Оберіть трек для відтворення
ਤੇਰੀਆਂ ਅੱਖੀਆਂ ਵਿਚ ਸਬ ਦਿਸਦਾ ਐ
ਤੂੰ ਹੀ ਬੋਲ ਏ ਦੱਸਦੇ ਏ ਪਿਆਰ ਕਿਸਦਾ ਐ
ਤੇਰੀਆਂ ਅੱਖੀਆਂ ਵਿਚ ਸਬ ਦਿਸਦਾ ਐ
ਤੂੰ ਹੀ ਬੋਲ ਏ ਦੱਸਦੇ ਏ ਪਿਆਰ ਕਿਸਦਾ ਐ
ਇਹੁ ਕਿਸਦੀ ਨਿਸ਼ਾਣੀ ਐ
ਜੋ ਗੱਲ ਪਾਈ ਗਾਣੀ ਐ
ਮੈਂ ਸਬ ਕੁਝ ਜਾਣ ਗਿਆ
ਹੁਣ ਕਿਊ ਛੁਪਾਨੀ ਐ
ਤੇਰੀਆਂ ਅੱਖੀਆਂ ਵਿਚ ਸਬ ਦਿਸਦਾ ਐ
ਤੂੰ ਹੀ ਬੋਲ ਏ ਦੱਸਦੇ ਏ ਪਿਆਰ ਕਿਸਦਾ ਐ
ਤੇਰੀਆਂ ਅੱਖੀਆਂ ਵਿਚ ਸਬ ਦਿਸਦਾ ਐ
ਤੂੰ ਹੀ ਬੋਲ ਏ ਦੱਸਦੇ ਏ ਪਿਆਰ ਕਿਸਦਾ ਐ
ਮੈਂ ਲੱਖ ਵਾਰੀ ਪੁੱਛਿਆ
ਕਹਿੰਦਾ ਰਾਜ ਹੈ ਰੱਖਿਆ
ਕੀ ਪਈ ਮਜ਼ਬੂਰੀ
ਕਿਊ ਦੱਸ ਨਾ ਸਕਿਆ
ਮੈਂ ਲੱਖ ਵਾਰੀ ਪੁੱਛਿਆ
ਕਹਿੰਦਾ ਰਾਜ ਹੈ ਰੱਖਿਆ
ਕੀ ਪਈ ਮਜ਼ਬੂਰੀ
ਕਿਊ ਦੱਸ ਨਾ ਸਕਿਆ
ਮੇਰਾ ਸਾਂਹ ਸੀ ਸੁਕੇਯਾ
ਮੈਂ ਅੰਦਰੋਂ ਮੁਕਿਆ
ਮੈਂ ਖਾਦਾਂ ਰਿਹਾ ਪਰ
ਤੂੰ ਨਾ ਰੁਕਿਆਂ
ਤੇਰੀਆਂ ਅੱਖੀਆਂ ਵਿਚ ਸਬ ਦਿਸਦਾ ਐ
ਤੂੰ ਹੀ ਬੋਲ ਏ ਦੱਸਦੇ ਏ ਪਿਆਰ ਕਿਸਦਾ ਐ
ਤੇਰੀਆਂ ਅੱਖੀਆਂ ਵਿਚ ਸਬ ਦਿਸਦਾ ਐ
ਤੂੰ ਹੀ ਬੋਲ ਏ ਦੱਸਦੇ ਏ ਪਿਆਰ ਕਿਸਦਾ ਐ
ਤਾਰੀਫ ਦੇ ਕਾਬੀਲ
ਤੇਰਾ ਇਸ਼ਕ ਹੈ ਸੱਜਣਾ
ਥੋਡੇ ਹੀ ਸਾਹ ਨੇ
ਹੁਣ ਮੈਂ ਨਹੀਂ ਬਚਣਾ
ਤਾਰੀਫ ਦੇ ਕਾਬੀਲ
ਤੇਰਾ ਇਸ਼ਕ ਹੈ ਸੱਜਣਾ
ਥੋਡੇ ਹੀ ਸਾਹ ਦੇ
ਹੁਣ ਮੈਂ ਨਹੀਂ ਬਚਣਾ
ਮੁੱਕੂ ਪਾਗਲ ਕਰਤਾ
ਹੁਣ ਪਲ ਪਲ ਮਰਦਾ
ਮੈਂ ਖਤਮ ਹੋ ਗਿਆ
ਪਰ ਨਾ ਝੁਕਿਆ
ਤੇਰੀਆਂ ਅੱਖੀਆਂ ਵਿਚ ਸਬ ਦਿਸਦਾ ਐ
ਤੂੰ ਹੀ ਬੋਲ ਏ ਦੱਸਦੇ ਏ ਪਿਆਰ ਕਿਸਦਾ ਐ
ਤੇਰੀਆਂ ਅੱਖੀਆਂ ਵਿਚ ਸਬ ਦਿਸਦਾ ਐ
ਤੂੰ ਹੀ ਬੋਲ ਏ ਦੱਸਦੇ ਏ ਪਿਆਰ ਕਿਸਦਾ ਐ