Оберіть трек для відтворення
ਮੁੰਡਾ ਸ਼ਹਿਰਾਂ ਵਾਲੇ ਕਰਦੇ ਪਿਆਰ ਵੇ
ਹੁੰਦੀ ਪੇਂਡੂਆਂ ਨੂੰ ਪਿਆਰ ਦੀ ਕੀ ਸਾਰ ਵੇ
ਮੁੰਡਾ ਸ਼ਹਿਰਾਂ ਵਾਲੇ ਕਰਦੇ ਪਿਆਰ ਵੇ
ਹੁੰਦੀ ਪੇਂਡੂਆਂ ਨੂੰ ਪਿਆਰ ਦੀ ਕੀ ਸਾਰ ਵੇ
ਲੈਂਦੇ ਤੁਰੀ ਜਾਂਦੀ ਕੁੜੀ ਨੂੰ ਖਲਾਰ ਵੇ
ਲੈਂਦੇ ਤੁਰੀ ਜਾਂਦੀ ਕੁੜੀ ਨੂੰ ਖਲਾਰ ਵੇ
ਤੇ ਮੱਲੋਮੱਲੀ ਗੁੱਟਾਂ ਫੜ ਦੇ
ਮੁੰਡਾ ਸ਼ਹਿਰਾਂ ਵਾਲੇ ਹੱਥ ਨਈਓ ਲਾਂਦੇ ਵੇ
ਦੂੜੋ ਦੂੜੋ ਪਿਆਰ ਕਰਦੇ
ਸ਼ਹਿਰਾਂ ਵਾਲੇ ਹੱਥ ਨਈਓ ਲਾਂਦੇ ਵੇ
ਦੂੜੋ ਦੂੜੋ ਪਿਆਰ ਕਰਿਦੇ
ਗੋਲੀ ਇਹੋ ਜਿਹਾ ਮੁੰਡਿਆਂ ਨੂੰ ਮਾਰਨੀ
ਹੱਥ ਲਾਉਣਾ ਤੋਂ ਬਗੈਰ ਕਦਾ ਪਿਆਰ ਨੀ
ਗੋਲੀ ਇਹੋ ਜਿਹਾ ਮੁੰਡਿਆਂ ਨੂੰ ਮਾਰਨੀ
ਹੱਥ ਲਾਉਣਾ ਤੋਂ ਬਗੈਰ ਕਦਾ ਪਿਆਰ ਨੀ
ਕੋਲ ਖੜੀ ਹੋਵੇ ਸੋਹਣੀ ਮੁਟਿਆਰ ਨੀ
ਕੋਲ ਖੜੀ ਹੋਵੇ ਸੋਹਣੀ ਮੁਟਿਆਰ ਨੀ
ਤੇ ਦਿਲਾਂ ਚ ਉਬਾਲੇ ਉਠਦੇ
ਪਹਿਲਾ ਹਿਕ ਨਾਲ ਲਾਂਦੇ ਮੁੰਡੇ ਪਿੰਡਾਂ ਦੇ
ਨੀ ਬਾਕੀ ਗੱਲਾਂ ਫੇਰ ਪੁੱਛਦੇ
ਹਿਕ ਨਾਲ ਲਾਂਦੇ ਮੁੰਡੇ ਪਿੰਡਾਂ ਦੇ
ਨੀ ਬਾਕੀ ਗੱਲਾਂ ਫੇਰ ਪੁੱਛਦੇ
ਮੁੰਡੇ ਸ਼ਹਿਰਾਂ ਦੇ ਕਮਾਉਂਦੇ ਵਿੱਚ ਕਰਨ ਦੇ
ਤੇ ਲੱਗੇ ਸਰਦੀ ਦੁਪਹਿਰ ਨਾ
ਪੇਂਡੂ ਕੁੰਮਦੇ ਕਮਾਦਾਂ ਅਤੇ ਚਾਰੀਆਂ
