Оберіть трек для відтворення

ਰੋਸ਼ਨੀ ਚਮਕੀ ਖੁਦਾ ਆਇਆ
ਤੈਨੂੰ ਤੱਕੀਆਂ ਤੇ ਸਾ ਆਇਆ
ਤੇਰੇ ਨਾਲੋ ਵੱਧ ਸਕੂਨ
ਆਹਾ ਮੈਂ ਪੀਰਾ ਦੇ ਜਾ ਆਇਆ
ਹਵਾ ਨੇ ਪੁੱਛਿਆ ਬਦਲ ਨੂੰ
ਇਹ ਮੌਸਮ ਕੋਈ ਨਵਾਂ ਆਇਆ
ਮੈਂ ਪਹਿਲੀ ਵਾਰੀ ਦੇਖਿਆ
ਆਸਮਾਨ ਤੋ ਨਸ਼ਾ ਆਇਆ
ਮੈਂ ਪਹਿਲੀ ਵਾਰੀ ਦੇਖਿਆ
ਜੇ ਮੈਂ ਰੱਬ ਹੁੰਦਾ ਜੇ ਹੁੰਦੇ ਇਹ ਨਜ਼ਾਰੇ
ਚੰਨ ਤੇਰੇ ਵੇਹੜੇ ਚ ਕਮਰੇ ਚ ਤਾਰੇ
ਕੀ ਪਾਣੀ ਕੇ ਕਿਨਾਰੇ ਮੌਸਮ ਬਿਚਾਰੇ
ਤੇਰੇ ਗੁਲਾਮ ਹੁੰਦੇ ਸਾਰੇ ਦੇ ਸਾਰੇ
ਜੇ ਮੈਂ ਰੱਬ ਹੁੰਦਾ ਓ ਓ ਓ
ਆ ਆ ਆ ਓ ਓ ਓ
ਜੇ ਮੈਂ ਰੱਬ ਹੁੰਦਾ
ਰੋਣ ਨਹੀਂ ਸੀ ਦੇਣਾ ਹਸਾਈ ਜਾਣਾ ਸੀ
ਕਾਵਲਾ ਨੇ ਤੇਰੇ ਲੈ ਗਾਈ ਜਾਣਾ ਸੀ
ਗ਼ਾਲਿਬ ਨੂੰ ਜ਼ਿੰਦਾ ਕਰਦਾ ਤੇਰੇ ਲਈ ਯਾਰ ਮੈਂ
ਜੋ ਤੂੰ ਬੋਲੇ ਉਹ ਸ਼ੇਰ ਲਿਖਾਈ ਜਾਣਾ ਸੀ
ਆਜਾ ਤੈਨੂੰ ਦੱਸਾ ਹੋਰ ਦਸਾਂ ਤੇਰੇ ਬਾਰੇ
ਕਿੰਨੇ ਹੀ ਫੁੱਲ ਤੇਰੀ ਖੁਸ਼ਬੂ ਨੇ ਮਾਰੇ
ਗੱਲਾਂ ਨੂੰ ਕਹਿੰਦਾ ਤੇਰੇ ਰਾਹ ਬਣ ਜਾਣ ਨੂੰ
ਪਰੀਆਂ ਨੂੰ ਕਹਿੰਦਾ ਤੇਰੇ ਵਾਲ ਸਵਾਰੇ
ਜੇ ਮੈਂ ਰੱਬ ਹੁੰਦਾ ਜੇ ਹੁੰਦੇ ਇਹ ਨਜ਼ਾਰੇ
ਚੰਨ ਤੇਰੇ ਵੇਹੜੇ ਚ ਕਮਰੇ ਚ ਤਾਰੇ
ਕੀ ਪਾਣੀ ਕੇ ਕਿਨਾਰੇ ਮੌਸਮ ਬਿਚਾਰੇ
ਤੇਰੇ ਗੁਲਾਮ ਹੁੰਦੇ ਸਾਰੇ ਦੇ ਸਾਰੇ
ਜੇ ਮੈਂ ਰੱਬ ਹੁੰਦਾ
ਆ ਆ ਆ
ਜੇ ਮੈਂ ਰੱਬ ਹੁੰਦਾ
ਤਿਤਲੀਆਂ ਹੈਨੀ ਹੁਣ ਗੁਲਾਬ ਦੇ ਫੁੱਲਾਂ ਤੇ
ਬਹਿਨ ਨੂੰ ਫਿਰਦੀਆਂ ਨੇ ਹਾਏ ਤੇਰੇ ਬੁਲਾਂ ਤੇ
ਤਿਤਲੀਆਂ ਹੋਣੀ ਹੁਣ ਗੁਲਾਬ ਦੇ ਫੁੱਲਾਂ ਤੇ
ਬਹਿਨ ਨੂੰ ਫਿਰਦੀਆਂ ਨੇ ਹਾਏ ਤੇਰੇ ਬੁਲਾਂ ਤੇ
ਮੈਂ ਤੇਰੇ ਨੇੜੇ ਹੋ ਗਿਆ ਤੇ ਦੂਰ ਘਰ ਹੋ ਗਿਆ
ਤੇਰੇ ਪੈਰਾਂ ਨੂੰ ਛੁਕੇ ਅਮਰ ਹੋ ਗਿਆ
ਓ ਚਾਹੇ ਲੋਕ ਲੱਗ ਜਾਣੇ ਦੁਨਿਆ ਦੇ ਸਾਰੇ
ਮੰਨਦਾ ਹੀ ਜਾਣੀ ਹੁਣ ਕਿਸੇ ਦੇ ਵੀ ਮਾਰੇ
ਮੈਨੂੰ ਕਿਸੇ ਚੀਜ਼ ਦੀਆਂ ਲੱਗੀਆਂ ਦੁਆਵਾਂ
ਜਿਨ੍ਹਾਂ ਜ਼ਿੰਦਾ ਰੱਖਿਆ ਉਹ ਤੇਰਾ ਪਿਆਰ ਹੈ
ਜੇ ਮੈਂ ਰੱਬ ਹੁੰਦਾ ਜੇ ਹੁੰਦੇ ਇਹ ਨਜ਼ਾਰੇ
ਚੰਨ ਤੇਰੇ ਵੇਹੜੇ ਚ ਕਮਰੇ ਚ ਤਾਰੇ
ਕੀ ਪਾਣੀ ਕੇ ਕਿਨਾਰੇ ਮੌਸਮ ਬਿਚਾਰੇ
ਤੇਰੇ ਗੁਲਾਮ ਹੁੰਦੇ ਸਾਰੇ ਦੇ ਸਾਰੇ
ਜੇ ਮੈਂ ਰੱਬ ਹੁੰਦਾ