Оберіть трек для відтворення
Lo hit Lo hit
ਅੱਸੀ ਕਰਦੇ ਰਏ ਪਿਆਰ ਓਹਨੂ
ਏ ਓਹਦੇ ਲਈ ਮਖੌਲ ਸੀ
ਓ ਹਸਦੀ ਰਹੀ ਮੈਂ ਰੋਂਦਾ ਰਿਆ
ਦਿਲ ਨੂ ਪੈਂਦੇ ਹੋਲ ਸੀ
ਤੈਨੂ ਵੇਖ-ਵੇਖ ਮੈਂ ਖੁਸ਼ ਹੁੰਦਾ
ਅਣਪੋਲ ਜੇਯਾ ਜਦ ਹਸਦੀ ਸੀ
ਸਚ ਜਾਣੀ ਅੰਦਰੋਂ ਟੁੱਟ ਜਾਂਦਾ
ਜਦੋਂ ਆਕੇ ਦੁਖੜੇ ਦਸਦੀ ਸੀ
ਕਿ ਪਾਯਾ ਤੇ ਕਿ ਖੋਯਾ ਮੈਂ
ਹੋ ਗਈ ਇਕ ਕਲੋਲ ਸੀ
ਅੱਸੀ ਕਰਦੇ ਰਏ ਪਿਆਰ ਓਹਨੂ
ਏ ਓਹਦੇ ਲਈ ਮਖੌਲ ਸੀ
ਓ ਹਸਦੀ ਰਈ ਮੈਂ ਰੋਂਦਾ ਰੇਯਾ
ਦਿਲ ਨੂ ਪੈਂਦੇ ਹੋਲਾ ਸੀ
ਹੁਣ ਜੀਨਾ ਮਰਨਾ ਤੇਰੇ ਨਾਲ
ਕੁੱਜ ਐਸੇ ਵਾਦੇ ਕਰਦੀ ਸੀ
ਕੁੱਜ ਆਪਣੇਆ ਨੇ ਓਹਨੂ ਰੋਕ ਦਿੱਤਾ
ਕੁੱਜ ਲੋਕਾਂ ਕੋਲੋਂ ਡਰਦੀ ਸੀ
ਕੁੱਜ ਆਪਣੇਆ ਨੇ ਓਹਨੂ ਰੋਕ ਦਿੱਤਾ
ਕੁੱਜ ਲੋਕਾਂ ਕੋਲੋਂ ਡਰਦੀ ਸੀ
ਹੁਣ ਜੀਨਾ ਮਰਨਾ ਤੇਰੇ ਨਾਲ
ਕੁੱਜ ਐਸੇ ਵਾਦੇ ਕਰਦੀ ਸੀ
ਕੁੱਜ ਆਪਣੇਆ ਨੇ ਨੂ ਓਹਨੂ ਰੋਕ ਦਿੱਤਾ
ਕੁੱਜ ਲੋਕਾਂ ਕੋਲੋਂ ਡਰਦੀ ਸੀ
ਜ਼ਿੰਦਗੀ ਰਈ ਤਾਂ ਫਿਰ ਮਿਲਾਂਗੇ
ਓਹਦੇ ਆਖਰੀ ਬੋਲ ਸੀ
ਅੱਸੀ ਕਰਦੇ ਰਏ ਪਿਆਰ ਉਹਨੂੰ
ਏ ਓਹਦੇ ਲਈ ਮਖੌਲ ਸੀ
ਓ ਹਸਦੀ ਰਈ ਮੈਂ ਰੋਂਦਾ ਰਿਆ
ਦਿਲ ਨੂ ਪੈਂਦੇ ਹੋਲ ਸੀ
ਜਿੰਨਾ ਪਿਆਰ ਕਿੱਤਾ ਮੈਂ ਤੇਰੇ ਨਾ
ਹੁਣ ਕਰ ਨਹੀ ਸਕਣਾ ਹੋਰ ਨੂ
ਜਿੰਨੀ ਸਜ਼ਾ ਸੋਨਿਏ ਦੇ ਗਈ ਤੂ
ਐਨੀ ਮਿਲਦੀ ਨਈ ਕਿੱਸੇ ਚੋਰ ਨੂ
ਜਿਯੁੰਦਾ ਸੀ ਓ ਹਸਦਾ ਸੀ ਓ
ਜਦ ਤਕ ਤੂ ਓਹਦੇ ਕੋਲ ਸੀ
ਅੱਸੀ ਕਰਦੇ ਰਏ ਪਿਆਰ ਓਹਨੁ
ਏ ਓਹਦੇ ਲਈ ਮਖੌਲ ਸੀ
ਓ ਹਸਦੀ ਰਈ ਮੈਂ ਰੋਂਦਾ ਰੇਆ
ਦਿਲ ਨੂ ਪੈਂਦੇ ਹੋਲ ਸੀ
ਅੱਸੀ ਕਰਦੇ ਰਏ ਪਿਆਰ ਓਹਨੂੰ
ਏ ਓਹਦੇ ਲਈ ਮਖੌਲ ਸੀ
ਓ ਹਸਦੀ ਰਈ ਮੈਂ ਰੋਂਦਾ ਰੇਆ
ਦਿਲ ਨੂ ਪੈਂਦੇ ਹੋਲ ਸੀ
Lo hit Lo hit