Оберіть трек для відтворення
ਓ, ਕੀ ਹੁੰਦਾ ਦੁਨੀਆਂ 'ਤੇ, ਸਾਨੂੰ ਕੁੱਝ ਪਤਾ ਨਹੀਂ
ਹੋਣੇ ਕੀ ਨਤੀਜੇ, ਪ੍ਰਵਾਹ ਸਾਨੂੰ ਰਤਾ ਨਹੀਂ
(ਹੋਣੇ ਕੀ ਨਤੀਜੇ-ਤੀਜੇ, ਪ੍ਰਵਾਹ ਸਾਨੂੰ ਰਤਾ-ਤਾ-ਤਾ)
(ਹੋਣੇ ਕੀ ਨਤੀਜੇ, ਪ੍ਰਵਾਹ ਸਾਨੂੰ ਰਤਾ ਨਹੀਂ)
ਓ, ਕੀ ਹੁੰਦਾ ਦੁਨੀਆਂ 'ਤੇ, ਸਾਨੂੰ ਕੁੱਝ ਪਤਾ ਨਹੀਂ
ਹੋਣੇ ਕੀ ਨਤੀਜੇ, ਪ੍ਰਵਾਹ ਸਾਨੂੰ ਰਤਾ ਨਹੀਂ
ਸਾਡੇ ਬਾਗੀ ਨੇ ਵਿਚਾਰ, ਨਾਲ਼ ਖੜ੍ਹੇ ਮੇਰੇ ਯਾਰ
ਜਾਣੇ ਜਾਂਦੇ ਉੱਚੀਆਂ ਉਡਾਰੀਆਂ ਦੇ ਲਈ
ਓ, ਜੱਟ ਦੋ ਜਗ੍ਹਾਂ ਮਾਰਦੇ ਆ ਜ਼ੋਰ, ਬੱਲੀਏ
ਇੱਕ gym ਵਿੱਚ, ਦੂਜਾ ਯਾਰੀਆਂ ਦੇ ਲਈ
ਦੋ ਜਗ੍ਹਾਂ ਮਾਰਦੇ ਆ ਜ਼ੋਰ, ਬੱਲੀਏ
ਇੱਕ gym ਵਿੱਚ, ਦੂਜਾ ਯਾਰੀਆਂ ਦੇ ਲਈ
ਯਾਰੀਆਂ ਦੇ ਵੱਲ ਉਂਗਲ਼ ਕਰਾਈ ਨਾ
ਲਾਹ ਦੇਈਏ ਸਿਰੋਂ, ਬਹੁਤੀ ਦੇਰ ਲਈ ਨਾ
ਯਾਰੀਆਂ ਦੇ ਵੱਲ ਉਂਗਲ਼ ਕਰਾਈ ਨਾ
ਲਾਹ ਦੇਈਏ ਸਿਰੋਂ, ਬਹੁਤੀ ਦੇਰ ਲਈ ਨਾ
ਮਿੱਠੀ ਜਿਹੀ ਨਸਲ ਪਿਆਰ ਪਾ ਕੇ ਠੱਗਦੀ
ਦੋਗਲੀ ਜਿਹੀ ਗੱਲ ਸਲਫਾਸ ਲੱਗਦੀ
ਸਾਡੇ aim ਬੜੇ ਵੱਡੇ, ਸੱਪ ਖੱਡਾਂ ਵਿੱਚੋਂ ਕੱਢੇ
ਹਵਾ ਰੁਖ ਕਿੱਥੋਂ ਬਣਦੀ ਸ਼ਿਕਾਰੀਆਂ ਦੇ ਲਈ
ਓ, ਜੱਟ ਦੋ ਜਗ੍ਹਾਂ ਮਾਰਦੇ ਆ ਜ਼ੋਰ, ਬੱਲੀਏ
ਇੱਕ gym ਵਿੱਚ, ਦੂਜਾ ਯਾਰੀਆਂ ਦੇ ਲਈ
ਦੋ ਜਗ੍ਹਾਂ ਮਾਰਦੇ ਆ ਜ਼ੋਰ, ਬੱਲੀਏ
ਇੱਕ gym ਵਿੱਚ, ਦੂਜਾ ਯਾਰੀਆਂ ਦੇ ਲਈ
Rabby Gill
ਹਿੱਕਾਂ ਵਿੱਚ ਜਾਨ, weight heavy ਲਾਈਦੇ
ਬੰਦੇ ਦੇ ਅਸੂਲ ਉੱਚੇ ਹੋਣੇ ਚਾਹੀਦੇ
ਹਿੱਕਾਂ ਵਿੱਚ ਜਾਨ, weight heavy ਲਾਈਦੇ
ਬੰਦੇ ਦੇ ਅਸੂਲ ਉੱਚੇ ਹੋਣੇ ਚਾਹੀਦੇ
ਵੱਡੇ-ਵੱਡੇ ਸੂਰਮੇਂ ਮਰਾਏ ਪਿਆਰਾਂ ਨੇ
ਪੈਰਾਂ-ਭਾਰ ਕਈ ਨੇ ਬਿਠਾਏ ਯਾਰਾਂ ਨੇ
ਚਾਰ ਦਿਨਾਂ ਦਾ ਏ ਮੇਲਾ, ਕਾਹਦਾ ਗੁਰੂ ਬਿਨਾਂ ਚੇਲਾ?
