ਬਿਹ ਕੇ ਨੀ ਕੋਲ ਸਾਡੇ ਬਹਿਕੇ
ਏਹਨਾ ਜੁਫ਼ਲਾਂ ਨੇ ਕਰਤਾ ਪਾਗਲ
ਏਹਨਾ ਜੁਫ਼ਲਾਂ ਨੇ ਕਰਤਾ ਪਾਗਲ
ਹੁਣ ਸੋਚਾਂ ਨੇ ਬਸ ਤੇਰੀਆਂ
ਓ ਕੁੜੀਏ ਸੋਚਾਂ ਨੇ ਬਸ ਤੇਰੀਆਂ
ਏਹਨਾ ਅੱਖੀਆਂ ਚ ਡੁਬਿਆ ਸਾਗਰ
ਏਹਨਾ ਅੱਖੀਆਂ ਚ ਡੁਬਿਆ ਸਾਗਰ
ਹੁਣ ਸੋਚਾਂ ਨੇ ਬਸ ਤੇਰੀਆਂ
ਓ ਕੁੜੀਏ ਸੋਚਾਂ ਨੇ ਬਸ ਤੇਰੀਆਂ
ਤੇਰੀਆਂ, ਤੇਰੀਆਂ, ਤੇਰੀਆਂ, ਤੇਰੀਆਂ
ਸਾਡਾ ਹੋਇਆ ਬੁਰਾ ਹਾਲ
ਕੋਈ ਲੱਬੇ ਨਾ ਇਲਾਜ
ਇਸ ਕਮਲੇ ਸ਼ੁਦਾਈ ਦਿਲ ਦਾ
ਤੂੰ ਤਾਂ ਆਪ ਹੀ ਸਿਆਣੀ
ਕਾਹਤੋ ਕਰੇ ਮਨਮਾਨੀ
ਕਿਤੇ ਕੱਲੇ ਬਹਿਕੇ ਸਾਨੂੰ ਮਿਲ ਜਾ
ਸਾਡਾ ਹੋਇਆ ਬੁਰਾ ਹਾਲ
ਕੋਈ ਲੱਬੇ ਨਾ ਇਲਾਜ
ਇਸ ਕਮਲੇ ਸ਼ੁਦਾਈ ਦਿਲ ਦਾ
ਤੂੰ ਤਾਂ ਆਪ ਹੀ ਸਿਆਣੀ
ਕਾਹਤੋ ਕਰੇ ਮਨਮਾਨੀ
ਕਿਤੇ ਕੱਲੇ ਬਹਿਕੇ ਸਾਨੂੰ ਮਿਲ ਜਾ
ਨੀ ਇਕ ਤੇਰਾ ਕੰਗਨਾ ਕੰਗਨਾ
ਮੈਂ ਦਿਲ ਤੇਥੋ ਮੰਗਣਾ ਮੰਗਣਾ
ਨੀ ਇਕ ਤੇਰਾ ਕੰਗਨਾ
ਮੈਂ ਦਿਲ ਤੇਥੋ ਮੰਗਣਾ
ਨੀ ਆਪਣੀ ਬਣੌਣਾ ਮੈਂ ਜਾਣ ਤੇਨੂੰ ਕਹਿ ਕੇ
ਸੋਹਣੀਏ ਨੀ ਸੋਹਣੀਏ ਨੀ ਸੋਹਣੀਏ ਨੀ (ਓ ਓ)
ਸੋਹਣੀਏ ਨੀ ਸੋਹਣੀਏ ਨੀ ਸੋਹਣੀਏ ਨੀ (ਓ ਓ)
ਸੋਹਣੀਏ ਨੀ ਗਲ ਸੁਣ ਜਾ
ਕੋਲ ਸਾਡੇ ਬਹਿਕੇ ਨੀ ਕੋਲ ਸਾਡੇ ਬਹਿਕੇ
ਸੋਹਣੀਏ ਨੀ ਗਲ ਸੁਣ ਜਾ
ਕੋਲ ਸਾਡੇ ਬਹਿਕੇ ਨੀ ਕੋਲ ਸਾਡੇ ਬਹਿਕੇ
ਸੋਹਣੀਏ ਨੀ ਗਲ ਸੁਣ ਜਾ
ਨੀ ਕੋਲ ਸਾਡੇ ਬਹਿਕੇ ਨੀ ਕੋਲ ਸਾਡੇ ਬਹਿਕੇ
ਸੋਹਣੀਏ ਨੀ ਗਲ ਸੁਣ ਜਾ
ਕੋਲ ਸਾਡੇ ਬਹਿਕੇ ਨੀ ਕੋਲ ਸਾਡੇ ਬਹਿਕੇ