ਤੇ ਹੋਟਲਾਂ ਚ ਰਹਿਣ ਸ਼ਹਿਰ ਨਾ
ਪੇਂਡੂ ਕੁੰਮਦੇ ਕਮਾਦਾਂ ਅਤੇ ਚਾਰੀਆਂ
ਤੇ ਹੋਟਲਾਂ ਚ ਰਹਿਣ ਸ਼ਹਿਰ ਨਾ
ਜਦੋ ਸ਼ਾਪਿੰਗ ਕਰਾਉਂਦੇ ਓ ਸ਼ਾਨ ਨੂੰ
ਜਦੋ ਸ਼ਾਪਿੰਗ ਕਰਾਉਂਦੇ ਓ ਸ਼ਾਨ ਨੂੰ
ਤੇ ਖਰਚੇ ਹਜ਼ਾਰ ਕਰੀ ਦੇ
ਮੁੰਡਾ ਸ਼ਹਿਰਾਂ ਵਾਲੇ ਹੱਥ ਨਈਓ ਲਾਂਦੇ ਵੇ
ਦੂੜੋ ਦੂੜੋ ਪਿਆਰ ਕਰਦੇ
ਸ਼ਹਿਰਾਂ ਵਾਲੇ ਹੱਥ ਨਈਓ ਲਾਂਦੇ ਵੇ
ਦੂੜੋ ਦੂੜੋ ਪਿਆਰ ਕਰਿਦੇ
ਨੀ ਮੈਂ ਜਾਂਦਾ ਚੰਗੀ ਤਰ੍ਹਾਂ ਸ਼ਿਹਰੀਆਂ ਨੂੰ
ਪਿੱਛੇ ਪਿੱਛੇ ਰਹਿਣ ਮਰਦੇ
ਜੇ ਕੋਈ ਪੁੱਛ ਲਵੇ ਕੁੜੀ ਦੱਸੋ ਕੌਣ ਆ
ਤੇ ਦੀਦੀ ਦੀਦੀ ਰਹਿਣ ਕਰਦੇ
ਜੇ ਕੋਈ ਪੁੱਛ ਲਵੇ ਕੁੜੀ ਦੱਸੋ ਕੌਣ ਆ
ਤੇ ਦੀਦੀ ਦੀਦੀ ਰਹਿਣ ਕਰਦੇ
ਪੁੱਟ ਜੱਟਾਂ ਦੇ ਨੀ ਕਦੇ ਘਬਰਾਉਂਦੇ
ਮੁੰਡੇ ਬੁੱਗਿਆਂ ਦੇ ਨਈਓ ਘਬਰਾਉਂਦੇ
ਨੀ ਬੈਂਕੇ ਓ ਸ਼ੇਰ ਬੁੱਕਦੇ
ਪਹਿਲਾ ਹਿਕ ਨਾਲ ਲਾਂਦੇ ਮੁੰਡੇ ਪਿੰਡਾਂ ਦੇ
ਨੀ ਬਾਕੀ ਗੱਲਾਂ ਫੇਰ ਪੁੱਛਦੇ
ਹਿਕ ਨਾਲ ਲਾਂਦੇ ਮੁੰਡੇ ਪਿੰਡਾਂ ਦੇ
ਨੀ ਬਾਕੀ ਗੱਲਾਂ ਫੇਰ ਪੁੱਛਦੇ
ਕਦੇ ਜੂਸ ਬਾਰ ਕਦੇ ਜਾਣਾ ਸਿਨੇਮਾ
ਵੇ ਦੱਸਾ ਕੀ ਨਜ਼ਾਰੇ ਸ਼ਹਿਰ ਦੇ
ਪੇਂਡੂ ਆਖਦੇ ਛਪਾਈਏ ਤੈਨੂੰ ਗੰਨੇ
ਨੀ ਚਲ ਘੁਮ ਆਈਏ ਨਹਰ ਤੇ
ਪੇਂਡੂ ਆਖਦੇ ਛਪਾਈਏ ਤੈਨੂੰ ਗੰਨੇ
ਨੀ ਚਲ ਘੁਮ ਆਈਏ ਨਹਰ ਤੇ
