Оберіть трек для відтворення
Jimmy Kannu
To all the fellas tryin' to win the hearts of their ladies (Preet Brar)
If family comes in the way prove yourself worthy (Raja)
And fight through it
They say love's a battlefield (oh), it's a struggle
So I'ma fight and feel with my cardiac muscle
Fit together like pieces of a puzzle (hah)
Let ’em see like 3D TV how I love you
ਇਸ ਗੱਲ ਦੀ ਏ ਤੈਨੂ ਵੀ ਖਬਰ ਜਿੰਦੇ ਮੇਰੀਏ
ਟੁੱਟ ਟੁੱਟ ਜਾਂਦਾ ਏ ਸਬਰ ਜਿੰਦੇ ਮੇਰੀਏ
ਰਗਾਂ ਵਿਚ ਮਾਰ ਦਾ ਏ ਉਬਾਲੇ ਮੇਰੇ ਖੂਨ ਨੀ
ਸਿਰ ਚਡ ਬੋਲੇ ਤੈਨੂ ਪੌਣ ਦਾ ਜੁਨੂਨ ਨੀ
ਸਿਰ ਚਡ ਬੋਲੇ ਤੈਨੂ ਪੌਣ ਦਾ ਜੁਨੂਨ ਨੀ
ਸਿਰ ਚਡ ਬੋਲੇ ਤੈਨੂ ਪੌਣ ਦਾ ਜੁਨੂਨ ਨੀ
Like when the sun rises, can’t hide this (nah)
Even if it's cloudy and rainin'
We gon' ride this
Do not disturb (yeah), private
Fight for our right to love, we gon' riot (ah-ha)
You know I love you like I love rhymin'
Show the family we're great together, stand behind it (yeah)
Speak up and don’t stay quite
Believe in us, no way they can deny it (nah)
ਵੇਖਿਆਂ ਬਿਨਾ ਮੈਂ ਤੈਨੂ, ਰਹਿ ਨਈਓਂ ਸਕਦਾ
ਹੋਰ ਕੋਈ ਵੇਖੇ ਨੀ ਮੈਂ, ਸੇ ਨਈਓਂ ਸਕਦਾ
ਹੋਰ ਕੋਈ ਵੇਖੇ ਨੀ ਮੈਂ, ਸੇ ਨਈਓਂ ਸਕਦਾ
ਤੋੜ ਦਿਆਂ ਜੱਗ ਨੇ ਬਣਾਏ ਜੋ ਕਨੂਨ ਨੀ
ਸਿਰ ਚਡ ਬੋਲੇ ਤੈਨੂ ਪੌਣ ਦਾ ਜੁਨੂਨ ਨੀ
ਸਿਰ ਚਡ ਬੋਲੇ ਤੈਨੂ ਪੌਣ ਦਾ ਜੁਨੂਨ ਨੀ
ਸਿਰ ਚਡ ਬੋਲੇ ਤੈਨੂ ਪੌਣ ਦਾ ਜੁਨੂਨ ਨੀ
Jimmy Kannu
ਤੇਰੇ ਨਾਲ ਕੋਰਟ ਵਿਚ, marriage ਕਰਾ ਕੇ ਮੈ
ਦੁਨੀਆਂ ਦੇ ਮੂੰਹ ਉੱਤੇ, ਛੜੂੰ ਜਿੰਦੇ ਲਾਕੇ ਮੈਂ
ਦੁਨੀਆਂ ਦੇ ਮੂੰਹ ਉੱਤੇ, ਛੜੂੰ ਜਿੰਦੇ ਲਾਕੇ ਮੈਂ
ਸ਼ਿਮਲੇ ਮਨੌਣਾ ਫੇਰ, ਜਾਕੇ honeymoon ਨੀ
ਸਿਰ ਚਡ ਬੋਲੇ ਤੈਨੂ ਪੌਣ ਦਾ ਜੁਨੂਨ ਨੀ
ਸਿਰ ਚਡ ਬੋਲੇ ਤੈਨੂ ਪੌਣ ਦਾ ਜੁਨੂਨ ਨੀ
ਸਿਰ ਚਡ ਬੋਲੇ ਤੈਨੂ ਪੌਣ ਦਾ ਜੁਨੂਨ ਨੀ
If they don't like it, too bad, we gon' make it right (uh)
Anything we gotta do, we gon' make a life
They might hate but our love is a weapon
Reach them and if not teach 'em a lesson
I'm a good dude with a big heart, I promise
Lucky Lakshmi (uh), you're my goddess
Express our affection, don't prolong it
Sooner or later, they'll understand, honest
ਸ਼ਾਮੀ ਇਕ ਅੱਧਾ ਪੈਗ ਲਾਉਣ ਦਾ ਸ਼ੋਕੀਨ ਨੀ
ਐਵੇ ਮੇਰੇ ਸਾਲੇ ਲੋਕ ਕਰ ਦੇ ਤੋਹੀਨ ਨੀ
ਐਵੇ ਮੇਰੇ ਸਾਲੇ ਲੋਕ ਕਰ ਦੇ ਤੋਹੀਨ ਨੀ
ਆਜਾ Jagga Bhikhi ਦੀ ਸੁਧਰ ਜਾਵੇ ਜੂਨ ਨੀ
ਸਿਰ ਚਡ ਬੋਲੇ ਤੈਨੂ ਪੌਣ ਦਾ ਜੁਨੂਨ ਨੀ
ਸਿਰ ਚਡ ਬੋਲੇ ਤੈਨੂ ਪੌਣ ਦਾ ਜੁਨੂਨ ਨੀ
ਸਿਰ ਚਡ ਬੋਲੇ ਤੈਨੂ ਪੌਣ ਦਾ ਜੁਨੂਨ ਨੀ