Оберіть трек для відтворення
ਜਿਸ ਵੇਲੇ ਕਨਕਾ ਨੂ ਪਿਹਲਾ ਪਾਣੀ ਲੋਨਡੇ ਜੱਟ
ਤੋਰੀਏ ਨੂ ਪੇਂਡੇ ਜਦੋ ਪੀਲੇ ਪੀਲੇ ਫੁੱਲ ਵੇ
ਜਿਸ ਵੇਲੇ ਕਨਕਾ ਨੂ ਪਿਹਲਾ ਪਾਣੀ ਲੋਨਡੇ ਜੱਟ
ਤੋਰੀਏ ਨੂ ਪੇਂਡੇ ਜਦੋ ਪੀਲੇ ਪੀਲੇ ਫੁੱਲ ਵੇ
ਓਸ ਰੁਤੇ ਸੱਜਣ ਮਿਲਾ ਦੇ ਰੱਬਾ ਮੇਰੇਆ
ਸਾਰੀ ਹੀ ਉਮਰ ਤੇਰਾ ਤਾਰੀ ਜਾਉ ਮੁੱਲ ਵੇ
ਸਾਰੀ ਹੀ ਉਮਰ ਤੇਰਾ ਤਾਰੀ ਜਾਉ ਮੁੱਲ ਵੇ
ਤੋੜੇਏ ਦੇ ਫੁੱਲਾ ਵਾਂਗੂ ਫੁੱਲ ਖਿਡੇ ਜਿੰਦਗੀ ਦਾ
ਏਹੋ ਜਿਹਾ ਹੋ ਸਾਡੇ ਪ੍ਯਾਰ ਦਾ ਆਗਾਜ ਵੇ
ਸਾਹਮਣੇ ਬਿਠਾ ਕ ਸੋਨੇ ਸਾਜ਼ਣਾ ਨੂ ਤੱਕੀ ਜਾਵਾ
ਇਸਕ਼ੇ ਦ ਆਵੇ ਸਾਡੇ ਦਿਲਾ ਚੋ ਆਵਾਜ਼ ਵੇ
ਇਕ ਦੂਜੇ ਬਿਨਾ ਸਾਨੂ ਕੁਜ ਨਾ ਨਜ਼ਰ ਆਵੇ
ਫਿਰ ਜਾਈਏ ਸਾਰੀ ਦੁਨੀਆ ਨੂ ਭੁਲ ਵੇ
ਫਿਰ ਜਾਈਏ ਸਾਰੀ ਦੁਨੀਆ ਨੂ ਭੁਲ ਵੇ
ਓਸ ਰੁਤੇ ਸੱਜਣ ਮਿਲਾ ਦੇ ਰੱਬਾ ਮੇਰੇਆ
ਸਾਰੀ ਹੀ ਉਮਰ ਤੇਰਾ ਤਾਰੀ ਜਾਉ ਮੁੱਲ ਵੇ
ਸਾਰੀ ਹੀ ਉਮਰ ਤੇਰਾ ਤਾਰੀ ਜਾਉ ਮੁੱਲ ਵੇ
ਹਰ ਪਲ ਜ਼ਿੰਦਗੀ ਦਾ ਸੋਹਣੀ ਜਿਹੀ ਰੁੱਤ ਵਿਚ,
ਕਰ ਦੇਵਾ ਬਸ ਸੋਹਣੇ ਸੱਜਣਾ ਦੇ ਨਾ ਵੇ,
ਚਾਰੇ ਦਰਵਾਜੇ ਭਾਵੇ ਬੰਦ ਹੋਣ ਲੀਧਰਂ ਦੇ,
ਬੋਲਦਾ ਬਾਨੇਰੇ ਉੱਤੇ ਹੋਵੇ ਪਰ ਕਾ ਵੇ,
ਲੋਕਾਂ ਦਿਆ ਸੋਚਾਂ ਦਿਆ ਗਲਿਆ ਨੇ ਤੰਗ ਭਾਵੇ
ਪ੍ਯਾਰ ਵੇਲ ਬੂਹੇ ਸਾਡੇ ਜਾਂ ਖੁਲ ਖੁਲ ਵੇ,
ਪ੍ਯਾਰ ਵੇਲ ਬੂਹੇ ਸਾਡੇ ਜਾਂ ਖੁਲ ਖੁਲ ਵੇ,
ਓਸ ਰੁਤੇ ਸੱਜਣ ਮਿਲਾ ਦੇ ਰੱਬਾ ਮੇਰੇਆ
ਸਾਰੀ ਹੀ ਉਮਰ ਤੇਰਾ ਤਾਰੀ ਜਾਉ ਮੁੱਲ ਵੇ
ਸਾਰੀ ਹੀ ਉਮਰ ਤੇਰਾ ਤਾਰੀ ਜਾਉ ਮੁੱਲ ਵੇ
ਚੜ੍ਹਦੀ ਸ੍ਵੇਰ ਹੋਵੇ, ਪਾਨਸ਼ੀ ਗੌਂਦੇ ਗੀਤ ਹੋਣ,
ਨਿਘੀ-ਨਿਘੀ ਪੇਂਦੀ ਹੋਵੇ ਸੂਰਜ ਦੀ ਧੁਪ ਵੇ
ਹਾਰੇ-ਹਾਰੇ ਖੇਤਾਂ ਵਿਚ ਹੋਵੇ ਹਰੇਯਲੀ ਓਹ੍ਡੋਂ,
ਹੋਵੇ ਨਾ ਕੋਈ ਸ਼ੋਰ ਬਸ ਸ਼ੈਯੀ ਹੋਵੇ ਚੁਪ ਵੇ,
ਹੋਵੇ ਜੇਯੋਨ ਕਮਦਾਨ ਵਿਚ ਮਿਠਾ ਮਿਠਾ ਰੱਸ
ਓਹਵੇ ਪ੍ਯਾਰ ਚੋਂ ਮਿਠਾਸ ਸਾਡੇ ਪਵੇ ਦੁਲ ਦੁਲ ਵੇ,
ਓਹਵੇ ਪ੍ਯਾਰ ਚੋਂ ਮਿਠਾਸ ਸਾਡੇ ਪਵੇ ਦੁਲ ਦੁਲ ਵੇ,
ਓਸ ਰੁਤੇ ਸੱਜਣ ਮਿਲਾ ਦੇ ਰੱਬਾ ਮੇਰੇਆ
ਸਾਰੀ ਹੀ ਉਮਰ ਤੇਰਾ ਤਾਰੀ ਜਾਉ ਮੁੱਲ ਵੇ
ਸਾਰੀ ਹੀ ਉਮਰ ਤੇਰਾ ਤਾਰੀ ਜਾਉ ਮੁੱਲ ਵੇ