Оберіть трек для відтворення
Nav
ਭੁਲੇ ਹਾਂ ਭਟਕੇ ਨਈ
ਖੜੇ ਹਾਂ ਅਟਕੇ ਨੀ
ਐਸੀ ਕੋਈ ਸ਼ੈ ਨਾਂ ਵੇਖੀ
ਤੈਥੋਂ ਜੋ ਵਧਕੇ ਨੀ
ਜਾਵੀ ਨ ਤੂ ਮੈਨੂੰ ਛੱਡ ਕੇ
ਚੰਦ ਤੋਂ ਸੋਹਣੀਏ ਨੀ
ਤਾਰਿਆਂ ਦਾ ਦੇਸ ਛੱਡ ਕੇ ਆਜਾ
ਚਨ ਤੋਂ ਸੋਹਣੀਏ ਨੀ
ਕਿਦਾਂ ਕੋਈ ਕਰੇ ਉਡੀਕਾਂ
ਤੈਨੂੰ ਮੈਂ ਦਸਣਾ ਚਾਵਾਂ
ਬਸ ਤੇਰੇ ਨਾਲ ਬਹਿ ਕੇ
ਮੈਂ ਥੋੜਾ ਜਿਆ ਹਸਣਾ ਚਾਵਾਂ
ਕਿਦਾਂ ਕੋਈ ਕਰੇ ਉਡੀਕਾਂ
ਤੈਨੂੰ ਮੈਂ ਦਸਣਾ ਚਾਵਾਂ
ਬਸ ਤੇਰੇ ਨਾਲ ਬਹਿ ਕੇ
ਮੈਂ ਥੋੜਾ ਜਿਆ ਹਸਣਾ ਚਾਵਾਂ
ਅੱਖਰਾ ਤੇਰੀ ਹੀ ਵੇਖੇ
ਪੈਂਦੇ ਨੇ ਤੇਰੇ ਫੁਲੇਕੇ
ਥੱਕ ਗਿਆ ਤੈਨੂੰ ਲੱਭ ਕੇ
ਚੰਨ ਤੋਂ ਸੋਹਣੀਏ ਨੀ
ਤਾਰਿਆਂ ਦਾ ਦੇਸ ਛੱਡ ਕੇ ਆਜਾ
ਚੰਨ ਤੋਂ ਸੋਹਣੀਏ ਨੀ
ਮੁੜਕੇ ਨ ਜੁੜਦੇ ਦੇਖੇ
ਜੇਦੇ ਦਿਲ ਟੁੱਟ ਜਾਂਦੇ ਨੇ
ਨਾ ਚਾਹੁੰਦੇ ਹੱਥ ਹੱਥਾ ਚੋ
ਸਾਜਣਾ ਦੇ ਛੁੱਟ ਜਾਂਦੇ ਨੇ
ਜਿੱਤਾ ਕੋਈ ਰਾਤ ਵੀ ਰਾਤੇ
ਦੀਵਾ ਜਿਆ ਬਾਲ ਕੇ ਰੱਖਦਾ
ਸਾਜਨ ਘਰ ਭੁਲਤੇ ਨਹੀਂ ਓ
ਸਾਜਣਾ ਨੂੰ ਭੁਲ ਜਾਂਦੇ
ਤੂ ਵੀ ਨਾ ਕਰ ਜੀ ਏਦਾਂ
ਕਿਤੀ ਸੀ ਹੀਰ ਨੇ ਜਿੱਤਾ
ਸਬ ਕੁੱਛ ਬੈਠਾ ਛੱਡ ਕੇ
ਚੰਨ ਤੋਂ ਸੋਹਣੀਏ ਨੀ
ਤਾਰਿਆਂ ਦਾ ਦੇਸ ਛੱਡ ਕੇ ਆਜਾ
ਚੰਨ ਤੋਂ ਸੋਹਣੀਏ ਨੀ
ਚੰਨ ਤੋਂ ਸੋਹਣੀਏ ਨੀ