Оберіть трек для відтворення
Golden heart ਮੰਗਦੀਆਂ ਮੈਂ
(Golden heart...)
(MixSingh in the house)
ਕਾਲ਼ੀ-ਕਾਲ਼ੀ Range ਲੈਕੇ ਕੋਲ਼ੋਂ ਲੰਘਦੀ
ਜਿਵੇਂ ਜੱਟਾ ਮੈਨੂੰ ਵੇ ਤੂੰ ਜਾਣਦਾ ਹੀ ਨਹੀਂ
Street'an ਉਤੇ ਯਾਰਾਂ ਨਾਲ ਲਾਵੇ ਗੇੜੀਆਂ
ਮੈਨੂੰ ਤੱਕੇ ਵੀ ਨਾ ਤੂੰ ਕਾਹਤੋਂ ਦੱਸ ਤਾਂ ਸਹੀ
(ਤੱਕੇ ਵੀ ਨਾ ਤੂੰ ਕਾਹਤੋਂ ਦੱਸ ਤਾਂ ਸਹੀ)
ਕਾਲ਼ੀ-ਕਾਲ਼ੀ Range ਲੈਕੇ ਕੋਲ਼ੋਂ ਲੰਘਦੀ
ਜਿਵੇਂ ਜੱਟਾ ਮੈਨੂੰ ਵੇ ਤੂੰ ਜਾਣਦਾ ਹੀ ਨਹੀਂ
Street'an ਉਤੇ ਯਾਰਾਂ ਨਾਲ ਲਾਵੇ ਗੇੜੀਆਂ
ਮੈਨੂੰ ਤੱਕੇ ਵੀ ਨਾ ਤੂੰ ਕਾਹਤੋਂ ਦੱਸ ਤਾਂ ਸਹੀ
ਅਬ ਤਾਂ ਤੂੰ propose ਕੀ ਕਰਨੈ
ਮੇਰਾ ਦਿੰਦਾ ਨਹੀਂ ਜਵਾਬ, ਤਾਹੀਓਂ ਸੰਗਦੀਆਂ ਮੈਂ
(ਦਿੰਦਾ ਨਹੀਂ ਜਵਾਬ, ਤਾਹੀਓਂ ਸੰਗਦੀਆਂ ਮੈਂ)
ਨਾ gold ਦੀ ring ਵੇ ਮੈਂ ਮੰਗਾਂ ਤੇਰੇ ਤੋਂ
ਤੇਰਾ golden heart ਜੱਟਾ ਮੰਗਦੀਆਂ ਮੈਂ
ਨਾ gold ਦੀ ring ਵੇ ਮੈਂ ਮੰਗਾਂ ਤੇਰੇ ਤੋਂ
ਤੇਰਾ golden heart ਜੱਟਾ ਮੰਗਦੀਆਂ ਮੈਂ
ਨਾ gold ਦੀ ring ਵੇ ਮੈਂ ਮੰਗਾਂ ਤੇਰੇ ਤੋਂ
ਤੇਰਾ golden heart ਜੱਟਾ ਮੰਗਦੀਆਂ ਮੈਂ
Thomas Sabo ਦੇ ਮੈਂ ਨਹੀਂ ਲੈਣੇ ਝੁਮਕੇ
ਬਸ ਤੇਰੇ ਦਿਲ ਵਿੱਚ ਥਾਂ ਚਾਹੀਦੀ
Thomas Sabo ਦੇ ਮੈਂ ਨਹੀਂ ਲੈਣੇ ਝੁਮਕੇ
ਬਸ ਤੇਰੇ ਦਿਲ ਵਿੱਚ ਥਾਂ ਚਾਹੀਦੀ
ਮਾਪੇ ਮੈਂ ਮਨਾ ਲਊ ਆਪੇ ਗੱਲ ਕਰਕੇ
ਬਸ ਤੇਰੇ ਵੱਲੋਂ ਹੋਣੀ ਪੂਰੀ "ਹਾਂ" ਚਾਹੀਦੀ
