Оберіть трек для відтворення
ਛੋਟਾ ਜਿਹਾ ਖੁਸ਼ੀਆਂ ਦਾ ਜਗ ਮੰਗ ਲਿਆ ਸੀ
ਅਸੀਂ ਕਿਹੜਾ ਤੈਥੋਂ ਰੱਬਾ ਰੱਬ ਮੰਗ ਲਿਆ ਸੀ
ਕੈਸਾ ਮੁੱਲ ਪਾਇਆ ਵੇ ਕੈਸਾ ਮੁੱਲ ਪਾਇਆ ਵੇ ਤੂੰ ਸਾਡਡੀ ਕਮਾਈ ਦਾ
ਹਾਏ ਵੇ ਰੱਬਾ ਹਾਏ ਤੈਨੂੰ ਇੰਜ ਨਹੀਂ ਸੀ ਚਾਹੀਦਾ

ਸਮੇਂ ਓ ਪਹਿਲਾਂ ਤੈਨੂੰ ਫੁੱਲ ਨੂੰ ਕਦੇ ਵੀ ਟੁੱਟਣਾ ਚਾਹੀਦਾ ਨਹੀਂ
ਤੂੰ ਤਾਂ ਰੱਬਾ ਸਰਦਾ ਵਰਦਾ ਤੈਨੂੰ ਲੁੱਟਣਾ ਚਾਹੀਦਾ ਨਹੀਂ

ਹਾਸੀਆਂ ਦੇ ਘਰਾਂ ਵਿਚ ਸੋਗ ਨਹੀਂ ਓ ਪਾਈਦਾ
ਹਾਏ ਵੇ ਰੱਬਾ ਹਾਏ ਤੈਨੂੰ ਇੰਜ ਨਹੀਂ ਸੀ ਚਾਹੀਦਾ
ਹਾਏ ਵੇ ਰੱਬਾ ਹਾਏ ਤੈਨੂੰ ਇੰਜ ਨਹੀਂ ਸੀ ਚਾਹੀਦਾ
ਕਦੇ ਨਾ ਆਉਂਦੇ ਤੇਰੇ ਅੱਗੇ ਤੈਥੋਂ ਕੀਤੇ ਲੁਕ ਜ ਹੁੰਦਾ
ਅਸੀਂ ਤਾ ਹੱਸ ਕੇ ਸਹਿ ਵੀ ਲੈਂਦੇ
ਦੁੱਖਾਂ ਵਰਗਾ ਦੁੱਖ ਜ ਹੁੰਦਾ
ਹਾਏ ਦੁੱਖਾਂ ਵਰਗਾ ਦੁੱਖ ਜ ਹੁੰਦਾ
ਰੰਗ ਪਾਣੀ ਰੰਗਾ ਹੋ ਗਿਆ ਸਾਡੀ ਖੂਨ ਦੀ ਸਿਹਾਈ ਦਾ
ਹਾਏ ਵੇ ਰੱਬਾ ਹਾਏ ਓ ਤੈਨੂੰ ਇੰਜ ਨਹੀਂ ਸੀ ਚਾਹੀਦਾ