Оберіть трек для відтворення
ਲਗਦਾ ਨੀ ਮੈਨੂ ਕਿਸੀ ਗੱਲੋਂ ਘਟ ਨੀ
ਭਾਵੇ ਕੌਡਾ ਏ ਸੁਭਾ ਦਾ
ਪਰ ਖਰਾ ਜੱਟ ਨੀ
ਲਗਦਾ ਨੀ ਮੈਨੂ ਕਿਸੀ ਗੱਲੋਂ ਘਟ ਨੀ
ਭਾਵੇ ਕੌਡਾ ਏ ਸੁਭਾ ਦਾ
ਪਰ ਖਰਾ ਜੱਟ ਨੀ
ਹਨ ਮੈਂ ਵੀ ਨਿੱਤ ਪੌਣੀਯਾ ਨੀ ਸੂਟ ਕਡ ਵੇ
ਓਹਵੀ ਟੌਰ ਤੇ ਸ਼ੋਕੀਣੀ ਫੁੱਲ ਲੌਂਦਾ
ਜਦੋਂ top ਦੀਆ ਜੋੜੀਆ ਦੀ ਗੱਲ ਤੁਰ ਪਏ
ਨਾਮ ਪਿਹਲੇ ਨੰਬਰ ਤੇ ਸਾਡਾ ਔਂਦਾ
Top ਦੀਆ ਜੋੜੀਆ ਦੀ ਗੱਲ ਤੁਰ ਪਏ
ਨਾਮ ਪਿਹਲੇ ਨੰਬਰ ਤੇ ਸਾਡਾ ਔਂਦਾ
ਕੱਲਾ ਕੱਲਾ ਪੁੱਤ ਆ ਨੀ ਖਾਨਦਾਨੀ ਮਾ ਦਾ
ਮੁੰਡੇਯਾ ਚ ਚੌਵੀ ਘੰਟੇ ਰੌਲਾ ਓਹਦੇ ਨਾ ਦਾ
ਵੱਡੇ ਵੱਡੇ ਖੱਬੀ ਖਾਣਾ ਦੀ
ਓ ਗੱਲ ਨਾਹੀਓ ਗੋਲ ਦਾ
ਜਿਥੇ ਬੋਲ ਪਵੇ ਓਥੇ ਹੋਰ ਕੋਯੀ ਨਾਹੀਓ ਬੋਲਦਾ
ਪਰ ਮੇਰੇ ਨਾਲ ਮਿਠਾ ਹੋਕੇ ਗੱਲ ਕਰਦਾ
ਮੂੰਹੋ ਕੱਡੀਆਂ ਨੂ ਪੂਰੀਆਂ ਪੂਗੌਂਦਾ
ਜਦੋਂ top ਦੀਆ ਜੋੜੀਆ ਦੀ ਗੱਲ ਤੁਰ ਪਏ
ਨਾਮ ਪਿਹਲੇ ਨੰਬਰ ਤੇ ਸਾਡਾ ਔਂਦਾ
Top ਦੀਆ ਜੋੜੀਆ ਦੀ ਗੱਲ ਤੁਰ ਪਏ
ਨਾਮ ਪਿਹਲੇ ਨੰਬਰ ਤੇ ਸਾਡਾ ਔਂਦਾ
Follow ਕਰਦੀ ਆਂ ਜਾਵਾ ਜਿਹਦੀ ਵੀ boutique ਤੇ
ਸੂਟ ਮੇਰਾ ਕਦੇ ਵੀ ਨੀ ਲਗਦਾ repeat ਤੇ
Over ਜਿਹਾ Fashion ਤਾਂ ਮੈਂ ਵੀ ਨਹੀ ਓ ਕਰਦੀ
ਸਾਦੀ ਜਿਹੀ ਰਿਹਨੀ ਆ ਤੇ ਓਹ੍ਨੂ ਚੰਗੀ ਲਗਦੀ
ਸਚੇ ਪਾਤ੍ਸ਼ਾਹ ਦਾ ਨਾਮ ਲੈਕੇ ਘਰੋਂ ਨਿਕਲਾ
ਸਾਨੂ ਨਜ਼ਰਾਂ ਜ਼ਮਾਨਾ ਫਿਰੇ ਲੌਂਦਾ
ਜਦੋਂ top ਦੀਆ ਜੋੜੀਆ ਦੀ ਗੱਲ ਤੁਰ ਪਏ
ਨਾਮ ਪਿਹਲੇ ਨੰਬਰ ਤੇ ਸਾਡਾ ਔਂਦਾ
Top ਦੀਆ ਜੋੜੀਆ ਦੀ ਗੱਲ ਤੁਰ ਪਏ
ਨਾਮ ਪਿਹਲੇ ਨੰਬਰ ਤੇ ਸਾਡਾ ਔਂਦਾ
ਡਬ ਚ ਅਡਾ ਕੇ ਕਦੇ ਰਖਦਾ ਨੀ ਅਸਲੇ
ਓਹਦੇ ਯਾਰਾਂ ਗ੍ਰੂਪ ਹਲ ਕਰ ਦਿੰਦਾ ਮਸਲੇ
Riar ਸਾਬ, Riar ਸਾਬ ਹੁੰਦੀ ਜਿਥੋਂ ਲੰਗਦਾ
ਹੋ ਮੈਨੂ ਸਰਦਾਰਨੀ ਕਹੋਨਾ ਚੰਗਾ ਲਗਦਾ
ਜਦੋਂ ਮੁਛ ਨੂ ਮਰੋੜਾ ਦੇਕੇ ਨਾਲ ਖੜ ਜੇ
ਮਾਨ ਜੱਟੀ ਨੂ ਪਸੰਦ ਉੱਤੇ ਔਂਦਾ
ਜਦੋਂ top ਦੀਆ ਜੋੜੀਆ ਦੀ ਗੱਲ ਤੁਰ ਪਏ
ਨਾਮ ਪਿਹਲੇ ਨੰਬਰ ਤੇ ਸਾਡਾ ਔਂਦਾ
Top ਦੀਆ ਜੋੜੀਆ ਦੀ ਗੱਲ ਤੁਰ ਪਏ
ਨਾਮ ਪਿਹਲੇ ਨੰਬਰ ਤੇ ਸਾਡਾ ਔਂਦਾ
ਹਨ ਜੀ ਹਨ ਪਿਹਲੇ ਨੰਬਰ ਤੇ ਸਾਡਾ ਔਂਦਾ
ਜਦੋਂ top ਦੀਆ ਜੋੜੀਆ ਦੀ ਗੱਲ ਤੁਰ ਪਏ
ਨਾਮ ਪਿਹਲੇ ਨੰਬਰ ਤੇ ਸਾਡਾ ਔਂਦਾ
Top ਦੀਆ ਜੋੜੀਆ ਦੀ ਗੱਲ ਤੁਰ ਪਏ
ਨਾਮ ਪਿਹਲੇ ਨੰਬਰ ਤੇ ਸਾਡਾ ਔਂਦਾ
ਰੜਕੇ ਰੜਕੇ ਰੜਕੇ ਰੜਕੇ
ਰੜਕੇ ਰੜਕੇ ਰੜਕੇ ਰੜਕੇ
ਹਨ ਓਹਦੀ ਮੇਰੀ ਜੋੜੀ ਵੇਖ ਕੇ
ਹੋ ਓਹਦੀ ਮੇਰੀ ਜੋੜੀ ਵੇਖ ਕੇ
ਬਿਹ ਜਾਂਦਾ ਏ ਜ਼ਮਾਨਾ ਸੜ ਕੇ