Оберіть трек для відтворення
ਸੁਣਿਆ ਬਾਪੂ ਤੇਰੇ ਦਾ ਆੜੀ D.I.G
ਖਾੜਕੂਆਂ ਦੀ ਮੈਂ ਵੀ ਫੋਟੋ ਟੰਗ ਲਈ
ਕੋਈ ਸਾਊ ਜਿਹਾ ਮੁੰਡਾ ਲੱਭ ਕੇ, ਕੋਈ ਸਾਊ ਜਿਹਾ ਮੁੰਡਾ ਲੱਭ ਕੇ
ਤੂੰ ਕਰ ਲੈ ਵਿਆਹ ਦੀ ਤਿਆਰੀ
ਜੇਲਾਂ ਵਿਚੋਂ ਆਉਣ ਚਿੱਠੀਆਂ, ਜੇਲਾਂ ਵਿਚੋਂ ਆਉਣ ਚਿੱਠੀਆਂ
ਲਾ ਕੇ ਸਾਡੇ ਜਿਹੇ ਨਾਲ ਯਾਰੀ
ਜੇਲਾਂ ਵਿਚੋਂ ਆਉਣ ਚਿੱਠੀਆਂ, ਜੇਲਾਂ ਵਿਚੋਂ ਆਉਣ ਚਿੱਠੀਆਂ ਹਾਏ
ਸਾਡਾ ਕੋਈ ਅਤਾ ਪਤਾ ਨਹੀਂ, ਫੁੱਲ ਕਦੋਂ ਆ ਸਰੋਵਰ ਪੈਣੇ
ਬੇੜੀਆਂ ਤੇ ਹਥਕੜੀਆਂ, ਹੁੰਦੇ ਖਾੜਕੂਆਂ ਲਈ ਗਹਿਣੇ
ਤੇਰੇ ਨਾਲ ਘਰ ਬੈਠ ਕੇ, ਤੇਰੇ ਨਾਲ ਘਰ ਬੈਠ ਕੇ
ਕੱਟ ਹੋਣੀ ਨੀ ਉਮਰ ਮੈਥੋਂ ਸਾਰੀ
ਜੇਲਾਂ ਵਿਚੋਂ ਆਉਣ ਚਿੱਠੀਆਂ, ਜੇਲਾਂ ਵਿਚੋਂ ਆਉਣ ਚਿੱਠੀਆਂ
ਲਾ ਕੇ ਸਾਡੇ ਜਿਹੇ ਨਾਲ ਯਾਰੀ
ਜੇਲਾਂ ਵਿਚੋਂ ਆਉਣ ਚਿੱਠੀਆਂ, ਜੇਲਾਂ ਵਿਚੋਂ ਆਉਣ ਚਿੱਠੀਆਂ ਹਾਏ
ਹੋ ਕਰਮਾਂ 'ਚ ਬੰਦੂਕਾਂ ਅਸਲੇ, ਨਾਹੀਂ ਹੋਰ ਕੋਈ ਦਿਸਿਆ ਚਾਰਾ
ਗਲ ਲਾ ਕੇ ਮਿਲ ਤਾਂ ਸਹੀ, ਜੇਲੋਂ ਆਵੇ ਜੇ ਬਾਈ ਹਵਾਰਾ
ਰੋਕ ਤਾਰਨੀਏਂ ਚੰਨੀ ਨੱਤਾ ਨੂੰ, ਹਾਂ-ਹਾਂ
ਰੋਕ ਤਾਰਨੀਏਂ ਚੰਨੀ ਨੱਤਾ ਨੂੰ, ਉਹਨੂੰ ਲੱਗਦੀ ਜਾਨ ਨੀ ਪਿਆਰੀ
ਜੇਲਾਂ ਵਿਚੋਂ ਆਉਣ ਚਿੱਠੀਆਂ, ਜੇਲਾਂ ਵਿਚੋਂ ਆਉਣ ਚਿੱਠੀਆਂ
ਲਾ ਕੇ ਸਾਡੇ ਜਿਹੇ ਨਾਲ ਯਾਰੀ
ਜੇਲਾਂ ਵਿਚੋਂ ਆਉਣ ਚਿੱਠੀਆਂ, ਜੇਲਾਂ ਵਿਚੋਂ ਆਉਣ ਚਿੱਠੀਆਂ ਹਾਏ