ਕਦੇ ਤਾਂ ਖਲੋ ਕੇ ਗੱਲ ਕਰ, ਮੱਖਣਾਂ
ਹੁਣ ਮਾਰ-ਮਾਰ ਗੇੜੇ ਸੱਚੀ ਹੰਭ ਗਈਆਂ ਮੈਂ
(ਮਾਰ-ਮਾਰ ਗੇੜੇ ਸੱਚੀ ਹੰਭ ਗਈਆਂ ਮੈਂ)
ਨਾ gold ਦੀ ring ਵੇ ਮੈਂ ਮੰਗਾਂ ਤੇਰੇ ਤੋਂ
ਤੇਰਾ golden heart ਜੱਟਾ ਮੰਗਦੀਆਂ ਮੈਂ
ਨਾ gold ਦੀ ring ਵੇ ਮੈਂ ਮੰਗਾਂ ਤੇਰੇ ਤੋਂ
ਤੇਰਾ golden heart ਜੱਟਾ ਮੰਗਦੀਆਂ ਮੈਂ
ਨਾ gold ਦੀ ring ਵੇ ਮੈਂ ਮੰਗਾਂ ਤੇਰੇ ਤੋਂ
ਤੇਰਾ golden heart ਜੱਟਾ ਮੰਗਦੀਆਂ ਮੈਂ
(Golden heart ਮੰਗਦੀਆਂ ਮੈਂ)
(Golden heart ਮੰਗਦੀਆਂ ਮੈਂ)
Surname ਲਾਉਣਾ Zaildar ਨਾਮ ਪਿੱਛੇ
ਜੱਟਾਂ ਦੀਆਂ ਧੀ ਹਿੰਡ ਨੂੰ ਪੁਗਾਊਂਗੀ
(ਜੱਟਾਂ ਦੀਆਂ ਧੀ ਹਿੰਡ ਨੂੰ ਪੁਗਾਊਂਗੀ)
Surname ਲਾਉਣਾ Zaildar ਨਾਮ ਪਿੱਛੇ
ਜੱਟਾਂ ਦੀਆਂ ਧੀ ਹਿੰਡ ਨੂੰ ਪੁਗਾਊਂਗੀ
ਇੱਕੋ ਇਹ ਗਰਾਰੀ ਪੂਰੀ ਕਰਕੇ ਹਟੂੰ
ਯਾਰਾ ਤੇਰਿਆਂ ਦੀ ਭਾਬੀ ਬਣ ਆਊਂਗੀ
ਵਿੱਚੋ-ਵਿੱਚ ਤੂੰ ਵੀ ਮੈਥੋਂ ਜਾਣ ਵਾਰਦਾ
ਇੰਨਾ ਤੂੰ ਤਾ ਜੱਟਾ ਵੇ ਸਮਝ ਗਈਆਂ ਮੈਂ
ਨਾ gold ਦੀ ring ਵੇ ਮੈਂ ਮੰਗਾਂ ਤੇਰੇ ਤੋਂ
ਤੇਰਾ golden heart ਜੱਟਾ ਮੰਗਦੀਆਂ ਮੈਂ
ਨਾ gold ਦੀ ring ਵੇ ਮੈਂ ਮੰਗਾਂ ਤੇਰੇ ਤੋਂ
ਤੇਰਾ golden heart ਜੱਟਾ ਮੰਗਦੀਆਂ ਮੈਂ
ਨਾ gold ਦੀ ring ਵੇ ਮੈਂ ਮੰਗਾਂ ਤੇਰੇ ਤੋਂ
ਤੇਰਾ golden heart ਜੱਟਾ ਮੰਗਦੀਆਂ ਮੈਂ
ਨਾ gold ਦੀ ring ਵੇ ਮੈਂ ਮੰਗਾਂ ਤੇਰੇ ਤੋਂ
ਤੇਰਾ golden heart ਜੱਟਾ ਮੰਗਦੀਆਂ ਮੈਂ