Оберіть трек для відтворення
ਓ ਵੰਗਾਂ ਚੜ੍ਹਾ ਲੋ ਕੁੜਿਓ
ਜੁਗਨੀ ਜੀ
ਜੁਗਨੀ ਜੀ
ਜੁਗਨੀ ਜੀ
ਜੁਗਨੀ ਜੀ
ਐ ਵੇ ਅੱਲ੍ਹਾ ਵਾਲਿਆਂ ਦੀ ਜੁਗਨੀ ਜੀ
ਐ ਵੇ ਅੱਲ੍ਹਾ ਵਾਲਿਆਂ ਦੀ ਜੁਗਨੀ ਜੀ
ਐ ਵੇ ਨਵੇਂ ਪੀਰ ਦੀ ਜੁਗਨੀ ਜੀ
ਐ ਵੇ ਨਵੇਂ ਪੀਰ ਦੀ ਜੁਗਨੀ ਜੀ
ਐ ਵੇ ਮੌਲਾ ਅਲੀ ਵਾਲੀ ਜੁਗਨੀ ਜੀ
ਐ ਵੇ ਮੌਲਾ ਅਲੀ ਵਾਲੀ ਜੁਗਨੀ ਜੀ
ਐ ਵੇ ਮੇਰੇ ਪੀਰ ਦੀ ਜੁਗਨੀ ਜੀ
ਐ ਵੇ ਮੇਰੇ ਪੀਰ ਦੀ ਜੁਗਨੀ ਜੀ
Know she a talking about, ਜੁਗਨੀ ਜੀ
Just trying to enthuse about your, ਜੁਗਨੀ ਜੀ
The reason why you lose, you got no ਜੁਗਨੀ ਜੀ
So step into my shoes and feel the ਜੁਗਨੀ ਜੀ
Some people they don’t educate the ਜੁਗਨੀ ਜੀ
Try to alleviate you of the ਜੁਗਨੀ ਜੀ
What will elevate you is the ਜੁਗਨੀ ਜੀ
Just kick back and meditate and feel theਜੁਗਨੀ ਜੀ
ਜੁਗਨੀ ਤਾਰ ਖਾਈਂ ਵਿੱਚ ਥਾਲ
ਜੁਗਨੀ ਤਾਰ ਖਾਈਂ ਵਿੱਚ ਥਾਲ
ਛੱਡ ਦੁਨੀਆ ਦੇ ਜੰਜਾਲ
ਛੱਡ ਦੁਨੀਆ ਦੇ ਜੰਜਾਲ
ਜੁਗਨੀ ਤਾਰ ਖਾਈਂ ਵਿੱਚ ਥਾਲ
ਛੱਡ ਦੁਨੀਆ ਦੇ ਜੰਜਾਲ
ਕੁਝ ਨੀ ਨਿਬਣਾ ਬੰਦਿਆਂ ਨਾਲ
ਰੱਖੀ ਸਾਬਤ ਸਿੱਧ ਅਮਾਲ
ਓਹ ਪੀਰ ਮੇਰਿਆ ਜੁਗਨੀ ਜੀ
ਐ ਵੇ ਅੱਲ੍ਹਾ ਵਾਲਿਆਂ ਦੀ ਜੁਗਨੀ ਜੀ
ਐ ਵੇ ਨਵੇਂ ਪੀਰ ਦੀ ਜੁਗਨੀ ਜੀ
ਐ ਵੇ ਨਵੇਂ ਪੀਰ ਦੀ ਜੁਗਨੀ ਜੀ
ਐ ਵੇ ਮੌਲਾ ਅਲੀ ਵਾਲੀ ਜੁਗਨੀ ਜੀ
ਐ ਵੇ ਮੌਲਾ ਅਲੀ ਵਾਲੀ ਜੁਗਨੀ ਜੀ
ਐ ਵੇ ਮੇਰੇ ਪੀਰ ਦੀ ਜੁਗਨੀ ਜੀ
ਐ ਵੇ ਮੇਰੇ ਪੀਰ ਦੀ ਜੁਗਨੀ ਜੀ
ਜੁਗਨੀ ਡਿੱਗ ਪਈ ਵਿੱਚ ਰੋਈ
ਜੁਗਨੀ ਡਿੱਗ ਪਈ ਵਿੱਚ ਰੋਈ
ਉੱਥੇ ਰੋ ਰੋ ਕਮਲੀ ਹੋਈ
ਉੱਥੇ ਰੋ ਰੋ ਕਮਲੀ ਹੋਈ
ਜੁਗਨੀ ਡਿੱਗ ਪਈ ਵਿੱਚ ਰੋਈ
ਉੱਥੇ ਰੋ ਰੋ ਕਮਲੀ ਹੋਈ
ਓਡੀ ਵਾਥ ਨਵੇਂ ਲੈਂਦਾ ਕੋਈ
ਤੇ ਕਲਮੇ ਬਿਨਾ ਨਾਹੀਂ ਮਿਲਦੀ ਤੋਈ
ਹੋਆ ਪੀਰ ਮੇਰਿਆ ਜੁਗਨੀ ਜੀ
ਐ ਵੇ ਅੱਲ੍ਹਾ ਵਾਲਿਆਂ ਦੀ ਜੁਗਨੀ ਜੀ
ਐ ਵੇ ਨਵੇਂ ਪੀਰ ਦੀ ਜੁਗਨੀ ਜੀ
ਐ ਵੇ ਨਵੇਂ ਪੀਰ ਦੀ ਜੁਗਨੀ ਜੀ
ਐ ਵੇ ਮੌਲਾ ਅਲੀ ਵਾਲੀ ਜੁਗਨੀ ਜੀ
ਐ ਵੇ ਮੌਲਾ ਅਲੀ ਵਾਲੀ ਜੁਗਨੀ ਜੀ
ਐ ਵੇ ਮੇਰੇ ਪੀਰ ਦੀ ਜੁਗਨੀ ਜੀ
ਐ ਵੇ ਮੇਰੇ ਪੀਰ ਦੀ ਜੁਗਨੀ ਜੀ
ਵੰਗਾਂ ਚੜ੍ਹਾ ਲੋ ਕੁੜਿਓ
Farooq