Оберіть трек для відтворення

Yeah
Sulfa
ਦਿਲ ਦਾ nice ਜੱਟ
Perfect morning ਹੁੰਦੀ ਆ ਜੀ
ਮੇਰੀ ਥੋਡਿਆ ਬਾਹਾਂ ਚ
ਤੇਰੇ ਨਾਮ ਦੇ ਜੁਗਨੂ ਜਾਗ੍ਦੇ
ਜਾਗ੍ਦੇ ਮੇਰੇਯਾ ਸਾਹਾ ਚ
Jealous ਹੁਣੀ ਏ too much ਵੇ
ਜਦੋ ਹੋਰ ਕੋਏ ਏ ਤੇਰੇ ਵਲ ਤਕਦੀ
ਤੇਰਾ ਬਾਹਰ ਔਣਾ ban ਕਰਵਾ ਦਿਯਾ
ਜੱਟੀ ਐਨੀ ਕੁ ਜੁਰਅਤ ਆ ਵੇ ਰਖਦੀ
ਰਖਦੀ
ਮੇਰੇ ਦਿਲ ਚ recording ਏ ਚਲਦੀ
Record ਪਿਯਾ ਤੇਰਾ ਕੱਲਾ ਕੱਲਾ ਬੋਲ ਵੇ
ਬੋਲ ਵੇ
ਹੋਰ ਕਾਸੇ ਦੀ ਨ੍ਹੀ ਆ ਮੇਨੂ ਲੋਡ ਵੇ
ਬਸ ਤੂੰ ਰਿਹਾ ਕਰ ਮੇਰੇ ਕੋਲ ਵੇ
ਹੋਰ ਕਾਸੇ ਦੀ ਨ੍ਹੀ ਆ ਮੇਨੂ ਲੋਡ ਵੇ
ਬਸ ਤੂੰ ਰਿਹਾ ਕਰ ਮੇਰੇ ਕੋਲ ਵੇ
Today tomorrow always i need you i need you i need you
Feeling ਅਔਂਦੀ ਆ ਸਿਰੇ ਆਲੀ ਜੀ
Mad ਕਰੇ ਮੇਨੂ ਥੋਡਾ ਮੱਥਾ ਚੁੰਮਣਾ
ਸੁਰਗਾ ਤੋਹ ਘੱਟ ਨ੍ਹਈਓ ਲਗਦਾ
ਹਥ ਫਡ ਜੱਟਾ ਤੇਰੇ ਨਾਲ ਘੁੱਮਨਾ
ਮਸ਼ੂਰ ਗੱਡੀ ਤੇਰੀ ਜੱਟਾ ਫ਼ੀਮ ਵਰਗੀ
ਪਛਾਣ ਵਿਚ ਛੋਟੀ ਨਂਬਰ plate ਆ
ਟੌਰ ਕੱਡੇ ਆ ਸਾਰੇ ਪਰ ਸੋਹਣੇਯਾ
ਤੇਰੀ ਟੁਹਰ ਵੀ ਆ ਵਖ high rate ਆ
Excited ਹੁੰਦੀ ਆ ਆਲ੍ਵੇਜ਼ ਮੈਂ
ਗੱਲਾਂ ਕਰਦਾ ਏ ਜਦੋ ਟੋਲ ਟੋਲ ਵੇ
ਟੋਲ ਵੇ
ਹੋਰ ਕਾਸੇ ਦੀ ਨ੍ਹੀ ਆ ਮੇਨੂ ਲੋਡ ਵੇ
ਬਸ ਤੂੰ ਰਿਹਾ ਕਰ ਮੇਰੇ ਕੋਲ ਵੇ
ਹੋਰ ਕਾਸੇ ਦੀ ਨ੍ਹੀ ਆ ਮੇਨੂ ਲੋਡ ਵੇ
ਬਸ ਤੂੰ ਰਿਹਾ ਕਰ ਮੇਰੇ ਕੋਲ ਵੇ
ਹੋਰ ਕਾਸੇ ਦੀ ਨ੍ਹੀ ਆ ਮੇਨੂ ਲੋਡ ਵੇ
ਬਸ ਤੂੰ ਰਿਹਾ ਕਰ ਮੇਰੇ ਕੋਲ ਵੇ
Billion ਆ ਵਿਚ ਹਾਸੇ ਵੇ ਜੱਗ ਤੇ
ਤੇਰਾ ਹਾਸਾ ਮੈਨੂੰ ਦਿਲ ਤੋਹ ਪਸੰਦ ਵੇ
ਸਾਰਿਆਂ ਤੋਹ ਸੋਹਣਾ ਮੇਨੂ ਲਗਦਾ
ਤੇਰਾ ਕਣਕ ਬ੍ਣਾ ਜਿਹਾ ਮਿਠਾ ਰੰਗ ਵੇ
ਮੇਰੇ ਦੁਖ ਸੁਖ matter ਨੀ ਕਰਦੇ
ਜਦੋ ਤੂੰ ਨਾਲ ਸਬ ਮੰਜੂਰ ਆ
ਮੇਨੂ ਸਰੇਯਾ ਤੋਂ ਨੇਡੇ ਜੱਟਾ ਤੁਹ ਏ
ਗਲ ਰੱਬ ਦੀ ਜਿਯੋ ਦੀ ਓ ਵੀ ਡੋਰ ਆ
Blur ਲਗਦੀ ਆ ਸਾਰੀ ਮੇਨੂ ਦੁਨਿਯਾ
ਸਾਫ ਸੂਚੀ ਲਗਦੀ ਏ ਤੇਰੀ soul ਵੇ
Soul ਵੇ
ਹੋਰ ਕਾਸੇ ਦੀ ਨ੍ਹੀ ਆ ਮੇਨੂ ਲੋਡ ਵੇ
ਬਸ ਤੂੰ ਰਿਹਾ ਕਰ ਮੇਰੇ ਕੋਲ ਵੇ
ਹੋਰ ਕਾਸੇ ਦੀ ਨ੍ਹੀ ਆ ਮੇਨੂ ਲੋਡ ਵੇ
ਬਸ ਤੂੰ ਰਿਹਾ ਕਰ ਮੇਰੇ ਕੋਲ ਵੇ
Respect ਤੇ understand ਕਰਦੀ
ਨਾਲ ਖਡ਼ਾ ਕੀਓਕਿ ਤੁਹ ਹੀ ਮੇਰੀ ਜਾਂ ਆ
ਸਾਰੇ ਜਾਂਦੇ ਏ ਏਹ੍ਦੇ ਵਿਚ ਸ਼ਕ ਨ੍ਹੀ
ਜੱਟ ਦਿਲ ਦਾ nice Romey Maan ਆ
ਤੁਹ ਮਾਲਵਾਈ ਮਾਝੇ ਆਲੀ ਜੱਟਾ ਤੇਰੀ ਆ
ਵਿਆਹ ਤੇਰੇ ਨਾਲ ਕਰੋਨਾ ਇਕੋ goal ਵੇ
Goal ਵੇ
ਹੋਰ ਕਾਸੇ ਦੀ ਨ੍ਹੀ ਆ ਮੇਨੂ ਲੋਡ ਵੇ
ਬਸ ਤੂੰ ਰਿਹਾ ਕਰ ਮੇਰੇ ਕੋਲ ਵੇ
ਹੋਰ ਕਾਸੇ ਦੀ ਨ੍ਹੀ ਆ ਮੇਨੂ ਲੋਡ ਵੇ
ਬਸ ਤੂੰ ਰਿਹਾ ਕਰ ਮੇਰੇ ਕੋਲ ਵੇ