ਬੜੇ ਸੋਹਣੇ ਤੇ ਸੁਨਾਖੇ ਮੁੰਡੇ ਸ਼ਹਿਰਾਂ ਦੇ
ਬੜੇ ਸੋਹਣੇ ਤੇ ਸੁਨਾਖੇ ਮੁੰਡੇ ਸ਼ਹਿਰਾਂ ਦੇ
ਪਾਣੀ ਤੇ ਜਿਵੇ ਫੁੱਲ ਤਰ ਦੇ
ਮੁੰਡਾ ਸ਼ਹਿਰਾਂ ਵਾਲੇ ਹੱਥ ਨਈਓ ਲਾਂਦੇ ਵੇ
ਦੂੜੋ ਦੂੜੋ ਪਿਆਰ ਕਰਦੇ
ਸ਼ਹਿਰਾਂ ਵਾਲੇ ਹੱਥ ਨਈਓ ਲਾਂਦੇ ਵੇ
ਦੂੜੋ ਦੂੜੋ ਪਿਆਰ ਕਰਿਦੇ
ਮੁੰਡੇ ਸ਼ਹਿਰਾਂ ਦੇ ਪੀਂਦੇ ਨੇ ਸਮੈਕਾਂ
ਨੀ ਨਾਲੇ ਨੇ ਤੰਬਾਕੂ ਮਾਲਦੇ
ਤੂ ਕੀ ਜਾਣਦੀ ਏ ਪੇਂਡੂਆਂ ਨੂੰ ਕੁੜੀਏ
ਨੀ ਦੁੱਧ ਮਖਣਾ ਨਾਲ ਪਾਲਦੇ
ਤੂ ਕੀ ਜਾਣਦੀ ਏ ਪੇਂਡੂਆਂ ਨੂੰ ਕੁੜੀਏ
ਨੀ ਦੁੱਧ ਮਖਣਾ ਨਾਲ ਪਾਲਦੇ
ਬਿੱਟੂ ਅਮਰਕੋਟ ਦਾ ਖੇਂਦਾ
ਬਿੱਟੂ ਅਮਰਕੋਟ ਦਾ ਖੇਂਦਾ
ਨਾ ਸ਼ਿਹਰੀਆਂ ਦੇ ਵਾਂਗੂ ਸੁੱਕਦੇ
ਪਹਿਲਾ ਹਿਕ ਨਾਲ ਲਾਂਦੇ ਮੁੰਡੇ ਪਿੰਡਾਂ ਦੇ
ਨੀ ਬਾਕੀ ਗੱਲਾਂ ਫੇਰ ਪੁੱਛਦੇ
ਹਿਕ ਨਾਲ ਲਾਂਦੇ ਮੁੰਡੇ ਪਿੰਡਾਂ ਦੇ
ਨੀ ਬਾਕੀ ਗੱਲਾਂ ਫੇਰ ਪੁੱਛਦੇ
ਮੁੰਡਾ ਸ਼ਹਿਰਾਂ ਵਾਲੇ ਹੱਥ ਨਈਓ ਲਾਂਦੇ ਵੇ
ਦੂੜੋ ਦੂੜੋ ਪਿਆਰ ਕਰਦੇ
ਪਹਿਲਾ ਹਿਕ ਨਾਲ ਲਾਂਦੇ ਮੁੰਡੇ ਪਿੰਡਾਂ ਦੇ
ਨੀ ਬਾਕੀ ਗੱਲਾਂ ਫੇਰ ਪੁੱਛਦੇ
ਮੁੰਡਾ ਸ਼ਹਿਰਾਂ ਵਾਲੇ ਹੱਥ ਨਈਓ ਲਾਂਦੇ ਵੇ
ਦੂੜੋ ਦੂੜੋ ਪਿਆਰ ਕਰਦੇ
ਪਹਿਲਾ ਹਿਕ ਨਾਲ ਲਾਂਦੇ ਮੁੰਡੇ ਪਿੰਡਾਂ ਦੇ
ਨੀ ਬਾਕੀ ਗੱਲਾਂ ਫੇਰ ਪੁੱਛਦੇ