Оберіть трек для відтворення
ਓਹਦੀ ਚੀਜ਼ ਓਹਨੂ ਹੀ ਦੇ ਬੀੜਾ
ਬਸ ਇਹਸਾਨ ਜਤੌਂਦੇ ਹਾਂ
ਜਿੰਨੇ ਹਰ ਢਾਣੀ ਤੇ ਫੁਲ ਲਾਯਾ
ਅੱਸੀ ਓਹਨੂ ਫੁਲ ਛਡੌਂਦੇ ਹਾਂ
ਮੈਂ ਸੋਚ ਰਿਹਾ ਏ ਫੁਲ ਮਹਿਬੂਬ ਨੂ ਦੇ ਆਵਾਂ
ਮੈਂ ਸੋਚ ਰਿਹਾ ਏ ਫੁਲ ਮਹਿਬੂਬ ਨੂ ਦੇ ਆਵਾਂ
ਤੇਰੇ ਕਦਮਾ ‘ਚ ਚੜਾਉਣ ਨਾਲੋ ਤੇ ਚੰਗਾ ਏ
ਤੇਰੇ ਕਦਮਾ ‘ਚ ਚੜਾਉਣ ਨਾਲੋ ਤੇ ਚੰਗਾ ਏ
ਹਨੂ ਸੁੰਘਿਯਾਨ ਓਹਦੀ ਜ਼ਿੰਦਗੀ ਦੇ
ਦੋ ਪਲ ਤਾ ਮਹਿਕਣ ਗੇ
ਪੱਥਰਾਂ ਨੂ ਗੁਲਾਬ ਸੁੰਘੌਣ ਨਾਲੋ ਤਾ ਚੰਗਾ ਏ
ਪੱਥਰਾਂ ਨੂ ਗੁਲਾਬ ਸੁੰਘੌਣ ਨਾਲੋ ਤਾ ਚੰਗਾ ਏ
ਨੀਰ ਵੇਲੇ ਲੋ ਦੀਵੇ ਕਮ ਔਂਦੀ ਨਹੀ
ਹਰ ਚੀਜ਼ ਲੋੜ ਅਨੁਸਾਰ ਲੋੜ ਬਿਨ ਭਾਉਂਦੀ ਨਹੀ
ਚਲ ਰਾਤ ਕਿਸੇ ਦੀ ਰੋਸ਼ਨ
ਚਲ ਰਾਤ ਕਿਸੇ ਦੀ ਰੋਸ਼ਨ
ਚਲ ਰਾਤ ਕਿਸੇ ਦੀ ਰੋਸ਼ਨ ਸੱਜਣਾ ਕਰ ਆਈਏ
ਕਬਰਾਂ ਤੇ ਦੀਪ ਜਗੌਨ ਨਾਲੋ ਤੇ ਚੰਗਾ ਏ
ਕਬਰਾਂ ਤੇ ਦੀਪ ਜਗੌਨ ਨਾਲੋ ਤੇ ਚੰਗਾ ਏ
ਜਿੱਤੇ ਫਾਇਦਾ ਦਿਖ ਜਾਵੇ ਕੋਈ ਉਥੋਂ ਹਿਲਦਾ ਨਹੀ
ਲੋਧ ਏ ਜਿਥੇ ਰਿਜਕ ਦੀ ਉਤੇ ਮਿਲਦਾ ਨਹੀ
ਮੇਰੀ ਜੇਬ ‘ਚ ਪਾਣ ਜੋ ਖੜਕ ਰਿਹਾ
ਬੱਚਿਆਂ ਵਿਚ ਵੰਡ ਦੇਵਾਂ
ਤੇਰੀ ਗੋਲਕ ਦੇ ਵਿਚ ਪਾਉਣ ਨਾਲੋ ਤੇ ਚੰਗਾ ਹੈ
ਤੇਰੀ ਗੋਲਕ ਦੇ ਵਿਚ ਪਾਉਣ ਨਾਲੋ ਤੇ ਚੰਗਾ ਹੈ
ਮਜਬੂਰੀ ਕੋਈ ਵੇਖੇ ਨਾ ਰੰਡੀ ਰੰਡੀ ਕਿਹੰਦੇ ਨੇ
ਸਮਾਜ ਨੂ ਸ਼ੋਦਨ ਵੇਲ ਬੇਬਾਕ ਬਣ ਬਹਿੰਦੇ ਨੇ
ਵੈਸ਼ਯਾ ਤਕ ਨੂ ਭੈਣ ਦੀ ਅੱਖ ਨਾਲ ਵੀਰਾ ਵੇਖੀ ਜਾ
ਜਿਸਮਾਂ ਦੀ ਮੰਦੀ ਲੌਂ ਨਾਲੋਂ ਤੇ ਚੰਗਾ ਏ
ਜਿਸਮਾਂ ਦੀ ਮੰਦੀ ਲੌਂ ਨਾਲੋਂ ਤੇ ਚੰਗਾ ਏ
ਜੇ ਸਚ ਕਿਹੰਦੇ ਆ ਜ਼ਖ਼ਮ ਮਿਲੇ ਜਰ ਜਾਵੀਂ ਤੂ
ਵੀਰਾਂ ਅੱਖਾਂ ਖੋਲ ਕੇ ਸੌਂ ਨਾਲੋਂ ਤੇ ਚੰਗਾ ਏ
ਓ ਅੱਖਾਂ ਖੋਲ ਕੇ ਸੌਂ ਨਾਲੋਂ ਤੇ ਚੰਗਾ ਏ
ਸੋਹਣਿਆਂ ਚੰਗਾ ਏ , ਹੀਰਿਆਂ ਚੰਗਾ ਏ