ਜ਼ਹਿਰਾਂ ਨਾਲ਼ ਨਹੀਂ ਵਿਗਾੜੀ ਦੀ, ਉਤਾਰੀਆਂ ਦੇ ਲਈ
ਓ, ਜੱਟ ਦੋ ਜਗ੍ਹਾਂ ਮਾਰਦੇ ਆ ਜ਼ੋਰ, ਬੱਲੀਏ
ਇੱਕ gym ਵਿੱਚ, ਦੂਜਾ ਯਾਰੀਆਂ ਦੇ ਲਈ
ਦੋ ਜਗ੍ਹਾਂ ਮਾਰਦੇ ਆ ਜ਼ੋਰ, ਬੱਲੀਏ
ਇੱਕ gym ਵਿੱਚ, ਦੂਜਾ ਯਾਰੀਆਂ ਦੇ ਲਈ
ਓ, "ਗੱਭਰੂ" ਉਹ ਕਾਹਦਾ ਜਿਹੜਾ ਮਾਰੇ ਦੰਡ ਨਾ
ਹੌਂਸਲ਼ੇ ਤੋਂ ਵੱਡੀ ਦੁਨੀਆਂ 'ਤੇ ਕੰਧ ਨਾ
ਓ, "ਗੱਭਰੂ" ਉਹ ਕਾਹਦਾ ਜਿਹੜਾ ਮਾਰੇ ਦੰਡ ਨਾ
ਹੌਂਸਲ਼ੇ ਤੋਂ ਵੱਡੀ ਦੁਨੀਆਂ 'ਤੇ ਕੰਧ ਨਾ
ਹੌਲ਼ੇ ਜਿਹੇ ਕਰ ਘਰ ਬੜੇ ਤੋਰੇ ਆ
ਓ, ਦਿਲ ਦੇ ਆਂ ਸਾਫ਼, ਬੱਸ ਬੋਲ ਕੌੜੇ ਆ
ਕਿੱਥੇ ਗੌਲ਼ੇ ਕੋਈ ਬਾਤ, ਏਹੇ ਮਰਦਾਂ ਦੀ ਜਾਤ
Cheeme ਕਿਸਮਤ ਚੀਜ਼ ਕੀ ਖਿਡਾਰੀਆਂ ਦੇ ਲਈ?
ਓ, ਜੱਟ ਦੋ ਜਗ੍ਹਾਂ ਮਾਰਦੇ ਆ ਜ਼ੋਰ, ਬੱਲੀਏ
ਇੱਕ gym ਵਿੱਚ, ਦੂਜਾ ਯਾਰੀਆਂ ਦੇ ਲਈ
ਦੋ ਜਗ੍ਹਾਂ ਮਾਰਦੇ ਆ ਜ਼ੋਰ, ਬੱਲੀਏ
ਇੱਕ gym ਵਿੱਚ, ਦੂਜਾ ਯਾਰੀਆਂ ਦੇ ਲਈ
(ਦੋ ਜਗ੍ਹਾਂ ਮਾਰਦੇ ਆ ਜ਼ੋਰ-ਜ਼ੋਰ, 'ਏ)
(ਇੱਕ gym ਵਿੱ-ਵਿੱ-ਵਿੱਚ, ਯਾਰੀਆਂ ਦੇ ਲਈ)