Оберіть трек для відтворення
ਨਿਕਾਹ ਹੋ ਗਯਾ, ਨਿਕਾਹ ਹੋ ਗਯਾ
ਨਿਕਾਹ ਹੋ ਗਯਾ, ਨਿਕਾਹ ਹੋ ਗਯਾ
ਨਿਕਾਹ ਹੋ ਗਯਾ, ਨਿਕਾਹ ਹੋ ਗਯਾ
ਮੇਰਾ ਯਾਰ ਮੈਥੋ ਰੱਬਾ
ਕ੍ਯੋਂ ਜੁਦਾ ਹੋ ਗਯਾ
ਨਿਕਾਹ ਹੋ ਗਯਾ, ਨਿਕਾਹ ਹੋ ਗਯਾ
ਮੇਰਾ ਯਾਰ ਮੈਥੋ ਰੱਬਾ
ਕ੍ਯੋਂ ਜੁਦਾ ਹੋ ਗਯਾ
ਕ੍ਯੋਂ ਸਪਨੇ ਟੂਟੇ
ਹਥ ਕ੍ਯੋਂ ਚਹੁਤੇ
ਮਰਤਬਾ ਹੋ ਗਯਾ
ਨਿਕਾਹ ਹੋ ਗਯਾ, ਨਿਕਾਹ ਹੋ ਗਯਾ
ਮੇਰਾ ਯਾਰ ਮੈਥੋ ਰੱਬਾ
ਕ੍ਯੋਂ ਜੁਦਾ ਹੋ ਗਯਾ
ਨਿਕਾਹ ਹੋ ਗਯਾ, ਨਿਕਾਹ ਹੋ ਗਯਾ
ਮੇਰਾ ਯਾਰ ਮੈਥੋ ਰੱਬਾ
ਕ੍ਯੋਂ ਜੁਦਾ ਹੋ ਗਯਾ
ਓਹਦੇ ਹਥਾ ਦੇ ਮਿਹੰਦੀ ਏ
ਮੇਰੀ ਕਬਰ ਸਜ਼ਾ ਦੋ ਕੋਈ
ਮੈਂ ਜੀ ਕੇ ਕਿ ਕਰਨਾ
ਮੈਨੂ ਮੌਤ ਲੇ ਆਦੋ ਕੋਈ
ਓ ਓਹਦੇ ਹਥਾ ਦੇ ਮਿਹੰਦੀ ਏ
ਮੇਰੀ ਕਬਰ ਸਜ਼ਾ ਦੋ ਕੋਈ
ਮੈਂ ਜੀ ਕੇ ਕਿ ਕਰਨਾ
ਮੈਨੂ ਮੌਤ ਲੇ ਆਦੋ ਕੋਈ
ਕਿ ਗੁਨਾਹ ਹੋ ਗਯਾ
ਗੁਨਾਹ ਹੋ ਗਯਾ
ਮੇਰਾ ਯਾਰ ਮੈਥੋ ਰੱਬਾ
ਕ੍ਯੋਂ ਜੁਦਾ ਹੋ ਗਯਾ
ਨਿਕਾਹ ਹੋ ਗਯਾ, ਨਿਕਾਹ ਹੋ ਗਯਾ
ਮੇਰਾ ਯਾਰ ਮੈਥੋ ਰੱਬਾ
ਕ੍ਯੋਂ ਜੁਦਾ ਹੋ ਗਯਾ
ਨਿਕਾਹ ਹੋ ਗਯਾ, ਨਿਕਾਹ ਹੋ ਗਯਾ
ਮੇਰਾ ਯਾਰ ਮੈਥੋ ਰੱਬਾ
ਕ੍ਯੋਂ ਜੁਦਾ ਹੋ ਗਯਾ
ਮੇਰੀ ਮਜਬੂਰੀ ਸੀ
ਜੋ ਪਈ ਗਯੀ ਦੂਰੀ ਸੀ
ਸ਼ਾਯਦ ਵਖ ਹੋਣਾ ਸੀ ਲਿਖੇਯਾ
ਰਬ ਦੀ ਮੰਜੂਰੀ ਸੀ
ਮੇਰੀ ਮਜਬੂਰੀ ਸੀ
ਜੋ ਪਈ ਗਯੀ ਦੂਰੀ ਸੀ
ਸ਼ਾਯਦ ਵਖ ਹੋਣਾ ਸੀ ਲਿਖੇਯਾ
ਰਬ ਦੀ ਮੰਜੂਰੀ ਸੀ
ਤੂ ਮੈਨੂ ਖੋ ਲੇਯਾ
ਮੈਂ ਤੈਨੂ ਖੋ ਲੇਯਾ
ਤੂ ਮੈਨੂ ਖੋ ਲੇਯਾ
ਮੈਂ ਤੈਨੂ ਖੋ ਲੇਯਾ
ਮੈਨੂ ਖੁਦ ਨੂ ਨਹੀ ਪਤਾ
ਮੇਰੇ ਨਾਲ ਕਿ ਹੋ ਗਯਾ
ਨਿਕਾਹ ਹੋ ਗਯਾ
ਮੇਰਾ ਨਿਕਾਹ ਹੋ ਗਯਾ
ਮੇਰਾ ਯਾਰ ਮੈਥੋ ਰੱਬਾ
ਕ੍ਯੋਂ ਜੁਦਾ ਹੋ ਗਯਾ
ਨਿਕਾਹ ਹੋ ਗਯਾ
ਮੇਰਾ ਨਿਕਾਹ ਹੋ ਗਯਾ
ਮੇਰਾ ਯਾਰ ਮੈਥੋ ਰੱਬਾ
ਕ੍ਯੋਂ ਜੁਦਾ ਹੋ ਗਯਾ
ਨਿਕਾਹ ਹੋ ਗਯਾ, ਨਿਕਾਹ ਹੋ ਗਯਾ
ਨਿਕਾਹ ਹੋ ਗਯਾ, ਨਿਕਾਹ ਹੋ ਗਯਾ