Оберіть трек для відтворення
Elly Mangat!
Young Star Pop Boy!
ਤਾਮਬ ਕਰ ਦਿੱਤਾ ਜੋ ਅੱਡੇਯਾ ਸੀ
ਲਾ ਲਾ ਲਾ ਲਾ ਹੋ ਗਯੀ ਸਿਹਰ ਤੇਰੇ
ਚਾਪਰ ਘੁੱਮਦੇ ਨੇ ਵਿਚ ਅਂਬਰਾਂ ਦੇ
ਮਾਮੇ ਪੈ ਗਏ ਨੇ ਵੈਰ ਮੇਰੇ
ਯਾਰ ਰਾਹਾਂ ਦੇ ਭੇਟੀ ਨੇ
ਚੋਰ ਰੂਟ ਤੇ ਜਾਣਾ ਆਂ
ਤੈਨੂ ਦੱਸ ਦਿੱਤਾ ਤੂ ਪਹੁਛ ਜਯੀ
ਮਿਤਰਾਂ ਦਾ ਇਕ ਠਿਕਾਣਾ ਆ
ਹੋ ਲੀਕ ਕਰੀ ਨਾ ਹਨ ਦੀਏ
ਹੋ ਲੀਕ ਕਰੀ ਨਾ ਹਨ ਦੀਏ
ਪਕਾ ਪਤਾ ਏ ਯਾਰਾਂ ਦਾ
ਹੋ Sheridan ਬੈਕ ਪ੍ਲਾਜ਼ਾ ਸੋਹਣੀਏ
ਨੀ ਬਿਨਾ ਛੱਤ ਤੋ ਦਫਤਰ ਯਾਰਾਂ ਦਾ
ਹੋ Sheridan ਬੈਕ ਪ੍ਲਾਜ਼ਾ ਸੋਹਣੀਏ
ਨੀ ਬਿਨਾ ਛੱਤ ਤੋ ਦਫਤਰ ਯਾਰਾਂ ਦਾ
ਕੋਯੀ ਨਿਕਲ ਗਯੀ, ਕੋਯੀ ਬਢ ਗਯੀ
ਕੋਯੀ ਟੁੱਰ ਪਯੀ, ਕੋਯੀ ਖੜ ਗਯੀ
ਨਾਰ ਕਿਸੇ ਚੋਂ ਲੜ ਕੇ ਉਤਰ ਗਯੀ
ਕਿਸੇ ਚ ਮੰਨੀ ਚਢ ਗਯੀ
ਕਿ ਮੈਸੇਰਾਟੀ ਪੋਰਚੇ ਕਿ
G Wagon’ਆਂ ਰੱਲ ਗਯੀਆ
ਪੀ ਕੇ ਚਢ ਗਏ uber ਦੇ ਵਿਚ
Range Rove ਆਂ ਭੁੱਲ ਗਈਆਂ
ਹਨ ਓਹੀ ਆ ਬਸ ਹਨ ਦੀਏ
ਹਨ ਓਹੀ ਆ ਬਸ ਹਨ ਦੀਏ
ਜਿਥੇ ਰਿਹੰਦਾ ਮੇਲਾ ਕਾਰ’ਆਂ ਦਾ
ਹੋ Sheridan ਬੈਕ ਪ੍ਲਾਜ਼ਾ ਸੋਹਣੀਏ
ਨੀ ਬਿਨਾ ਛੱਤ ਤੋ ਦਫਤਰ ਯਾਰਾਂ ਦਾ
ਹੋ Sheridan ਬੈਕ ਪ੍ਲਾਜ਼ਾ ਸੋਹਣੀਏ
ਨੀ ਬਿਨਾ ਛੱਤ ਤੋ ਦਫਤਰ ਯਾਰਾਂ ਦਾ
ਅੱਜ ਦੁਨਿਯਾ follow ਕਰਦੀ ਜੋ
ਕਮ ਸ਼ੁਰੂ ਕਿੱਤੇ ਸੀ ਯਾਰਾਂ ਨੇ
ਆ custom ਨਂਬਰ ਗੱਡੀਆਂ ਤੇ
ਪਿਹਲਾ ਦੇਖੇ ਸਾਡੀਆਂ ਕਾਰਾਂ ਦੇ
ਯਾਰਾ ਬੇਲੀ ਸਬ ਸੌ ਜਿਹੇ ਦੂਰ ਨੇ ਸ਼ੋਸ਼ੇ ਬਾਜ਼ੀ ਤੋ
ਹੋ ਅਸਲਾ ਰਖਤਾ ਤਾ ਚਹਡੇਯਾ ਨਈ
ਮਨ ਭਰ ਗਯਾ ਆਤਿਸ਼ਬਜ਼ੀ ਤੋ
ਕਰੋ support ਖਜਾਲਾ ਜੀ
ਕਰੋ support ਖਜਾਲਾ ਜੀ
ਓ ਕਰੋ support ਖਜਾਲਾ ਜੀ
ਜੋਰ ਲਗਾ ਸਰਕਾਰ’ਆਂ ਦਾ
ਹੋ Sheridan ਬੈਕ ਪ੍ਲਾਜ਼ਾ ਸੋਹਣੀਏ
ਨੀ ਬਿਨਾ ਛੱਤ ਤੋ ਦਫਤਰ ਯਾਰਾਂ ਦਾ
ਹੋ Sheridan ਬੈਕ ਪ੍ਲਾਜ਼ਾ ਸੋਹਣੀਏ
ਨੀ ਬਿਨਾ ਛੱਤ ਤੋ ਦਫਤਰ ਯਾਰਾਂ ਦਾ