Оберіть трек для відтворення
ਚਾਰ ਕਿਤਾਬਾਂ ਪੜ੍ਹ ਕੇ ਖੁਦ ਨੂੰ
ਦਾਨਾ ਨਾ ਕਹਲਾਈਏ
ਭੀੜ ਨੂੰ ਰੌਣਕ ਸਮਝ ਕੇ ਸਇਯੋਂ
ਦਿਲ ਨੂੰ ਨਾ ਬਹਲਾਈਏ
ਕੀ ਮਨ ਕੀ ਤਨ ਸਭ ਨੇ ਭਿੱਜਣਾ
ਜਦ ਸਾਵਣ ਮੀਂਹ ਬਰਸਾਈਏ
ਦੁਮ ਦੁਮ ਇਸ਼ਕਾ ਏ ਗੂੰਜਦਾ
ਬਾਜੇ ਦਿਲ ਇਕਤਾਰਾ ਨਾਲ ਨੀ
ਦੁਮ ਦੁਮ ਇਸ਼ਕਾ ਏ ਗੂੰਜਦਾ
ਬਾਜੇ ਦਿਲ ਇਕਤਾਰਾ ਨਾਲ ਨੀ
ਓਓਓ
ਦੁਮ ਦੁਮ ਇਸ਼ਕਾ ਏ ਗੂੰਜਦਾ
ਬਾਜੇ ਦਿਲ ਇਕਤਾਰਾ ਨਾਲ ਨੀ
ਦੁਮ ਦੁਮ ਇਸ਼ਕਾ ਏ ਗੂੰਜਦਾ
ਬਾਜੇ ਦਿਲ ਇਕਤਾਰਾ ਨਾਲ ਨੀ
ਚਿੱਤ ਲਗਦਾ ਨਾ ਵੇ ਜੋਗੀਆ ਆ
ਚਿੱਤ ਲਗਦਾ ਨਾ ਵੇ ਜੋਗੀਆ ਏ
ਮੋਹ ਮਾਇਆ ਜੰਜਾਲ ਨੀ
ਦੁਮ ਦੁਮ ਇਸ਼ਕਾ ਏ ਗੂੰਜਦਾ
ਬਾਜੇ ਦਿਲ ਇਕਤਾਰਾ ਨਾਲ ਨੀ
ਦੁਮ ਦੁਮ ਇਸ਼ਕਾ ਏ ਗੂੰਜਦਾ
ਬਾਜੇ ਦਿਲ ਇਕਤਾਰਾ ਨਾਲ ਨੀ
ਦੁਮ ਦੁਮ ਦੁਮ ਦੁਮ
ਆਆ
ਦੁਮ ਦੁਮ ਦੁਮ ਦੁਮ
ਆਆ
ਦੁਮ ਦੁਮ ਦੁਮ ਦੁਮ
ਆਆ
ਦੁਮ ਦੁਮ ਗੂੰਜਦਾ
ਆ ਆ ਆ ਆ ਆ ਆ ਆ ਆ
ਆ ਆ ਆ ਆ ਆ ਆ ਆ ਆ
ਅਸ਼ਕੇ ਵੇ ਅਸ਼ਕੇ ਵੇ ਅਸ਼ਕੇ ਜਾਵਾਂ ਵੇ
ਹੱਸਦੇ ਵੇ ਉਮਰਾਂ ਵਾਰਿਆਂ
ਦਿਲ ਦੀਆਂ ਮਿੱਠੀਆਂ ਨੇ ਚੋਰੀਆਂ
ਅਸ਼ਕੇ ਵੇ ਅਸ਼ਕੇ ਵੇ ਅਸ਼ਕੇ ਜਾਵਾਂ ਵੇ
ਹੱਸਦੇ ਵੇ ਉਮਰਾਂ ਵਾਰਿਆਂ
ਦਿਲ ਦੀਆਂ ਮਿੱਠੀਆਂ ਨੇ ਚੋਰੀਆਂ
ਦੁਮ ਦੁਮ ਇਸ਼ਕਾ ਏ ਗੂੰਜਦਾ
ਬਾਜੇ ਦਿਲ ਇਕਤਾਰਾ ਨਾਲ ਨੀ
ਦੁਮ ਦੁਮ ਇਸ਼ਕਾ ਏ ਗੂੰਜਦਾ
ਬਾਜੇ ਦਿਲ ਇਕਤਾਰਾ ਨਾਲ ਨੀ
ਚਿੱਤ ਲਗਦਾ ਨਾ ਵੇ ਜੋਗੀਆ ਆ
