Оберіть трек для відтворення
ਅੱਖ ਬੂਹੇ ਤੇ ਰਹਿੰਦੀ
ਜਦੋਂ ਰੋਟੀ ਵੇਲਾ
ਅੱਖ ਬੂਹੇ ਤੇ ਰਹਿੰਦੀ ਜਦੋਂ ਰੋਟੀ ਵੇਲਾ
ਅੱਖ ਬੂਹੇ ਤੇ ਰਹਿੰਦੀ ਜਦੋਂ ਰੋਟੀ ਵੇਲਾ
ਕਿਸ ਗੱਡੀ ਆਉਣਾ ਏ ਸਭ ਲੰਘ ਗਈਆਂ ਰੇਲਾਂ
ਅੱਖ ਬੂਹੇ ਤੇ ਰਹਿੰਦੀ ਜਦੋਂ ਰੋਟੀ ਵੇਲਾ
ਮੇਰੇ ਨੈਨ ਬਲੋਰੀ ਸੀ ਵਿਚ ਲਾਲੀ ਆ ਗਈ
ਮੇਰੇ ਨੈਨ ਬਲੋਰੀ ਸੀ ਵਿਚ ਲਾਲੀ ਆ ਗਈ
ਵੇ ਮੈਂ ਰੋ ਰੋ ਕਮਲੀ ਨੇ ਕਿੰਝ ਸ਼ਕਲ ਬਣਾ ਲਈ
ਵੇ ਮੈਂ ਰੋ ਰੋ ਕਮਲੀ ਨੇ ਕਿੰਝ ਸ਼ਕਲ ਬਣਾ ਲਈ
ਜਿਵੇਂ ਨਿੰਮ ਦੇ ਪੱਤੇ ਵੇ
ਜਿਵੇਂ ਨਿੰਮ ਦੇ ਪੱਤੇ ਵੇ
ਛਿਉਂਦੇ ਨਾਲ ਤਰੇਦਾ
ਨਾਲ ਤਰੇਦਾ ਨਾਲ ਤਰੇਦਾ
ਜਿਵੇਂ ਨਿੰਮ ਦੇ ਪੱਤੇ ਵੇ ਛਿਉਂਦੇ ਨਾਲ ਤਰੇਦਾ
ਕਿਸ ਗੱਡੀ ਆਉਣਾ ਏ ਸਭ ਲੰਘ ਗਈਆਂ ਰੇਲਾਂ
ਅੱਖ ਬੂਹੇ ਤੇ ਰਹਿੰਦੀ ਜਦੋਂ ਰੋਟੀ ਵੇਲਾ
ਕਦੋਂ ਆਣ ਡਾਕੀਆ ਵੇ ਬੂਹਾ ਖੜਕਾ ਵੇ
ਕਦੋਂ ਆਣ ਡਾਕੀਆ ਵੇ ਬੂਹਾ ਖੜਕਾ ਵੇ
ਤੇਰੀ ਮਿਲ ਜਾਵੇ ਚਿੱਠੀ ਵੇ ਸਾਹ ਸੁਖ ਦਾ ਆਵੇ
ਤੇਰੀ ਮਿਲ ਜਾਵੇ ਚਿੱਠੀ ਵੇ ਸਾਹ ਸੁਖ ਦਾ ਆਵੇ
ਨਾਲੇ ਲੱਡੂ ਵੰਡਾਂ ਮੈਂ
ਲੱਡੂ ਵੰਡਾਂ ਮੈਂ
ਖੁਸ਼ੀਆਂ ਵਿੱਚ ਖੇਲਾਂ
ਹਾਏ ਵੇ ਖੇਲਾਂ ਹਾਏ ਵੇ ਖੇਲਾਂ
ਨਾਲੇ ਲੱਡੂ ਵੰਡਾਂ ਮੈਂ ਖੁਸ਼ੀਆਂ ਵਿੱਚ ਖੇਲਾਂ
ਕਿਸ ਗੱਡੀ ਆਉਣਾ ਏ ਸਭ ਲੰਘ ਗਈਆਂ ਰੇਲਾਂ
ਅੱਖ ਬੂਹੇ ਤੇ ਰਹਿੰਦੀ ਜਦੋਂ ਰੋਟੀ ਵੇਲਾ
ਤੂੰ ਕਾਹਤੋਂ ਆਉਂਦਾ ਨਹੀਂ ਤੇਰੀ ਕੀ ਮਜਬੂਰੀ
ਤੂੰ ਕਾਹਤੋਂ ਆਉਂਦਾ ਨਹੀਂ ਤੇਰੀ ਕੀ ਮਜਬੂਰੀ
ਤੇਰੇ ਬਿਨਾਂ ਕਟਣੇ ਮੈਂ ਹੈਪੀ ਫਿਰਾਂ ਅਧੂਰੀ
ਤੇਰੇ ਬਿਨਾਂ ਕਟਣੇ ਮੈਂ ਹੈਪੀ ਫਿਰਾਂ ਅਧੂਰੀ
ਆ ਕੇ ਗਲ ਨਾਲ ਲਾ ਲੈ ਵੇ
ਗਲ ਨਾਲ ਲਾ ਲੈ ਵੇ
ਮੁੱਕ ਜਾਣ ਜੇਲਾਂ
ਹਾਏ ਵੇ ਜੇਲਾਂ ਹਾਏ ਵੇ ਜੇਲਾਂ
ਆ ਕੇ ਗਲ ਨਾਲ ਲਾ ਲੈ ਵੇ ਮੁੱਕ ਜਾਣ ਜੇਲਾਂ
ਕਿਸ ਗੱਡੀ ਆਉਣਾ ਏ ਸਭ ਲੰਘ ਗਈਆਂ ਰੇਲਾਂ
ਅੱਖ ਬੂਹੇ ਤੇ ਰਹਿੰਦੀ ਜਦੋਂ ਰੋਟੀ ਵੇਲਾ