Оберіть трек для відтворення
ਤੇਰਾ ਮੇਰੇ ਵੱਲ ਆਉਣ ਦਾ ਉਡੀਕ ਰਿਹਾ ਦਿਨ
ਤੇਰਾ ਮੇਰੇ ਵੱਲ ਆਉਣ ਦਾ ਉਡੀਕ ਰਿਹਾ ਦਿਨ
ਕਿੱਦਾ ਕੱਢ ਰਿਹਾ ਸਾਲ ਮੈਂ ਤਾ ਸੱਚੀ ਗਿਣ ਗਿਣ
ਤੇਰਾ ਮੇਰੇ ਵੱਲ ਆਉਣ ਦਾ ਉਡੀਕ ਰਿਹਾ ਦਿਨ
ਤੇਰਾ ਮੇਰੇ ਵੱਲ ਆਉਣ ਦਾ ਉਡੀਕ ਰਿਹਾ ਦਿਨ
ਉਨਾ ਚਿਰ ਰਾਵਾ ਵਿੱਚੋ ਕਿੱਦਾਂ ਰੋੜਿਆ ਨੂੰ ਫੜਾਂ ਮੈਂ
ਓ ਸੂਰਜ ਨੂੰ ਢਕਾਂ ਕਿਵੇ ਛਾਂ ਤੈਨੂੰ ਕਰਾਂ ਮੈਂ
ਤੈਨੂੰ ਦੱਸਣੇ ਆ ਹਾਲ ਕਿਵੇ ਰਹੇ ਤੇਰੇ ਬਿਨ
ਤੇਰਾ ਮੇਰੇ ਵੱਲ ਆਉਣ ਦਾ ਉਡੀਕ ਰਿਹਾ ਦਿਨ
ਤੇਰਾ ਮੇਰੇ ਵੱਲ ਆਉਣ ਦਾ ਉਡੀਕ ਰਿਹਾ ਦਿਨ
ਕਿੱਥੇ ਪਈਆਂ ਨੇ ਕਿਤਾਬਾਂ ਤੈਨੂੰ ਪਤਾ ਹੀ ਨਾ ਲੱਗੇ
ਵੇ ਤੂੰ ਮੇਰੇ ਕੋਲੋ ਮੰਗੇ ਤੈਨੂੰ ਕੁੜਤਾ ਨਾ ਲੱਭੇ
ਮੈਂ ਤਾ ਤੇਰੀਆਂ ਪੱਗਾਂ ਨੂੰ ਰੱਖ ਦਿਆਂ ਚਿਨ ਚਿਣ
ਤੇਰਾ ਮੇਰੇ ਵੱਲ ਆਉਣ ਦਾ ਉਡੀਕ ਰਿਹਾ ਦਿਨ
ਤੇਰਾ ਮੇਰੇ ਵੱਲ ਆਉਣ ਦਾ ਉਡੀਕ ਰਿਹਾ ਦਿਨ
ਹੋ ਫੁੱਲਾਂ ਨੂੰ ਵੀ ਆਖਿਆ ਏ ਮਹਿਕਾ ਨੂੰ ਬਚਾ ਲਿਓ
ਹੋ ਸੱਜਣਾਂ ਨੇ ਆਉਣਾ ਉਦੋ ਪਹਿਲਾ ਨਾ ਮਕਾਲਿਓ
ਮਕਾਲਿਓ
ਕੋਈ ਕਸਰ ਨਾ ਰਹਿਜੇ ਵਰਤਿਓ ਮਿਣ ਮਿਣ
ਤੇਰਾ ਮੇਰੇ ਵੱਲ ਆਉਣ ਦਾ ਉਡੀਕ ਰਿਹਾ ਦਿਨ
ਤੇਰਾ ਮੇਰੇ ਵੱਲ ਆਉਣ ਦਾ ਉਡੀਕ ਰਿਹਾ ਦਿਨ
ਵੇ ਤੂੰ ਜਿਹੜੇ ਵੇਲੇ ਆਉਣਾ ਵੇਲਿਆਂ ਨੇ ਰੁੱਕ ਜਾਣਾ
ਹੋ ਗਈ ਪੱਤਿਆਂ ਨਾਲ ਗੱਲ ਉਹਨਾ ਨੇ ਵੀ ਝੁੱਕ ਜਾਣਾ
ਮੇਰੇ ਨਾਲ ਨਿਰਵੈਰ ਭਾਵੇ ਬੈਠੀ ਪਲ ਛਿਨ
ਬੈਠੀ ਪਲ ਛਿਨ
ਤੇਰਾ ਮੇਰੇ ਵੱਲ ਆਉਣ ਦਾ ਉਡੀਕ ਰਿਹਾ ਦਿਨ
ਤੇਰਾ ਮੇਰੇ ਵੱਲ ਆਉਣ ਦਾ ਉਡੀਕ ਰਿਹਾ ਦਿਨ
ਜੱਸੀ ਓਏ
ਤੇਰਾ ਮੇਰੇ ਵੱਲ ਆਉਣ ਦਾ ਉਡੀਕ ਰਿਹਾ ਦਿਨ