ਮੋਹ ਮਾਇਆ ਜੰਜਾਲ ਨੀ
ਦੁਮ ਦੁਮ ਇਸ਼ਕਾ ਏ ਗੂੰਜਦਾ
ਬਾਜੇ ਦਿਲ ਇਕਤਾਰਾ ਨਾਲ ਨੀ
ਦੁਮ ਦੁਮ ਇਸ਼ਕਾ ਏ ਗੂੰਜਦਾ
ਬਾਜੇ ਦਿਲ ਇਕਤਾਰਾ ਨਾਲ ਨੀ
ਹੱਸਦੇ ਵੇ ਹੱਸਦੇ ਵੇ
ਹੱਸਦੇ ਵੇ ਉਮਰਾਂ ਵਾਰਿਆਂ ਏ
ਹੱਸਦੇ ਵੇ ਹੱਸਦੇ ਵੇ
ਹੱਸਦੇ ਵੇ ਉਮਰਾਂ ਵਾਰਿਆਂ ਏ
ਚਿੱਤ ਲਗਦਾ ਨਾ ਏ ਢੋਲਣਾ
ਦੁਮ ਦੁਮ ਇਸ਼ਕਾ ਏ ਗੂੰਜਦਾ
ਬਾਜੇ ਦਿਲ ਇਕਤਾਰਾ ਨਾਲ ਨੀ
ਦੁਮ ਦੁਮ ਇਸ਼ਕ ਹੈ ਗੂੰਜਦਾ
ਬਾਜੇ ਦਿਲ ਇਕਤਾਰਾ ਨਾਲ ਨੀ
ਦੁਮ ਦੁਮ ਦੁਮ ਦੁਮ ਦੁਮ
ਗੂੰਜਦਾ
ਦੁਮ ਦੁਮ ਦੁਮ ਦੁਮ
ਗੂੰਜਦਾ
ਦੁਮ ਦੁਮ ਦੁਮ ਦੁਮ ਦੁਮ
ਗੂੰਜਦਾ
ਦੁਮ ਦੁਮ ਦੁਮ ਦੁਮ
ਗੂੰਜਦਾ
ਦੁਮ ਦੁਮ ਦੁਮ ਦੁਮ ਦੁਮ
ਗੂੰਜਦਾ
ਦੁਮ ਦੁਮ ਦੁਮ ਦੁਮ
ਗੂੰਜਦਾ
ਦੁਮ ਦੁਮ ਦੁਮ ਦੁਮ ਦੁਮ
ਗੂੰਜਦਾ
ਦੁਮ ਦੁਮ ਦੁਮ ਦੁਮ
ਇਸ਼ਕ ਹੈ ਗੂੰਜਦਾ
ਦੁਮ ਦੁਮ ਦੁਮ ਦੁਮ ਦੁਮ
ਗੂੰਜਦਾ
ਦੁਮ ਦੁਮ ਦੁਮ ਦੁਮ
ਗੂੰਜਦਾ
ਦੁਮ ਦੁਮ ਦੁਮ ਦੁਮ ਦੁਮ
ਗੂੰਜਦਾ
ਦੁਮ ਦੁਮ ਦੁਮ ਦੁਮ
ਗੂੰਜਦਾ
ਦੁਮ ਦੁਮ ਦੁਮ ਦੁਮ ਦੁਮ
ਗੂੰਜਦਾ
ਦੁਮ ਦੁਮ ਦੁਮ ਦੁਮ
ਗੂੰਜਦਾ
ਦੁਮ ਦੁਮ ਇਸ਼ਕ ਹੈ ਗੂੰਜਦਾ
ਬਾਜੇ ਦਿਲ ਇਕਤਾਰਾ ਨਾਲ ਨੀ
ਦੁਮ ਦੁਮ ਦੁਮ ਦੁਮ ਦੁਮ
ਗੂੰਜਦਾ
ਦੁਮ ਦੁਮ ਦੁਮ ਦੁਮ
ਗੂੰਜਦਾ
ਦੁਮ ਦੁਮ ਦੁਮ ਦੁਮ ਦੁਮ
ਗੂੰਜਦਾ
ਦੁਮ ਦੁਮ ਦੁਮ ਦੁਮ
ਗੂੰਜਦਾ
ਦੁਮ ਦੁਮ ਦੁਮ ਦੁਮ ਦੁਮ
ਗੂੰਜਦਾ
ਦੁਮ ਦੁਮ ਦੁਮ ਦੁਮ
ਗੂੰਜਦਾ
ਆਆਆ ਅਰੀ ਹਾ