Оберіть трек для відтворення
MixSi, MixSi
MixSingh in the house
ਓ ਗਭਰੂ ਨਾ ਬੋਲੇ, ਗੱਲਾਂ gun ਨਾਲ ਕਰਦਾ ਏ
ਨੀ ਰੂਪ ਤੇਰਾ ਟਾਕਰਾ ਜਿਹਾ ਚੰਨ ਨਾਲ ਕਰਦਾ ਏ
Dubai ਆਲੇ ਸੋਨੇ ਦਾ ਤੂੰ ਸਿੱਕਾ ਬਣੀ ਪਈ ਏ
ਨੀ ਸਾਹਾਂ ਦੇਆਂ ਰਾਹਾਂ ਵਿਚ ਅੜਿੱਕਾ ਬਣੀ ਪਈ ਏ
ਤੇਰੀਆਂ ਗੁਲਾਬੀ ਗੱਲਾਂ ਜਿਹਾ ਫੁੱਲ, ਗੋਰੀਏ
ਨੀ ਕੱਲੀ ਨੂੰ ਫੜਾਉਣੇ ਜਿੱਦੇ ਮਿਲੀ street 'ਚ
ਤੂੰ ਜੱਚਜੇ ਪਲਾਜ਼ੋ, ਲਹਿੰਗਾ, ਸੂਟ, one-piece 'ਚ
ਨੀ ਤੈਥੋਂ ਸੋਹਣੀ ਹੈ ਨਹੀਂ ਕੋਈ ਅੱਜ ਦੀ ਤਰੀਕ 'ਚ
ਤੂੰ ਦੱਸ ਕਦੋਂ ਬੈਠਣਾ ਰਕਾਨੇ Gucci ਝਾੜ ਕੇ
ਨੀ ਝਾਂਝਰਾਂ ਬਣਾ ਕੇ ਜੱਟ ਰੱਖੀ ਫਿਰੇ ਜੀਪ 'ਚ
Fab look ਤੇਰੀ, ਸਾਰਾ ਦਿਨ ਫੱਬੀ ਰਹਿਣੀ ਏ
ਨੀ ਨਵੇਂ suit find ਕਰਨੇ 'ਤੇ ਲੱਗੀ ਰਹਿਣੀ ਏ
ਨੀ ਨੀਵੀ ਗੱਡੀ ਜੱਟ ਦੀ ਤੇ ਨੀਵੀ ਤੇਰੀ ਕੁੜਤੀ
ਤੂੰ ਵਿਚ ਪਰ ਪਾ ਕੇ ਬਿਲੋ ਉੱਚੀ ਅੱਡੀ ਬਹਿਣੀ ਏ
ਉੱਚੀ ਅੱਡੀ ਬਹਿਣੀ ਏ
Kaptaan, Kaptaan ਅੱਜਕੱਲ ਘੱਟ ਲਿਖਦਾ ਏ
ਜੇ ਲਿਖਦਾ ਏ ਤਾਂ ਲਿਖੇ ਤੇਰੀ ਜੱਟੀਏ ਤਾਰੀਫ਼ 'ਚ
ਤੂੰ ਜੱਚਜੇ ਪਲਾਜ਼ੋ, ਲਹਿੰਗਾ, ਸੂਟ, one-piece 'ਚ
ਨੀ ਤੈਥੋਂ ਸੋਹਣੀ ਹੈ ਨਹੀਂ ਕੋਈ ਅੱਜ ਦੀ ਤਰੀਕ 'ਚ
ਤੂੰ ਦੱਸ ਕਦੋਂ ਬੈਠਣਾ ਰਕਾਨੇ Gucci ਝਾੜ ਕੇ
ਨੀ ਝਾਂਝਰਾਂ ਬਣਾ ਕੇ ਜੱਟ ਰੱਖੀ ਫਿਰੇ ਜੀਪ 'ਚ
ਅੱਖ ਸਾਡੀ ਅਸਲਾ ਰਕਾਨੇ ਤਾਲੀਬਾਨ ਦਾ
ਤੂੰ ਗੋਰੀ ਬਾਂਹ 'ਤੇ ਟੰਗਿਆ ਏ purse Milan ਦਾ
