Оберіть трек для відтворення
ਕਾਲੇ ਰੰਗ ਦਾ ਪਰਾਂਦਾ ਮਾਰੇ ਡੰਗ ਨੀ
ਸਾਡੇ ਦਿਲ ਤੇ ਪਤਲੀਏ ਨਾਰੇ
ਫੈਲੀ ਜਾਂਦੇ ਨੇ ਰੂਮਰ ਬੱਲੀਏ
ਤੇਰੇ ਮੇਰੇ ਪਿਆਰ ਦੇ ਬਾਰੇ
ਹੋਣ ਸੱਚੇ ਭਵੇਂ ਝੂਠੇ
ਹੋਣ ਸੱਚੇ ਭਵੇਂ ਝੂਠੇ
ਸਾਨੂੰ ਪੱਟ ਲੈਂਦੇ ਤੇਰੇ ਲਾਰੇ
ਕਾਲੇ ਰੰਗ ਦਾ ਪਰਾਂਦਾ ਮਾਰੇ ਡੰਗ ਨੀ
ਸਾਡੇ ਦਿਲ ਤੇ ਪਤਲੀਏ ਨਾਰੇ
ਫੈਲੀ ਜਾਂਦੇ ਨੇ ਰੂਮਰ ਬੱਲੀਏ ਤੇਰੇ ਮੇਰੇ ਪਿਆਰ ਦੇ ਬਾਰੇ
ਕਾਲੇ ਰੰਗ ਦਾ ਪਰਾਂਦਾ ਮਾਰੇ ਡੰਗ ਨੀ
ਸਾਡੇ ਦਿਲ ਤੇ ਪਤਲੀਏ ਨਾਰੇ
ਫੈਲੀ ਜਾਂਦੇ ਨੇ ਰੂਮਰ ਬੱਲੀਏ ਤੇਰੇ ਮੇਰੇ ਪਿਆਰ ਦੇ ਬਾਰੇ
When the weekend come gonna go out
Neva slow down Neva slow down
Cause we young in love in a ghost town
Neva slow down Neva slow
ਸਾਡੀ ਉਹ ਵੇਲੇ ਨਿਕਲ ਹੈ ਜੰਦੀ ਜਿੰਦ ਨੀ
ਜਦੋ ਮਿੱਤਰਾਂ ਦੇ ਫੋਨ ਤੇ ਤੂੰ ਮਾਰੇ ਰਿੰਗ ਨੀ
ਫਿਰ ਚੱਲਦਿਆ ਰਹਿਨ ਸਾਰੀ ਰਾਤ ਖੇਡਿਆ
ਬਸ ਬਾਂਹੀ ਰਵੇ ਇਹ ਤੇਰੀ ਮੇਰੀ ਥਿੰਗ ਨੀ
ਬਿਲੋ ਯਾਰ ਤੇਰਾ ਇੱਕੋ ਇੱਕ ਚੰਨ ਨੀ
ਬਸ ਯਾਰ ਤੇਰਾ ਇੱਕੋ ਇੱਕ ਚੰਨ ਨੀ
ਉੰਝ ਬੜੇ ਨੇ ਅੰਬਰਾਂ ਤੇ ਤਾਰੇ
ਕਾਲੇ ਰੰਗ ਦਾ ਪਰਾਂਦਾ ਮਾਰੇ ਡੰਗ ਨੀ
ਸਾਡੇ ਦਿਲ ਤੇ ਪਤਲੀਏ ਨਾਰੇ
ਫੈਲੀ ਜਾਂਦੇ ਨੇ ਰੂਮਰ ਬੱਲੀਏ ਤੇਰੇ ਮੇਰੇ ਪਿਆਰ ਦੇ ਬਾਰੇ
ਕਾਲੇ ਰੰਗ ਦਾ ਪਰਾਂਦਾ ਮਾਰੇ ਡੰਗ ਨੀ
ਸਾਡੇ ਦਿਲ ਤੇ ਪਤਲੀਏ ਨਾਰੇ
ਫੈਲੀ ਜਾਂਦੇ ਨੇ ਰੂਮਰ ਬੱਲੀਏ ਤੇਰੇ ਮੇਰੇ ਪਿਆਰ ਦੇ ਬਾਰੇ
When the weekend come gonna go out
Neva slow down Neva slow down
Cause we young in love in a ghost town
Neva slow down Neva slow
ਨੈਣ ਤੇਰੇ ਮੇਰੇ ਇੱਕ ਦੂਜੇ ਕੋਲੋ ਸੰਗਦੇ
ਪਰ ਸਾਥ ਵੀ ਏ ਇੱਕ ਦੂਜੇ ਦਾ ਹੀ ਮੰਗਦੇ
ਸਾਡੀ ਹੋਸ਼ ਉੱਤੇ ਹਾਵੀ ਹੋ ਗਈ ਪੱਟ ਹੋਣੀਏ
ਤੇਰੀ ਜ਼ੁਲਫਾ ਨੇ ਹੋਣ ਜਿਵੇ ਬੂਟੇ ਭੰਗ ਦੇ
ਅਸੀਂ ਕਿਸਮਤ ਆਪਣੀ ਤੋ ਸੋਹਣੀਏ
ਅਸੀਂ ਕਿਸਮਤ ਆਪਣੀ ਤੋ ਸੋਹਣੀਏ
ਤੇਨੂੰ ਜਿਤਿਆ ਤੇ ਦਿਲ ਤੇਥੋ ਹਾਰੇ
ਕਾਲੇ ਰੰਗ ਦਾ ਪਰਾਂਦਾ ਮਾਰੇ ਡੰਗ ਨੀ
ਸਾਡੇ ਦਿਲ ਤੇ ਪਤਲੀਏ ਨਾਰੇ
ਫੈਲੀ ਜਾਂਦੇ ਨੇ ਰੂਮਰ ਬੱਲੀਏ ਤੇਰੇ ਮੇਰੇ ਪਿਆਰ ਦੇ ਬਾਰੇ
ਕਾਲੇ ਰੰਗ ਦਾ ਪਰਾਂਦਾ ਮਾਰੇ ਡੰਗ ਨੀ
ਸਾਡੇ ਦਿਲ ਤੇ ਪਤਲੀਏ ਨਾਰੇ
ਫੈਲੀ ਜਦ ਨੇ ਰੂਮਰ ਬੱਲੀਏ ਤੇਰੇ ਮੇਰੇ ਪਿਆਰ ਦੇ ਬਾਰੇ