Оберіть трек для відтворення
ਹਸ ਹਸ ਤੂ ਮਾਰ ਗਯੀ, ਕਰ ਤੂ ਬੇਕਾਰ ਗਯੀ
ਦਿਲ ਤੋਂ ਤਾਂ ਕੱਢਤੀ ਸੀ, ਰੂਹੋਂ ਵੀ ਬਾਹਰ ਗਯੀ
ਸਾਲ ਹੋਇਆ ਟੁੱਟੀ ਨੂ, ਹੁਣ ਕਿ ਅਫਸੋਸ ਕੁੜੇ
ਕੋਲਾ ਤੇ ਕੋਲਾ ਜਾਣੇ, ਕਰਦੀ ਤੂ ਰੋਜ਼ ਕੁੜੇ
ਟੁੱਟੇ ਦਿਲ ਵੈਲੀ ਨੂ ਸਹਾਰਾ ਮਿਲ ਗਯਾ ਸੀ
ਜੇਓਂ ਦਾ ਨੀ ਮੌਕਾ ਜੋ ਦੋਬਾਰਾ ਮਿਲ ਗਯਾ ਸੀ
ਪ੍ਯਾਰ ਚ ਇਹਸਾਨ ਜੇ ਜਤਾਏ ਜਾਂਦੇ ਨੀ
ਸਜਨ ਜੋ ਪਕੇ ਓ ਸਟਾਏ ਜਾਂਦੇ ਨੀ
ਕਿੰਝ ਸਮਝਈਏ ਰੂਹ ਨੂ ਕੁੜੇ
ਸਚ ਸੀ ਜੋ ਜਾਂਦੀ ਕਿਹ ਗਈ
ਹਸ ਹਸ ਤੂ ਮਾਰ ਗਯੀ, ਕਰ ਤੂ ਬੇਕਾਰ ਗਯੀ
ਦਿਲ ਤੋਂ ਤਾਂ ਕੱਢਤੀ ਸੀ, ਰੂਹੋਂ ਵੀ ਬਾਹਰ ਗਯੀ
ਸਾਲ ਹੋਇਆ ਟੁੱਟੀ ਨੂ, ਹੁਣ ਕਿ ਅਫਸੋਸ ਕੁੜੇ
ਕੋਲਾ ਤੇ ਕੋਲਾ ਜਾਣੇ, ਕਰਦੀ ਤੂ ਰੋਜ਼ ਕੁੜੇ
ਸੁਪਨੇ ਚ ਔਂਦੀ ਆਂ ਸਟੌਂਦੀ ਆਂ ਨੀ ਕ੍ਯੋਂ,
ਫਨ Fan ਤੇਰੀ ਕਰਗੀ ਸੀ ਜੋ ਬਿਲੀ ਅੱਖ ਨੀ,
ਸੱਟ ਵੀ ਆ ਡੂਂਗੀ ਜੇਡੀ ਵੱਜੀ ਨੀ ਬਿਲੋ,
ਵਾਪਸੀ ਦਾ ਤੇਰੀ ਹੁਣ ਕੋਈ luck ਨ,
ਭੋਲਾ ਜਾ ਬ੍ਨਾਕੇ ਨੀ ਮੁਹ ਨੂੰ ਕੁੜੇ
ਗਲਾਂ ਝੂਠੀ ਸਾਰੀ ਕਿਹ ਗਈ,
ਹਸ ਹਸ ਤੂ ਮਾਰ ਗਯੀ, ਕਰ ਤੂ ਬੇਕਾਰ ਗਯੀ
ਦਿਲ ਤੋਂ ਤਾਂ ਕੱਢਤੀ ਸੀ, ਰੂਹੋਂ ਵੀ ਬਾਹਰ ਗਯੀ
ਸਾਲ ਹੋਇਆ ਟੁੱਟੀ ਨੂ, ਹੁਣ ਕਿ ਅਫਸੋਸ ਕੁੜੇ
ਕੋਲਾ ਤੇ ਕੋਲਾ ਜਾਣੇ, ਕਰਦੀ ਤੂ ਰੋਜ਼ ਕੁੜੇ