ਨੀ ਉਂਗਲਾਂ ਨਾ ਚੱਕਦੀ ਅੱਖਾਂ 'ਤੇ ਆਈਆਂ ਜੁਲਫਾਂ ਦਾ
ਤੇਰੇ ਮੁਹਰੇ ਧੌਣ ਚੱਕੇ ਹੁਸਨ ਈਰਾਨ ਦਾ
ਹੁਸਨ ਈਰਾਨ ਦਾ
ਤੂੰ ਪਤਲੋ, Pandora ਜਿੰਨੇ ਤੋਲੇਆਂ ਦਾ ਪਾਈ ਫਿਰੇ
ਉੰਨੇ ਤੋਲੇ ਛੱਕਦਾ ਏ ਜੱਟਾਂ ਦਾ ਪੁੱਤ week 'ਚ
ਤੂੰ ਜੱਚਜੇ ਪਲਾਜ਼ੋ, ਲਹਿੰਗਾ, ਸੂਟ, one-piece 'ਚ
ਨੀ ਤੈਥੋਂ ਸੋਹਣੀ ਹੈ ਨਹੀਂ ਕੋਈ ਅੱਜ ਦੀ ਤਰੀਕ 'ਚ
ਤੂੰ ਦੱਸ ਕਦੋਂ ਬੈਠਣਾ ਰਕਾਨੇ Gucci ਝਾੜ ਕੇ
ਨੀ ਝਾਂਝਰਾਂ ਬਣਾ ਕੇ ਜੱਟ ਰੱਖੀ ਫਿਰੇ ਜੀਪ 'ਚ
ਬਾਹਰ ਜੱਟ ਵੈਲੀ ਆ, ਤੇ ਲਾਡਲਾ ਜਿਹਾ ਘਰੇ ਆ
ਤੂੰ ਚੜ੍ਹੀ ਸਾਡੇ ਦਿਲ 'ਤੇ, ਅੱਖਾਂ 'ਤੇ ਜੱਟ ਚੜ੍ਹਿਆ
Alloyਆਂ ਨਾਲ ਕੋਕਾ match ਕਰਨੇ ਲਈ, ਗੋਰੀਏ
Allow ਕੱਲਾ ਤੈਨੂੰ ਬਸ ਗਭਰੂ ਨੇ ਕਰੇਆ
ਗਭਰੂ ਨੇ ਕਰੇਆ
ਨੀ ਤੂੰ ਬਾਜੀ ਮਾਰ ਗਈ ਰਕਾਨੇ ਜੀਹਦੇ ਦਿਲ 'ਤੇ
ਓ ਸੌਂਹ ਤੇਰੀ, ਹਾਰਿਆ ਨੀ ਬਾਜੀ ਕਦੇ ਸੀਪ 'ਚ
ਤੂੰ ਜੱਚਜੇ ਪਲਾਜ਼ੋ, ਲਹਿੰਗਾ, ਸੂਟ, one-piece 'ਚ
ਨੀ ਤੈਥੋਂ ਸੋਹਣੀ ਹੈ ਨਹੀਂ ਕੋਈ ਅੱਜ ਦੀ ਤਰੀਕ 'ਚ
ਤੂੰ ਦੱਸ ਕਦੋਂ ਬੈਠਣਾ ਰਕਾਨੇ Gucci ਝਾੜ ਕੇ
ਨੀ ਝਾਂਝਰਾਂ ਬਣਾ ਕੇ ਜੱਟ ਰੱਖੀ ਫਿਰੇ ਜੀਪ 'ਚ
ਤੂੰ ਜੱਚਜੇ ਪਲਾਜ਼ੋ, ਲਹਿੰਗਾ, ਸੂਟ, one-piece 'ਚ
ਨੀ ਤੈਥੋਂ ਸੋਹਣੀ ਹੈ ਨਹੀਂ ਕੋਈ ਅੱਜ ਦੀ ਤਰੀਕ 'ਚ
ਤੂੰ ਦੱਸ ਕਦੋਂ ਬੈਠਣਾ ਰਕਾਨੇ Gucci ਝਾੜ ਕੇ
ਨੀ ਝਾਂਝਰਾਂ ਬਣਾ ਕੇ ਜੱਟ ਰੱਖੀ ਫਿਰੇ ਜੀਪ 'ਚ (MixSi-, MixSi)
MixSingh in the house