Оберіть трек для відтворення
ਭੁਲੇਯਾ ਏ ਮੈਨੂ ਯਾਰ ਮੇਰਾ
ਠੁਕਰਯਾ ਏ ਪ੍ਯਾਰ ਮੇਰਾ
ਕੋਈ ਨਾ ਜਾਣੇ ਹਾਲ ਮੇਰਾ
ਠੁਕਰਯਾ ਏ ਪ੍ਯਾਰ ਮੇਰਾ
ਜਿਦਾਂ ਜਿਦਾਂ ਸਾਡੇ ਕੋਲੋ ਦੂਰ ਹੋ ਗਏ ਦੂਰ ਹੋ ਗਏ
ਦਿਲ ਟੁੱਟੇਯਾ ਤੇ ਅੱਸੀ
ਮਸ਼ੂਰ ਹੋ ਗਏ
ਟੁੱਟੇਯਾ ਦਿਲ ਮੇਰਾ
ਫਿਰਸੇ ਨੀ ਜੁਡਨਾ
ਇਸ਼੍ਦੇ ਦੇ ਰਾਹਾਂ ਵਿਚ
ਮੁਦਕੇ ਨੀ ਟੂਰਨਾ
ਹੋ ਕਰਕੇ ਕਸੂਰ
ਬੇਕਸੂਰ ਹੋ ਗਏ
ਬੇਕਸੂਰ ਹੋ ਗਏ
ਦਿਲ ਟੁੱਟੇਯਾ
ਜਿਦਾਂ ਜਿਦਾਂ ਸਾਡੇ ਕੋਲੋ ਦੂਰ ਹੋ ਗਏ ਦੂਰ ਹੋ ਗਏ
ਦਿਲ ਟੁੱਟੇਯਾ ਤੇ ਅੱਸੀ
ਮਸ਼ੂਰ ਹੋ ਗਏ
ਦਿਲ ਟੁੱਟੇਯਾ ਤੇ ਅੱਸੀ
ਮਸ਼ੂਰ ਹੋ ਗਏ
ਜਹਾਂ ਭੀ ਤੂ ਜਾਏ
ਖੁਸ਼ ਹੀ ਰਹੇ ਬਸ
ਰੱਬ ਤੋ ਦੁਆਵਾਂ ਮੰਗ੍ਦੇ
ਇਸ਼੍ਦੇ ਦੀ ਅੱਗ ਵਿਚ
ਸਾਡ ਸਾਨੂ ਸ਼ੂਟ ਗਯਾ
ਹੁਣ ਨਾਯੋ ਅੱਸੀ ਬਚਦੇ
ਅੱਲਾਹ ਨੂ ਵੀ ਸੌਦੇ
ਮੰਜੂਰ ਹੋ ਗਏ
ਮੰਜੂਰ ਹੋ ਗਏ
ਦਿਲ ਟੁੱਟੇਯਾ
ਜਿਦਾਂ ਜਿਦਾਂ ਸਾਡੇ ਕੋਲੋ ਦੂਰ ਹੋ ਗਏ ਦੂਰ ਹੋ ਗਏ
ਦਿਲ ਟੁੱਟੇਯਾ ਤੇ ਅੱਸੀ
ਮਸ਼ੂਰ ਹੋ ਗਏ
ਦਿਲ ਟੁੱਟੇਯਾ ਤੇ ਅੱਸੀ
ਮਸ਼ੂਰ ਹੋ ਗਏ
ਵੇਖ ਵੇਖ ਹੰਜੂ ਮੇਰੇ
ਚੰਨ ਆਜ ਰੋਯਾ ਆਏ
ਜੋ ਵੀ ਕੁਛ ਪਾਯਾ ਸੀ ਮੈਂ
ਪਲਾਨ ਵਿਚ ਖੋਯ ਏ
ਮਾਰਦੇ ਨੇ ਦਾਣੇ ਸਾਰੇ
ਬੂਹਾ ਅਸੀ ਤਿਥੋਯ ਆਏ
ਮੇਰੇ ਨਾਲ ਜੋ ਹੋਯ
ਕਿਸੇ ਨਾਲ ਨਾਯੋ ਹੋਯ ਏ
ਤਾਣੇ ਦੁਨਿਯਾ ਦੇ ਸੁਨ੍ਣ
ਮਜ਼ਬੂਰ ਹੋ ਗਏ ਦਿਲ ਟੁੱਟੇਯਾ
ਜਿਦਾਂ ਜਿਦਾਂ ਸਾਡੇ ਕੋਲੋ ਦੂਰ ਹੋ ਗਏ ਦੂਰ ਹੋ ਗਏ
ਦਿਲ ਟੁੱਟੇਯਾ ਤੇ ਅੱਸੀ
ਮਸ਼ੂਰ ਹੋ ਗਏ
ਦਿਲ ਟੁੱਟੇਯਾ ਤੇ ਅੱਸੀ
ਮਸ਼ੂਰ ਹੋ ਗਏ
ਦਾ ਰਾ ਰੀ ਰੀ ਰਾ ਰਾ ਦਾ ਰਾ ਰੀ ਰੀ ਰਾ ਰਾ ਦਾ ਰਾ ਰੀ ਰੀ ਰਾ ਰਾ
ਤੇਰੇ ਇਸ਼੍ਕ਼ ਕਾ ਮੁਝੇ
ਇਤਨਾ ਗੁਰੂਰ ਨਾ ਹੋਤਾ
ਤੋ ਸ਼ਾਯਦ ਮੈਂ
ਮਜਬੂਰ ਨਾ ਹੋਤੀ
ਖੁਦਾ ਸਹੀ ਕਿਹਤਾ ਹੈਂ ਸਾਹੇਬ
ਯੇ ਇਸ਼੍ਕ਼ ਮੇਰਾ ਭੀ ਨਾ ਹੂਆ
ਅਗਰ ਹੋਤਾ ਤੋ ਸ਼ਾਯਦ ਮੈਂ
ਮਸ਼ੂਰ ਨਾ ਹੋਤਾ
ਮਸ਼ੂਰ ਨਾ ਹੋਤਾ