Оберіть трек для відтворення

Сингл / Трек
ਲੜਕੇ ਨੀ ਤੂੰ ਲੜਕੇ ਨੀ
ਤੂੰ ਕਾਹਤੋਂ ਗੱਡੀ ਚੜ ਗਈ ਨੀ
ਹਾਏ ਕਿੰਨਾ ਗੁੱਸਾ ਕਰ ਬੈਠੀ ਵੱਖੀ ਵਿਚ ਵੱਜੇ ਹੂਰੇ ਦਾ
ਹੁਣ ਬੰਦ ਪਿਆ ਦਰਵਾਜਾ
ਹੁਣ ਬੰਦ ਪਿਆ ਦਰਵਾਜਾ ਜਿਓ ਫਾਟਕ ਕੋਟਕਪੂਰੇ ਦਾ
ਹੁਣ ਬੰਦ ਪਿਆ ਦਰਵਾਜਾ ਜਿਓ ਫਾਟਕ ਕੋਟਕਪੂਰੇ ਦਾ
ਹੁਣ ਬੰਦ ਪਿਆ ਦਰਵਾਜਾ ਜਿਓ ਫਾਟਕ ਕੋਟਕਪੂਰੇ ਦਾ
ਹੁਣ ਬੰਦ ਪਿਆ ਦਰਵਾਜਾ ਜਿਓ ਫਾਟਕ ਕੋਟਕਪੂਰੇ ਦਾ
ਲੜ ਦਾ ਸੀ ਤੂੰ ਲੜ ਦਾ ਸੀ
ਘਰ ਅੱਧੀ ਰਾਤੀ ਵੜ ਦਾ ਸੀ
ਨਿੱਤ ਨਵਾਂ ਕੋਈ ਸ਼ੋਰ ਸ਼ਰਾਬਾਂ ਸਾਡੇ ਘਰ ਵਿਚ ਰਹਿੰਦਾ ਸੀ
ਏਹ ਜੈ ਵਢੀ ਦਾ ਦਾਰੂ ਪੀ ਕੇ
ਏਹ ਜੈ ਵਢੀ ਦਾ ਦਾਰੂ ਪੀ ਕੇ ਧਰਮਰਾਜ ਬਣ ਬਹਿੰਦਾ ਸੀ
ਏਹ ਜੈ ਵਢੀ ਦਾ ਦਾਰੂ ਪੀ ਕੇ ਧਰਮਰਾਜ ਬਣ ਬਹਿੰਦਾ ਸੀ
ਏਹ ਜੈ ਵਢੀ ਦਾ ਦਾਰੂ ਪੀ ਕੇ ਧਰਮਰਾਜ ਬਣ ਬਹਿੰਦਾ ਸੀ
ਏਹ ਜੈ ਵਢੀ ਦਾ ਦਾਰੂ ਪੀ ਕੇ ਧਰਮਰਾਜ ਬਣ ਬਹਿੰਦਾ ਸੀ