Оберіть трек для відтворення
ਚੰਨਾ ਹੋ ਗਿ ਗੱਲ ਕਸੂਤੀ ਵੇ ਕਿਸੇ ਲਾਟੀ ਘਰ ਵਿੱਚ ਲੂਟੀ
ਚੰਨਾ ਹੋ ਗਿ ਗੱਲ ਕਸੂਤੀ ਵੇ ਕਿਸੇ ਲਾਟੀ ਘਰ ਵਿੱਚ ਲੂਟੀ
ਗੱਲ ਅੱਖਾ ਵਿੱਚ ਰੜਕ ਪੈਣੀ
ਰੱਖਿਆ ਕਰ ਕੋਲ ਗੰਡਾਸੀ ਪਤਾ ਨੀ ਕਦੋ ਖੜਕ ਪੈਣੀ
ਰੱਖਿਆ ਕਰ ਕੋਲ ਗੰਡਾਸੀ ਪਤਾ ਨੀ ਕਦੋ ਖੜਕ ਪੈਣੀ
ਨਾ ਲੰਡੀ ਬੁਚੀ ਤੋਂ ਦਰਿਆ ਕਰ ਐਵੇ ਨਾ ਹੌਕੇ ਪਾਰੇਯਾ ਕਰ
ਨਾ ਲੰਡੀ ਬੁਚੀ ਤੋਂ ਦਰਿਆ ਕਰ ਐਵੇ ਨਾ ਹੌਕੇ ਪਾਰੇਯਾ ਕਰ
ਹੁਣ ਵੇਖੀ ਜੋਰ ਕੁਡੇ
ਜੱਟ ਡੱਬ ਚ ਦੇ ਕੇ ਰੱਖਦਾ ਪਿਸਟਲ ਬੱਤੀ ਬੋਰ ਕੁਡੇ
ਜੱਟ ਡੱਬ ਚ ਦੇ ਕੇ ਰੱਖਦਾ ਪਿਸਟਲ ਬੱਤੀ ਬੋਰ ਕੁਡੇ
ਮੁਹ ਜੋੜ ਹਾਏ ਜੋੜ ਕੇ ਲੋਕੀ ਗੱਲਾਂ ਕਰਦੇ ਨੇ
ਛੱਡਣਾ ਨੀ ਬੁੱਗਾ ਜ਼ਿੰਦਦਾ ਮੇਰੇ ਕਹਿੰਦੇ ਘਰ ਦੇ ਨੇ
ਮੁਹ ਜੋੜ ਹਾਏ ਜੋੜ ਕੇ ਲੋਕੀ ਗੱਲਾਂ ਕਰਦੇ ਨੇ
ਛੱਡਣਾ ਨੀ ਬੁੱਗਾ ਜ਼ਿੰਦਦਾ ਮੇਰੇ ਕਹਿੰਦੇ ਘਰ ਦੇ ਨੇ
ਅੱਗ ਦੁਸ਼ਮਣੀ ਵਾਲੀ ਪਤਾ ਨੀ ਕਦੋ ਭੜਕ ਪੈਣੀ
ਰੱਖਿਆ ਕਰ ਕੋਲ ਗੰਡਾਸੀ ਪਤਾ ਨੀ ਕਦੋ ਖੜਕ ਪੈਣੀ
ਰੱਖਿਆ ਕਰ ਕੋਲ ਗੰਡਾਸੀ ਪਤਾ ਨੀ ਕਦੋ ਖੜਕ ਪੈਣੀ
ਜੱਗ ਟੂਟ ਦਾ ਸੇਲਾ ਮੇਰਾ ਪੱਕਾ ਯਾਰ ਕੁਡੇ
ਲੋੜ ਪਈ ਤਾਂ ਜਾਨ ਮੇਰੇ ਤੇ ਦਾਉਂਗਾ ਵਾਰ ਕੁਡੇ
ਬਲਵਿੰਦਰ ਬੁਟਾ ਵਾਲਾ ਮੇਰਾ ਪੱਕਾ ਯਾਰ ਕੁਡੇ
ਲੋੜ ਪਈ ਤਾਂ ਜਾਨ ਮੇਰੇ ਤੇ ਦਾਉਂਗਾ ਵਾਰ ਕੁਡੇ
ਵਿਚ ਇਲਾਕੇ ਦੇ ਵਿੱਚ ਸਾਡੀ ਵੱਖਰੀ ਤੌਰ ਕੁਡੇ
ਜੱਟ ਡੱਬ ਚ ਦੇ ਕੇ ਰੱਖਦਾ ਪਿਸਟਲ ਬੱਤੀ ਬੋਰ ਕੁਡੇ
ਜੱਟ ਡੱਬ ਚ ਦੇ ਕੇ ਰੱਖਦਾ ਪਿਸਟਲ ਬੱਤੀ ਬੋਰ ਕੁਡੇ
ਚੰਦਰੀ ਇੱਕ ਗਵੰਦਾਂ ਆ ਕੇ ਲੂਟੀ ਲਾ ਜਾਂਦੀ
ਓਹ ਫਿਰਦਾ ਤੇਰਾ ਜਵਾਈ ਆ ਬੇਬੇ ਨੂੰ ਕਹਿ ਜਾਂਦੀ
ਚੰਦਰੀ ਇੱਕ ਗਵੰਦਾਂ ਆ ਕੇ ਲੂਟੀ ਲਾ ਜਾਂਦੀ
ਓਹ ਫਿਰਦਾ ਤੇਰਾ ਜਵਾਈ ਆ ਬੇਬੇ ਨੂੰ ਕਹਿ ਜਾਂਦੀ
ਜੇ ਪੈ ਗਿਆ ਪੰਗਾ ਨਾ ਪਹਿਲਾਂ ਜੀ ਮੜਕ ਪੈਣੀ
ਰੱਖਿਆ ਕਰ ਕੋਲ ਗੰਡਾਸੀ ਪਤਾ ਨੀ ਕਦੋ ਖੜਕ ਪੈਣੀ
ਰੱਖਿਆ ਕਰ ਕੋਲ ਗੰਡਾਸੀ ਪਤਾ ਨੀ ਕਦੋ ਖੜਕ ਪੈਣੀ
ਚਲ ਜਾ ਕੇ ਵਿੱਚ ਕਚੇਰੀ ਆਪਾ ਵਿਆਹ ਕਰਵਾਉਣੇ ਆ
ਨਿਜ਼ਾਮਪੁਰੀ ਕਾਲੇ ਦੇ ਵਿੱਚ ਗਵਾਹ ਪਾਉਣੇ ਆ
ਚਲ ਜਾ ਕੇ ਵਿੱਚ ਕਚੇਰੀ ਆਪਾ ਵਿਆਹ ਕਰਵਾਉਣੇ ਆ
ਬੱਬੂ ਛੱਬੇ ਵਾਲੇ ਦੇ ਵਿੱਚ ਗਵਾਹ ਪਾਉਣੇ ਆ
ਪੀਟੀ ਦੇ ਵਿੱਚ ਬੱਲੀਏ ਫਿਰ ਹੈ ਵੱਖਰੀ ਤੌਰ ਕੁਡੇ